Mean
Sukhan Verma
Popularity · Low
YouTube
Searching YouTube...
Lyrics
ਪੀੱਛੇ ਪਿੱਛੇ ਆਉਣੀ ਏ ਤੂੰ
ਆਵੇਂ ਗੱਡੀ ਚੱਕ ਚੱਕ
ਤੇਰਾ ਮੇਰਾ ਮੇਲ ਕਿੱਥੇ
ਮੇਰੇ ਕੋਲੋਂ ਬਚ ਬਚ
ਤੂੰ ਕਰੇਗੀ ਕਾਲ
ਹੋਣੀ ਨੀ ਪਿੱਕ
ਕਰੇਗੀ low feel ਤੂੰ sick
Waiting ਚ ਰੱਖਾਂ ਮੈ DM ਨੀ ਨਾਰਾਂ ਦੇ
ਨਾਰਾਂ ਲਈ ਖੁਲਦੇ ਗੇਟ ਨਾ ਕਰਾਂ ਦੇ
ਡੱਬ 45 ਬੀ ਯਾਰਾਂ ਦੇ ਰਹਿੰਦੇ ਨੇ
ਸਾਡੇ ਵਿਗੜੇ ਸੀਨ ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਸਾਡੀ ਗੱਡੀਆਂ ਦੀ wait ਵਿੱਚ
ਸੜਕਾਂ ਤੇ, ਸੜਕਾਂ ਤੇ
ਬੱਡਕਾਂ ਨੇ ਫਿਰਦੇ ਨੇ ਮਾਰਦੇ
ਨੀ ਬੰਨੀ ਬਿੱਲੋ ਗੁਟ 'ਤੇ ਕਰੋੜ ਦੀ ਏ ਯਾਰ ਦੇ
ਤੇ ਪੈਰਾਂ ਵਿਚ ਗੁੱਚੀ ਵੇਖ
ਛਾਲਾ ਪਏ ਮਾਰਦੇ
ਨੀ ਮੋਲ ਮੁੰਡੇ ਨਖਰੇ ਦਾ ਕਿੱਥੇ ਬਿੱਲੋ ਤਾਰਦੇ
ਤੂੰ ਸਮਝੀ ਨਾ ਕਿਨ ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਸੜਕਾਂ ਉੱਤੇ ਕਬਜਾ ਕਰਦੇ
ਟਾਇਰ ਕਾਰਾ ਦੇ ਮਹਿੰਗੇ
ਛੋਟੇ ਨੰਬਰ ਵੱਡੀਆਂ ਗੱਡੀਆਂ
ਚੋਬਰ ਜਿਨ੍ਹਾਂ ਦੇ ਵਿਚ ਬਹਿੰਦੇ
ਰਹਿੰਦੇ ਅਸਲੇ ਡੱਕੇ ਰਹਿੰਦੇ
ਸਾਰੇ ਵੱਡ ਖਾਣ ਨੂੰ ਪੈਂਦੇ
ਗੱਬਰੂ ਅਲਫਾ ਮੇਲ ਰਕਾਨੇ
ਟੌਰ ਫੁੱਲ ਮੜਕ ਨਾ ਸਹਿੰਦੇ
ਫੋਲੋ ਕਰਦੇ ਕਾਰਾ ਨੂੰ ਸਾਰੇ ਰਹਿੰਦੇ
ਜੋ ਸ਼ਹਿਰ ਤੇਰੇ ਦੇ ਟੀਨ ਗੋਰੀਏ
ਗੱਡੀ ਚ ਵੁੱਡ ਰਿਚ ਤੇ ਹੁੰਦੀਆਂ ਬਿੱਲੋ
ਹੁੱਡ ਰਿਚ ਤੇ vibe ਰਹੀਦਾ good ਵਿੱਚ ਤੇ
ਤੇ ਮੁੱਛਾਂ ਚਕੀਏ mood ਵਿੱਚ
ਓ ਝੋਟੇ ਵਰਗੀਆਂ ਕਾਰਾ ਲੈਕੇ
ਨਿਕਲਦੇ ਆ ਚੋਬਰ
ਖੜਦਾ ਨਾ ਕੋਈ ਕੁੜੇ ਬਰਾਬਰ
ਗੁੱਟ 'ਤੇ ਏਹ ਗੱਲਾਂ ਦੇਸੀ
ਕੁੜਤੇ ਚਿੱਟੇ, ਬੰਦੇ ਸੋਬਰ
ਤੂੰ ਫਿਰਦੀ ਸੂਟ ਸਵਾਕੇ ਕਾਲਾ
ਫਿੱਟ ਕਰਾਈ ਫਿਰਦੀ ਬਾਹਲਾ
ਗੱਬਰੂ ਅਣਖਾਂ ਦੇ ਨਾਲ ਤੁੰਨੇ
ਸਾਡਾ ਸ਼ਹਿਰ ਕੁੜੇ ਪਟਿਆਲਾ
ਮਾਲਾ ਬੀਕਾਨੇਰ ਦਾ ਨੀ ਕਾਲਾ ਕਾਲਾ
ਤੂੰ ਕਰੇ prefer lean ਗੋਰੀਏ
ਓ ਮੁੰਡਾ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਨੀ ਮੁੰਡਾ mean ਗੋਰੀਏ
ਨੀ ਓਹ ਵੀ ਪਿੱਛੇ ਜਿਹੜੀ ਬੈਠੀ ਬਿਲਬੋਰਡ 'ਤੇ ਆ
Proposal ਬਥੇਰੀਆਂ ਦੇ ਮੋੜ 'ਤੇ ਆ
ਨੀ ਵੈਰੀ ਮੰਗ ਮੰਗ ਜਾਂਦੇ sorry
ਚੋਬਰ ਮੁੜ ਤੋਂ ਹੀ ਨੇ ਟੋਹਰੀ
ਸਾਡੀ ਟੌਰ ਵੇਖ ਕੇ ਸੜ ਦੇ
ਸਾਡੀ ਗੱਲ ਕਦੇ ਨਾ ਗੌਲੀ
ਕੌੜੀ ਹੁੰਦੇ ਫਿਰੇ ਗੱਲ ਕੌੜੀ ਕੌੜੀ
ਹੁਣ ਸਾਡੇ record clean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ
ਓ ਮੁੰਡਾ mean ਗੋਰੀਏ