Skip to content
Lyric
Dive
Public playlists
My playlists
Search
Sign in
420 Miles
Arjan Dhillon
,
Jay Trak
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ, ਫ਼ਿਰਾਂ ਉੱਡਿਆ ਮੈਂ ਅੰਬਰਾਂ 'ਤੋਂ ਉੱਚਾ, ਨੱਖ਼ਰੋ
ਉੱਚਾ ਨੱਖ਼ਰੋ, ਉੱਚਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
(ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ)
ਹੋ, ਰੱਗੜੀ ਜਾਂਦੇ ਸੀ ਨਾਲ਼ੇ ਪੁਣੀ ਜਾਂਦੇ ਸੀ
Rap ਕੋਈ ਬਾਹਰਲਾਂ ਜਾ ਸੁਣੀ ਜਾਂਦੇ ਸੀ
ਕਹਿੰਦੇ, " ਕਿੱਥੇ ਚੱਲਿਆਂ ਏ? ਆਜਾ ਯਾਰਾ ਬਹਿ ਜਾ
ਬੱਕਰੇ ਬੁਲਾ ਦੂੰ, ਥੋੜਾ ਪੀ ਜਾ, ਥੋੜਾ ਲੈ ਜਾ"
ਹੋ, ਤੀਰ ਹੋਇਆਂ ਫ਼ਿਰਦਾ ਏ ਹਰ ਤੁੱਕਾ, ਨੱਖ਼ਰੋ
ਤੁੱਕਾ ਨੱਖ਼ਰੋ, ਤੁੱਕਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
(ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ)
(ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ)
ਹੋ, ਸਭ set ਆਂ, set ਆਂ ਖੁੱਦ ਨੂੰ ਮੈਂ ਦੱਸੀ ਜਾਵਾਂ
ਬਿੱਲੋ, ਘੁੰਮੀ ਜਾਂਦਾ ਕਮਰਾ, ਮੈਂ 'ਕੱਲ੍ਹਾ ਹੱਸੀ ਜਾਵਾਂ
ਬਿੱਲੋ, ਸਭ ਕੁਝ ਖਾ ਗਿਆ ਕੋਈ ਚੀਜ਼ ਨਈਓ ਰਹਿੰਦੀ
ਮੇਰੇ ਖੋਹ ਪਈ ਜਾਂਦੀ ਆ ਨੀ, ਭੁੱਖ ਜਿਹੀ ਨ੍ਹੀ ਲਹਿੰਦੀ
ਹੋ, phone ਚੱਕਿਆਂ ਨਾ ਜਾਵੇਂ ਕੀਤੋਂ ਪੁੱਛਾ, ਨੱਖ਼ਰੋ?
ਪੁੱਛਾ ਨੱਖ਼ਰੋ, ਪੁੱਛਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
(ਪੀ ਮਿੱਠੇ ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ)
ਨੀ, ਜਿਵੇਂ ਵੇਹੜੇ ਆਲ਼ੀ ਪਿੱਪਲੀ ਨੂੰ ਅੰਬ ਲੱਗ ਗਏ
ਨੀ, ਮੈਂ ਪਹਿਲੀ ਬਾਟੀ ਪੀਤੀ, ਮੈਨੂੰ ਖੰਭ ਲੱਗ ਗਏ
ਓ, "ਨਾ-ਨਾ" ਕਰਦੇ ਤੋਂ ਦੂਜੀ ਚੱਕ ਹੋ ਗਈ
ਨੀ, ਫ਼ੇਰ ਬਸ ਤਲੀ ਉੱਤੇ ਜਾਨ ਰੱਖ ਹੋ ਗਈ
ਹੋ, ਤੀਜੀ ਬਾਟੀ ਬਿਨਾਂ ਕਹੇ ਚਾੜ੍ਹ ਗਿਆ ਆਪੇ
ਉਸੇ ਦੇ ਤਾਂ, ਜੱਟੀਏ, ਪਏ ਨੇ ਸਿਆਪੇ
ਨੀ, ਏਹੇ ਕਿਵੇਂ ਲਹੂ ਦੱਸ ਕਿੱਥੇ ਸੁੱਖਾਂ, ਨੱਖ਼ਰੋ?
ਸੁੱਖਾਂ ਨੱਖ਼ਰੋ, ਸੁੱਖਾਂ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
(ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ)
ਹੋ, ਐਵੇਂ ਆਖਾਂ, ਜੱਟੀਏ, ਨਜ਼ਾਰੇ ਆਈ ਜਾਂਦੇ ਆ
ਨੀ, ਊਈਂ ਕੱਲੇ ਬੈਠੇ ਨੂੰ ਤਰਾਰੇ ਆਈ ਜਾਂਦੇ ਆ
ਓ, ਅੱਜ ਚੰਨ ਕੋਲ਼ੋਂ ਮੁੜ-ਮੁੜ ਆਵੇਂ ਤੇਰਾ ਚੰਨ ਨੀ
ਕਦੇ-ਕਦੇ ਲੋਟ ਆਂ ਨੀ, ਨਿੱਤ ਆਲ਼ਾ ਕੰਮ ਨੀ
ਹਾਏ, ਹੱਥ Arjan ਦੇ ਵੀ ਅੱਜ ਹੋਏ ਪਏ ਖੜੇ
ਸੌਧੇ-ਸੱਪੇ ਊਂ, ਬਿੱਲੋ, ਖਾਦੇ ਸੀ ਮੈਂ ਬੜੇ
ਹੋ, ਪਹਿਲਾਂ ਬੜਾ ਕੁਸ ਖਾਧਾ ਨੀ ਮੈਂ ਰੁੱਖਾ, ਨੱਖ਼ਰੋ
ਰੁੱਖਾ ਨੱਖ਼ਰੋ, ਰੁੱਖਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
ਹੋ, ਰੱਬ ਸੁੱਖ ਰੱਖੇ ਪੀ ਮਿੱਠੇ ਸੁੱਖਾ, ਨੱਖ਼ਰੋ
ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ
(ਸੁੱਖਾ ਨੱਖ਼ਰੋ, ਸੁੱਖਾ ਨੱਖ਼ਰੋ)