Skip to content
Lyric
Dive
Public playlists
My playlists
Search
Sign in
Kilometer
R Nait
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Yeah, The Kidd
ਹੋਏ, ਹਾਅ ਵੀ ਸੁਣਨਾ ਬਾਕੀ ਸੀ, ਮੇਰੇ ਪਿਆਰ ਪਤੰਦਰ ਤੋਂ
ਕਹਿੰਦੀ Chandigarh ਤੇਰਾ ਦੂਰ ਪੈਂਦਾ ਵੇ, ਮੇਰਾ ਸ਼ਹਿਰ Jalandhar ਤੋਂ
ਹਾਏ, ਨੀ ਤੁਰਕੇ ਇਸ਼ਕ ਦਿਆਂ ਰਾਹਾਂ ਤੇ, ਤੁਰਕੇ ਇਸ਼ਕ ਦਿਆਂ ਰਾਹਾਂ ਤੇ
ਕਾਹਤੋਂ ਕਦਮਾਂ ਨੂੰ ਚਿਣਦੀ ਐਂ? (ਕਾਹਤੋਂ ਕਦਮਾਂ ਨੂੰ ਚਿਣਦੀ ਐਂ?)
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ
ਹਾਏ, ਐਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ
ਪਤਾ ਲੱਗੇ ਨੀ Mercedes ਤੇਰੀ ਵੱਡੀਆਂ ਫੈਂਕਦੀ ਆਵੇ
ਐਨਾ ਕੁ ਤਾਂ ਜਾਣਾ ਕਿ ਤੈਨੂੰ ਮੇਰੀ ਯਾਦ ਸਤਾਵੇ
ਪਤਾ ਲੱਗੇ ਨੀ Mercedes ਤੇਰੀ ਵੱਡੀਆਂ ਫੈਂਕਦੀ ਆਵੇ
ਮੋਟਾ-ਮੋਟਾ ਵਰ ਪਤਲੋ (ਮੋਟਾ-ਮੋਟਾ ਵਰ ਪਤਲੋ)
ਮੋਟਾ-ਮੋਟਾ ਵਰ ਪਤਲੋ, ਬਾਰੀਕ ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ
ਗ਼ਲੀ-ਗ਼ਲੀ ਵਿੱਚ ਠੱਗ ਇਸ਼ਕੇ ਦੇ, ਕੋਈ ਮਾਰ ਨਾ ਜਾਵੇ ਠੱਗੀ
ਸੂਹੇ ਬੁੱਲ੍ਹਾਂ ਤੇ ਹਾਣ ਦੀਏ, ਤੇਰੇ vibrate ਕਿਉਂ ਲੱਗੀ?
ਗ਼ਲੀ-ਗ਼ਲੀ ਵਿੱਚ ਠੱਗ ਇਸ਼ਕੇ ਦੇ, ਕੋਈ ਮਾਰ ਨਾ ਜਾਵੇ ਠੱਗੀ
ਸੂਹੇ ਬੁੱਲ੍ਹਾਂ ਤੇ ਹਾਣ ਦੀਏ, ਤੇਰੇ vibrate ਕਿਉਂ ਲੱਗੀ?
ਹੋ, ਫ਼ਿੱਕਾ ਪੈਗਿਆ ਰੰਗ ਗੁਲਾਬੀ (ਫ਼ਿੱਕਾ ਪੈਗਿਆ ਰੰਗ ਗੁਲਾਬੀ)
ਹੋ ਫ਼ਿੱਕਾ ਪੈਗਿਆ ਰੰਗ ਗੁਲਾਬੀ, ਘਬਰਾਈ ਕਈ ਦਿਨ ਦੀ ਐਂ (Yeah)
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ
ਹਾਂ, ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ?
ਬੰਦੇ ਖਾਣਾ R Nait ਦੇ, ਲੱਕ ਤੇ duty ਕਰਦਾ
ਹਾਂ, ਮੈਂ ਵੀ ਜਾਣਾ ਵਕਤ ਬੁਰਾ ਏ, ਦਿਲ ਕਿਉਂ ਤੇਰਾ ਡਰਦਾ?
ਬੰਦੇ ਖਾਣਾ R Nait ਦੇ, ਲੱਕ ਤੇ duty ਕਰਦਾ
ਹੋ, ਸਿਰੇ ਦਾ ਤੇਰਾ ਯਾਰ ਸ਼ਿਕਾਰੀ (ਸਿਰੇ ਦਾ ਤੇਰਾ ਯਾਰ ਸ਼ਿਕਾਰੀ)
ਹਾਂ ਸਿਰੇ ਦਾ ਤੇਰਾ ਯਾਰ ਸ਼ਿਕਾਰੀ, ਕਾਹਤੋਂ ਕਾਲ਼ਜੇ ਨੂੰ ਵਿੰਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ, Kilometer ਕਿਉਂ ਗਿਣਦੀ ਐਂ?
ਮੁੰਡਾ ਕਰਕੇ ਦਿਲ ਦੇ ਨੇੜੇ
ਮੁੰਡਾ ਕਰਕੇ ਦਿਲ ਦੇ ਨੇੜੇ
Yeah, The Kidd