Skip to content
Lyric
Dive
Public playlists
My playlists
Search
Sign in
Aenven Rusya Na Kar - Hamayoun Gujar
Naseebo Lal
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਐਵੇ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਐਵੇ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਐਵੇ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਕੋਈ ਆਪਣਾ ਹੋਵੇ ਤਾਂ ਦੁਖ ਸੁਖ ਵੰਡਦਾ
ਕੋਈ ਆਪਣਾ ਹੋਵੇ ਤਾਂ ਦੁਖ ਸੁਖ ਵੰਡਦਾ
ਕਿਸੇ ਗੇਰ ਤੇ ਕਰੀਏ ਕੇ ਮਾਨ ਸੱਜਣਾ
ਕਦੇ ਸਾਡਾ ਵ ਤਾਂ ਬਣ ਮਿਹਮਾਨ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਅਵੇਈਂ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਇਕ ਦੂਜੇ ਦਾ ਕਦੇ ਨਾ ਦਿਲ ਤੋੜੀਏ ਨਾ ਤੋੜੀਏ
ਇਕ ਦੂਜੇ ਦਾ ਕਦੇ ਨਾ ਦਿਲ ਤੋੜੀਏ ਨਾ ਤੋੜੀਏ
ਮੁਖ ਸੱਜਣਾ ਦਾ ਕਦੇ ਨਾ ਅਸੀ ਮੋੜੀਏ ਨਾ ਮੋੜੀਏ
ਬੀਕੇ ਇਸ਼ਕ਼ੇ ਦੀ ਬੇਦੀ ਆਸਾਨ ਪਾਰ ਲਗਨਾ
ਬੀਕੇ ਇਸ਼ਕ਼ੇ ਦੀ ਬੇਦੀ ਆਸਾਨ ਪਾਰ ਲਗਨਾ
ਅੱਲਾਹ ਬਾਦਾਸ਼ ਏ ਸਾਡਾ ਗੱਬਾਣ ਸੱਜਣਾ
ਸਡਾ ਰਿਹਨਾ ਨਹੀ ਜਗ ਤਿਹ ਜਵਾਨ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਅਵੇਈਂ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਅੱਗ ਆਪਣੇ ਇਸ਼੍ਕ਼ ਵਾਲ਼ੀਏ ਸੇਖੀਏ ਆਜਾ ਸੇਖੀਏ
ਅੱਗ ਆਪਣੇ ਇਸ਼੍ਕ਼ ਵਾਲ਼ੀਏ ਸੇਖੀਏ ਆਜਾ ਸੇਖੀਏ
ਪਿੱਛਾ ਮੁੜ ਕੇ ਨਾ ਕਿਸੇ ਵੱਲ ਵੇਖੀਏ ਨਾ ਵੇਖੀਏ
ਮੁਖ ਦਿਸੇ ਨਾ ਤੇਰਾ ਤਾਂ ਨਹੀਓ ਦਿਨ ਚੜਦਾ
ਮੁਖ ਦਿਸੇ ਨਾ ਤੇਰਾ ਤਾਂ ਨਹੀਓ ਦਿਨ ਚੜਦਾ
ਤੇਰੇ ਦਮ ਨਾਲ ਜਾਂ ਵਿਚ ਜਾਂ ਸੱਜਣਾ
ਵਖ ਰਿਹ ਕੇ ਨਾ ਕਰ ਪਰੇਸ਼ਾਨ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਅਵੇਈਂ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਸੀਨੇ ਲਯਾ ਨਹੀ ਆਸਾ ਨੂ ਜਾਂਦੀ ਵਾਰ ਵੇ ਜਾਂਦੀ ਵਾਰ ਵੇ
ਸੀਨੇ ਲਯਾ ਨਹੀ ਆਸਾ ਨੂ ਜਾਂਦੀ ਵਾਰ ਵੇ ਜਾਂਦੀ ਵਾਰ ਵੇ
ਕਾਲੇ ਜਿਨਾ ਨਹੀ ਆਸਾ ਵੇ ਦਿਲਦਾਰ ਵੇ ਦਿਲਦਾਰ ਵੇ
ਤੇਰੇ ਨਾਲ ਜੀਵਨਗੇ ਤੇਰੇ ਨਾਲ ਮਰਨਗਾ
ਤੇਰੇ ਨਾਲ ਜੀਵਨਗੇ ਤੇਰੇ ਨਾਲ ਮਰਨਗਾ
ਆਸਾ ਤੇਰੇ ਨਾਲ ਕਿੱਟੀ ਸੀ ਜੁਬਾਨ ਸੱਜਣਾ
ਕੋਈ ਤੇਰੇ ਬਾਜੋ ਦੁਨਿਯਾ ਚ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ
ਅਵੇਈਂ ਰੂਸਿਯਾ ਨਾ ਕਰ ਮੇਰੀ ਜਾਂ ਸੱਜਣਾ
ਏਕ ਦਿਨ ਛਡ ਜਾਣਾ ਏ ਜਹਾਂਨ ਸੱਜਣਾ