Zehr Lagde
Popularity · Low
YouTube
Searching YouTube...
Lyrics
ਜ਼ਹਿਰ ਲਗਦੇ
Gur Sidhu music
ਜ਼ਹਿਰ ਲਗਦੇ
Oh ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਕਈ ਬੰਦੇ ਸਾਡੇ ਵਿਚੋਂ ਵੈਰ ਲੱਭਦੇ
ਕਈਆਂ ਦੀਆਂ ਨੀਆਂ ਨੇ ਮੜਕਾਂ
ਤੇ ਕਈਆਂ ਦੇ ਨਾ ਸਾਨੂੰ ਦੇਖ pair ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
Oh shoutout ਮੰਗਦੇ ਆ fame ਪਾਉਣ ਨੂੰ
ਸਾਡੀਆਂ story'ਆਂ ਦੇ ਵਿੱਚ ਆਉਣ ਨੂੰ
ਸਾਡੀਆਂ story'ਆਂ 'ਚ ਬੰਦੇ ਸਾਡੇ ਨੇ
ਤੇ ਬੰਦੇਆਂ 'ਚ ਜੇੜ੍ਹਾ ਚਾਹੀ ਦੇਖ ਖਲੋਨ ਨੂੰ
Oh cafe'ਆਂ ਦੇ ਵਿੱਚ ਸਾਡਾ ਗੇੜਾ ਨਿੱਤ ਦਾ
ਐਂਟਿਪੁਣਾ ਸਾਨੂੰ ਦੇਖ ਦੇਖ ਪਿਟ ਦਾ
ਪਿਟਣਾ ਤੇ ਕੰਮ ਹੁੰਦਾ ਬੋਡਪੁਣੇ ਦਾ
ਕਿਉਂਕਿ ਮਾਰਦਾ 'ਚ ਫਰਕ ਨੀ ਹੁਣ ਘੁੰਨੇ ਦਾ
ਦੋਂ ਨੁੰਬਰੀ ਜ਼ਮੀਨਾਂ ਵਿਚ ਕੋਠੀਆਂ (ਦੋਂ ਨੁੰਬਰੀ ਜ਼ਮੀਨਾਂ ਵਿਚ ਕੋਠੀਆਂ)
ਪਿੰਡ highway ਤੇ ਡੇਰੇ ਸ਼ਮੀ ਸ਼ੇਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ
Gur Sidhu music
Ho ਜ਼ਹਿਰ ਲਗਦੇ ਨੀ ਕੁੜੇ ਜ਼ਹਿਰ ਲਗਦੇ
ਕਦੀ ਬੰਦੇ ਸਾਡੇ ਵਿਚੋਂ ਵੈਰ ਲੱਭਦੇ
Ho ਵੈਰ ਲੱਭਦੇ ਤਾਂ ਲਭੀ ਜਾਨ ਫਰਕ ਨਾ ਕੋਈ
ਸਾਨੂੰ ਲੋਕਾਂ ਦੀਆਂ ਗੱਲਾਂ ਉੱਤੇ ਹਰਖ ਨਾ ਕੋਈ
ਕਿਉਂਕਿ ਚਲਦੀਆਂ ਗੋਲੀਆਂ 'ਚ ਸ਼ੇਰ ਕੋਈ ਨੀ ਹੁੰਦਾ
ਅੱਗੂ ਅਸਲਾ ਨਜੈਜ ਹੋਈ ਦਲੇਰ ਕੋਈ ਨੀ ਹੁੰਦਾ
ਬਿੱਲੋ ਧਰ ਤਕ ਗਾਸ਼ ਪਾਉਂਦੀ ਲੰਗੀ ਗੋਲੀ ਕੰਨ ਕੋਲੋ
ਪੱਕਾ ਯਾਰ ਸੱਕਾ ਵੀਰ ਫੇਰ ਕੋਈ ਨੀ ਹੁੰਦਾ
ਥੱਲੇ ਵਾਲੀ ਹਵਾ ਵਿਚ ਰਹਿ ਸੱਦਾ ਦਿੱਸੇਂ ਗਾ
ਬੁੱਲ੍ਹੇ ਪਈ ਗੁੱਡੀ ਜੱਟਾ ਲੱਭਦੀ ਨੀ ਹੁੰਦੀ
ਜਦੋਂ ਬੰਦਾ ਆਪਣੀ ਔਕਾਤ ਭੁੱਲ ਜਾਂਦਾ
ਉੱਥੇ ਫੇਰ ਗਲਤੀ ਕੋਈ ਰੱਬ ਦੀ ਨੀ ਹੁੰਦੀ
Long time ਚਲਣਾ ਤੇ ਮੰਨ ਨੀਵਾ ਮਤ ਉੱਚੀ
ਹਿਟ ਹੋਕੇ ਆਕੜਾਂ ਵਦਾ ਲੈਂਦਿਆ ਦੁੱਕੀ ਤਿੱਕੀ
Ho ਜੈਬ ਨਾਲ ਯਾਰੀ ਦਾ ਕੋਈ ਮਿਲਣਾ
ਉਸੀ ਉਵੀ ਖੜੇ ਕੀਤੇ ਜਿਹੜੇ ਗੈਰ ਲਗਦੇ
Ho ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਕਈ ਬੰਦੇ ਸਾਡੇ ਵਿਚੋਂ ਵੈਰ ਲੱਭਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਕਈ ਬੰਦੇ ਸਾਡੇ ਵਿਚੋਂ ਵੈਰ ਲੱਭਦੇ
Oh ਜੱਟਾ ਪੱਟ ਪਾਰੇ ਚਾਈਦੇਆ boot ਕਟ ਨੂੰ
ਤੇ ਗੁੱਸੇ 'ਚ ਨਾ English ਆਉਂਦੀ ਜੱਟ ਨੂੰ
ਗਾਲਾਂ ਸਾਨੂੰ ਵਿਰਸੇ ਦੇ ਵਿੱਚ ਮਿਲਿਆ
ਤੇਰੇ ਕਹਿਣ ਉੱਤੇ ਬਿੱਲੋ ਕਿਦਾ ਹੱਟ ਜੂ
ਕਿਉਂਕਿ ਨਵੇਂ ਨਵੇਂ ਵੈਰ ਤੇ plus two 'ਚ ਪੇਗੇ ਸੀ
ਛੱਡ ਕੇ ਜਵਾਕਪੁਣਾ ਬੰਦਿਆਂ 'ch ਬੇਗੇ ਸੀ
ਬੰਦਿਆਂ ਦੇ ਵਿੱਚ ਜਦੋਂ ਹੋਇਆ ਸਿਗਾ ਫੈਸਲਾ
ਫੈਸਲੇ ਦੇ ਵਿੱਚ ਉਸੀ ਦਿਲ ਜਿੱਟ ਲੇਗੇ ਸੀ
Oh ਲੀੜੇ ਲੱਤੇ ਵਲੋਂ ਕੋਈ ਕਮੀਂ ਨੇ
ਬਣ ਥਣ ਨਿਕਲੀਏ ਕੇਹਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਕਈ ਬੰਦੇ ਸਾਡੇ ਵਿਚੋਂ ਵੈਰ ਲੱਭਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਪਿੰਡ ਆਲਕੜੇ ਆਲਕੜੇ ਹੋਣੀ ਜੱਟੀਏ
ਉੱਤੋ ਪਿੰਡ ਵਿੱਚ ਗੱਲ ਬਾਤ ਸੋਹਣੀ ਜੱਟੀਏ
ਸ਼ਿਕਾਰ ਵਾਲਾ ਭਾਵੇਂ UK ਵਿੱਚ ਰਹਿੰਦਾ ਯਾ
ਬਾਜਵੇ ਨਾਲ ਲਾਈ ਬੈਠਾ ਯਾਰੀ ਪੱਕੀਏ
ਕਿਉਂਕਿ ਪਿੱਠ ਉੱਤੇ ਨਹੀਂ ਗੱਲ ਮੂੰਹ ਉੱਤੇ ਕਹਿੰਦੇ ਨੇ
ਹਲਕੇ ਮਜੀਠੇ ਵਿੱਚ ਇਹੀ ਬੰਦੇ ਰਹਿੰਦੇ ਨੇ
ਜਿਗਰੇ ਨਾ ਹੱਲ ਕਰਦਿਆ ਜੋ ਹਲਾਟਾ ਨੂੰ
ਸੁਖ ਨਾਲ ਸੋਹਣੀਏ ਨੇ ਸਾਰੇ ਬੰਦੇ ਸਹਿੰਦੇ ਨੇ
Oh ਲੰਬੀਆ route'ਆਂ ਤੇ ਰਹਿਣ ਗੱਡੀਆਂ (ਲੰਬੀਆ route'ਆਂ ਤੇ)
ਸਾਲ ਵਿੱਚ ਤਿੰਨ ਜੋੜਿਆ ਦੇ tyre ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਕਈ ਬੰਦੇ ਸਾਡੇ ਵਿਚੋਂ ਵੈਰ ਲੱਭਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ
ਜ਼ਹਿਰ ਲਗਦੇ ਨੀ ਉਸੀ ਜ਼ਹਿਰ ਲਗਦੇ