Skip to content
Lyric
Dive
Public playlists
My playlists
Search
Sign in
Chandigarh
Gurlej Akhtar
,
Dilpreet Dhillon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਵੇ ਬੈਠੇ ਗੱਡ-ਖਾਨਿਆਂ 'ਚ ਮਾਰਦੇ ਓਹ ਸੀਟੀਆਂ
ਬਾਪੂ ਨੇ ਦਵਾਈਆਂ ਅਸੀਂ ਚੋਰੀ ਤਾਂ ਨਹੀਂ ਕੀਤੀਆਂ
ਵੇ ਫ਼ੁਕਰੇ-ਪੁਣੇ ਦੇ ਪੱਟੇ ਖੱਪ-ਖਾਨਾ ਭਾਲਦੇ
ਹੋ, ਲੰਡਰਪੁਣੇ ਦੀਆਂ ਨਾ ਲਾ ਸਾਡੇ ਫੀਤੀਆਂ (ਲੰਡਰਪੁਣੇ ਦੀਆਂ ਨਾ ਲਾ ਸਾਡੇ ਫੀਤੀਆਂ)
ਵੇ ਰਹਿਮ ਕਰੋ ਗੇੜੀ route ਤੇ
ਰਹਿਮ ਕਰੋ ਗੇੜੀ route ਤੇ
ਥੋਨੂੰ suitable'aa ਖੇਤੀ (ਓ, ਪਰੇ ਚੱਲ)
ਵੇ nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
Nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
(Chandigarh 'ਚੋਂ ਨਿੱਕਲ ਜੋ ਛੇਤੀ)
ਓ, ਯੈਂਕਣਾਂ ਤੇ ਖਰਚਾ ਕਰੀਦਾ ਦਿਲ ਖੋਲ ਕੇ
ਵੇ violent ਕਰਦੇ, ਓ, ਬਾਹਲਾ ਉੱਚੀ ਬੋਲਕੇ
ਓ, lake ਤੇ ਹਮੇਸ਼ਾਂ ਤੁਸੀਂ ਮੁੰਡੇ-ਖੁੰਡੇ ਘੁੰਮਦੇ
ਜੇ ਤੂੰ ਵੀ ਸਾਥ ਭਾਲਦੀ ਤਾਂ ਸੰਗ ਕੇ ਜੇ ਬੋਲਦੇ
ਨੀ ਸੌਂਹ ਲੱਗੇ ਗੀਤਕਾਰੀ ਦੀ
ਨੀ ਸੌਂਹ ਲੱਗੇ ਗੀਤਕਾਰੀ ਦੀ
ਗੱਪ Batth'an ਵਾਲੇ Batth ਨੇ ਨਾ ਮਾਰੀ
ਜੱਟਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ
ਪਿੰਡਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ (Chandigarh ਤੇ ਕਰਨ ਸਰਦਾਰੀ)
ਓ, disc 'ਚ ਕੂਕਾਂ ਦੇਸੀ ਗਾਣਿਆਂ ਤੇ ਮਾਰਦੇ
ਓਏ, ਨਾਗ ਦੀ ਬੱਚੀ ਦੇ ਫਣ Raj Brar ਦੇ
ਵੇ Uni. ਦੀਆਂ vote'an ਨੂੰ ਲੜਾਈ ਵਾਂਗੂ ਲੈਣੇ, ਓ
ਬਸ ਗੱਲ ਮੁੱਕ ਗਈ ਜੀ ਆਪਾਂ ਤੇ ਨਹੀਂ ਹਾਰ ਦੇ
(ਬਸ ਗੱਲ ਮੁੱਕ ਗਈ ਜੀ ਆਪਾਂ ਤੇ ਨਹੀਂ...)
ਵੇ ਛੱਡੋ ਖਹਿੜਾ "14 Feb" ਦਾ
ਓ, ਛੱਡੋ ਖਹਿੜਾ "14 Feb" ਦਾ
ਲਾਓ ਟੋਕਿਆਂ ਤੇ ਗੰਡਾਸਿਆਂ ਨੂੰ ਰੇਤੀ (ਓ, ਬਸ ਕਰ)
ਵੇ nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
Nonsense ਪਿੰਡਾ ਵਾਲਿਓ, Chandigarh 'ਚੋਂ ਨਿੱਕਲ ਜੋ ਛੇਤੀ
ਵੇ road'an ਉੱਤੇ ਘੱਟ, ਜਿਆਦਾ ਰਹਿਣੇ, ਓ, flat'an ਤੇ
ਤੂੰ ਕਿੰਨੀ ਵਾਰੀ ਟੱਕਰੀ ਐ Rom'an ਦੀਆਂ light'an ਤੇ
ਹੋ, Moga, Barnala ਤੇ Bathinda ਦਿਓ ਦੇਸੀਓ
ਹੋ, Jatt Saab miss you, ਲਿਖੇਂਗੀ ਤੂੰ ਵੀ chat'an ਤੇ
(Jatt Saab miss you, ਲਿਖੇਂਗੀ ਤੂੰ ਵੀ chat'an ਤੇ)
ਮੈਂ ਇੱਕੋ ਥੋਡੀ ਸਿਫ਼ਤ ਕਰਾਂ
ਮੈਂ ਇੱਕੋ ਥੋਡੀ ਸਿਫ਼ਤ ਕਰਾਂ
ਗੁਰੂ ਘਰ 'ਚ ਕਦੇ ਨਹੀਂ ਮੁੱਛ ਚਾੜ੍ਹੀ
ਜੱਟਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ
ਪਿੰਡਾਂ ਦੇ ਜਵਾਕ ਅੱਲ੍ਹੜੇ, ਨੀ Chandigarh ਤੇ ਕਰਨ ਸਰਦਾਰੀ (Chandigarh ਤੇ ਕਰਨ ਸਰਦਾਰੀ)