Skip to content

Titli (Afro Mix)

Popularity · Low

YouTube

Searching YouTube...

Lyrics

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਜਿਹੜਾ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ ਸੀ ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ ਪਾ ਕੇ ਦੇ ਗਏ ਜਿਹੜਾ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ ਸੀ ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ ਮਧੂਮੱਖੀਆਂ ਦੇ ਟੋਲੇ ਸਾਡੇ ਜਜਬੇ ਨੂੰ ਦੇਖ ਸ਼ਹਿਦ ਅਪਣੇ ਛੱਤੇਆਂ ਚੋ ਲਾਹ ਕੇ ਦੇ ਗਏ ਅਸੀ ਰੱਸਲ ਤੇ ਸ਼ਹਿਦ ਵਿਚ ਸ਼ਬਦ ਮਿਲਾਕੇ ਸੁੱਚੇ ਇਸ਼ਕ਼ ਦੀ ਚਾਸ਼ਨੀ ਬਾਣੀ ਜਾਣ ਕੇ ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ