Skip to content
Lyric
Dive
Public playlists
My playlists
Search
Sign in
One Touch
Garry Sandhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Dresses ਵਿਚ ਸਾਰਿਆ ਓ Suit ਵਿਚ ਕੱਲੀ
ਮੈਂ ਵੇਖਦਾ ਹੀ ਰਿਹ ਗਿਆ ਪਤਾ ਨੀ ਕਿੱਥੇ ਚੱਲੀ
ਕਰਦਾ ਸੀ ਦਿਲ ਜਾਕੇ ਕੋਲ ਬਿਹ ਜਾਵਾ
ਦੂਰੋਂ ਦੂਰੋਂ ਵੇਖ ਮੈਨੂੰ ਔਂਦੀ ਨਾ ਤਸੱਲੀ
ਜੱਟ ਜਣੀ ਖਣੀ ਨਾ ਤੱਕ ਦਾ
ਬਸ ਤੇਰੇ ਤੇ ਅੱਖ ਰਖ ਦਾ
ਦਿਲ ਨਾਮ ਤੇਰਾ ਏ ਜਾਪ੍ਦਾ
ਸਜ਼ਾ-ਈ-ਜਾਂ ਨੂ
ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ
ਗੇੜੇ ਓਹਦੇ ਉੱਤੇ ਲਾਏ ਜਾਣਗੇ
Dont worry baby ਤੁੱਸੀ ਦੱਸੋ ਬੋਲ ਕੇ
ਸ਼ੋੰਕ ਸਾਰੇ ਹੀ ਪੁਗਾਏ ਜਾਣਗੇ
ਸਾਰੇ ਹੀ ਪੁਗਾਏ ਜਾਣਗੇ
Anything that you want
Anything that you like
Any weapon car
Taking for a drive and
Your hips and your thighs
Billo teri eyes
Girl you’re beautiful
Like sun shining in the sky
I will do anything for you
You’re the one that I want
You’re the one that I need
You’re the one that I want
You’re the one that I need
ਹੋ ਸਾਦਗੀ ਤੇਰੀ ਨੇ ਦਿਲ ਟਚ ਕਰਤਾ
ਹੋ ਤੇਰੇ ਲਈ ਮੈਂ ਹੀਰੇਆ ਨੂੰ ਕੱਚ ਕਰਤਾ
ਹੋ ਕਿਵੇਂ ਧੰਨਵਾਦ ਤੁਹਾਡਾ ਕਰਾ ਬਾਬਾ ਜੀ
ਸੁਪਨਾ ਮੇਰਾ ਤੂ ਹਰ ਸਚ ਕਰਤਾ
ਸੁਣ ਕੋਹਿਨੂਰ ਦੀ ਡਿਟੋ
ਮੇਰੇ ਹੁੰਦੇ ਨਜ਼ਾਰੇ ਲੁੱਟੋ
ਭਾਵੇਂ ਕਿਹ੍ੜਾ ਪਾਪਾ ਸੁੱਟੋ
ਸੂਟ ਸਵਾਏ ਜਾਣਗੇ
ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ
ਗੇੜੇ ਓਹਦੇ ਉੱਤੇ ਲਾਏ ਜਾਣਗੇ
Dont worry baby ਤੁੱਸੀ ਦੱਸੋ ਬੋਲ ਕੇ
ਸ਼ੋੰਕ ਸਾਰੇ ਹੀ ਪੁਗਾਏ ਜਾਣਗੇ
ਲਾ ਲਲਾ ਲਾਲਲਾ...
ਹੋ ਕਿਉ check ਕਰਦੇ price tag ਜੀ
ਓ ਜਿਹੜਾ ਏ ਪਸੰਦ ਓਹੀ ਚਕੋ bagਜੀ
ਓ ਸਾਡੇ ਹੁੰਦੇਆ ਜੇ ਖਾਲੀ ਮੁੜੇ shop ਜੋ
ਓ ਹੋਈ ਜਾਣਾ ਸਾਨੂ ਦਿਲੋਂ feel bad ਜੀ
ਸ਼ੋੰਕ ਸਾਰੇ ਵੀ ਦੱਸੋ
ਨਾਨਾ ਨਿਮਿਆਂ ਪਾਪਾ ਹੱਸੋ
ਜਿੰਨੇ ਮਰਜੀ dollar ਚੱਕੋ
ਉਡਾਏ ਜਾਣਗੇ
ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ
ਗੇੜੇ ਓਹਦੇ ਉੱਤੇ ਲਾਏ ਜਾਣਗੇ
Dont worry baby ਤੁੱਸੀ ਦੱਸੋ ਬੋਲ ਕੇ
ਸ਼ੋੰਕ ਸਾਰੇ ਹੀ ਪੁਗਾਏ ਜਾਣਗੇ
ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ
ਗੇੜੇ ਓਹਦੇ ਉੱਤੇ ਲਾਏ ਜਾਣਗੇ
Dont worry baby ਤੁੱਸੀ ਦੱਸੋ ਬੋਲ ਕੇ
ਸ਼ੋੰਕ ਸਾਰੇ ਹੀ ਪੁਗਾਏ ਜਾਣਗੇ
ਹੋ ਤੁਰੁ ਸਾਡੀ ਜੋੜੀ ਵੇਖੁਗਾ crowd ਨੀ
ਹੋ ਕਰੂ ਤੇਰੀ ਬੇਬੇ ਲੈਲੀ ਤੇ proud ਨੀ
ਹੋ ਮਾਨ ਹੋਊ ਜੱਟ ਤੇ ਤੇਰੇ dad ਨੂੰ
ਸਰਦਾਰੀ ‘ਚ ਰਾਹਾਂ ਮੈਂ ਕਰਦਾ ਕੋਈ ਚੌਡ਼ ਨੀ
ਜਦ diamond ring ਮੈਂ ਪੌਣੀ
ਨੋਟਾਂ ਨੀ ਬਾਰਿਸ਼ ਹੋਣੀ
ਗੈਰੀ ਤੋ ਮੇਰੀ ਸੋਹਣੀ ਗੀਤ ਗਵਾਏ ਜਾਣਗੇ
ਜਿਹੜੀ ਆ ਪਸੰਦ ਗੱਡੀ ਮੇਰੀ ਜਾਨ ਨੂੰ
ਗੇੜੇ ਓਹਦੇ ਉੱਤੇ ਲਾਏ ਜਾਣਗੇ
ਓਹਦੇ ਉੱਤੇ ਲਾਏ ਜਾਣਗੇ
Dont worry baby ਤੁੱਸੀ ਦੱਸੋ ਬੋਲ ਕੇ
ਸ਼ੋੰਕ ਸਾਰੇ ਹੀ ਪੁਗਾਏ ਜਾਣਗੇ
ਸਾਰੇ ਹੀ ਪੁਗਾਏ ਜਾਣਗੇ
Anything that you want
Anything that you like
Any weapon car
Taking for a drive and
Your hips and your thighs
Billo teri eyes
Girl you’re beautiful
Like sun shining in the sky
I will do anything for you
You’re the one that I want
You’re the one that I need
You’re the one that I want
You’re the one that I need