Skip to content
Lyric
Dive
Public playlists
My playlists
Search
Sign in
Rang Kala
Pappi Gill
,
Mukhtar Sahota
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਵੇ ਮੈਂ ਰੋਂਦੀ ਰਹਿਨੀ ਆਂ
ਬਹਿ ਕੇ ਨਿੱਤ ਦਿਹਾੜੀ ਸਾਰੀ
ਵੇ ਮੈਂ ਰੋਂਦੀ ਰਹਿਨੀ ਆਂ
ਬਹਿ ਕੇ ਨਿੱਤ ਦਿਹਾੜੀ ਸਾਰੀ
ਰੰਗ ਕਾਲ਼ਾ ਹੋ ਗਿਆ ਵੇ
ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ
ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਤੂੰ ਮੇਮਾਂ ਵਿੱਚ ਘੁੰਮਦਾ
ਵੇ ਹੱਸਦਾ ਫ਼ਿਰਦਾ ਵਿੱਚ Canada
ਮੈਂ ਜਿਉਂਦੀ ਮਰ ਗਈਆਂ
ਵੇ ਖ਼ੁਸ਼ੀਆਂ ਕਰ ਗਈਆਂ ਰਾਹ ਟੇਢਾ
ਮੁੜ ਆਜਾ ਵਤਨਾਂ ਨੂੰ
ਮੁੜ ਆਜਾ ਵਤਨਾਂ ਨੂੰ
ਰਾਂਝਣਾ ਦੂਰੋਂ ਮਾਰ ਉਡਾਰੀ
ਰੰਗ ਕਾਲ਼ਾ ਹੋ ਗਿਆ ਵੇ
ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ
ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਉੱਡ ਗਿਆ ਮੁਖੜੇ ਤੋਂ
ਵੇਖ ਆ ਗਿਆ ਯਾਰ ਤੇਰੀ ਦਾ ਛੋਰਾ
ਫੁੱਲ ਡਿੱਗ ਪਏ ਹੁਸਨਾਂ ਦੇ
ਵੇ ਦੇਹ ਵਿੱਚ ਲਚਕ ਰਹੀ ਨਾ ਭੋਰਾ
ਕਦੇ ਖਿੜ-ਖਿੜ ਹੱਸਦੀ ਸੀ
ਕਦੇ ਖਿੜ-ਖਿੜ ਹੱਸਦੀ ਸੀ
ਵੇ ਹੁਣ ਤਾਂ ਹਾਸੇ ਬੰਦ ਪਿਟਾਰੀ
ਰੰਗ ਕਾਲ਼ਾ ਹੋ ਗਿਆ ਵੇ
ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ
ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਪਿੰਡ ਆਸਾ ਬੁੱਟਰ ਦਾ
ਸਾਨੂੰ ਲਗਦਾ ਕਰਨ ਉਜਾੜਾ
ਛੱਡ ਖਹਿੜਾ ਨੋਟਾਂ ਦਾ
ਵੇ ਆ ਕੇ ਲੁੱਟ ਲੈ ਮੌਜ ਬਹਾਰਾਂ
ਇਹ ਰੁੱਖੀ ਮਿੱਸੀ ਦੀ
ਇਹ ਰੁੱਖੀ ਮਿੱਸੀ ਵੇ
ਹੁੰਦੀ ਘਰ ਆਪਣੇ ਸਰਦਾਰੀ
ਰੰਗ ਕਾਲ਼ਾ ਹੋ ਗਿਆ ਵੇ
ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ
ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਵੇ ਤੇਰੇ ਫ਼ਿਕਰ ਦੀ ਮਾਰੀ
ਵੇ ਤੇਰੇ ਫ਼ਿਕਰ ਦੀ ਮਾਰੀ