Skip to content
Lyric
Dive
Public playlists
My playlists
Search
Sign in
KALA JADOO
Armaan Gill
,
Arnaaz Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਇਹ, ਕੁੜੇ, ਹੋ ਕੀ ਗਿਆ? ਮੈਂ ਬੱਸ ਸੋਚਦਾ ਈ ਰਹਿ ਗਿਆ
ਸਮਝ ਨਾ ਆਵੇ, ਕਿਹੜੇ ਚੱਕਰਾਂ 'ਚ ਪੈ ਗਿਆ?
ਓ, ਮਸਲੇ ਤੇ ਰੌਲ਼ੇ, ਸੱਚੀਂ, ਪਹਿਲਾਂ ਹੋਰ ਬਹੁਤ ਸੀ
ਇਹ ਪਿਆਰ ਜੇ ਵਾਲ਼ਾ ਹੁਣ ਨਵਾਂ ਯੱਬ ਪੈ ਗਿਆ
ਓ, ਅਸਲੇ ਦੀ care take ਕਰਨੇ ਨੂੰ used to
ਮੈਂ ਤੇਰੀ ਜਿੰਮੇਵਾਰੀ ਕਿੱਥੋਂ ਸਾਂਭਣੀ?
ਬੜਾ ਸੋਚਦਾ ਰਿਹਾ ਮੈਂ, ਕਿਤੇ ਪਿਆਰ ਨਾ ਹੋ ਜੇ, ਨੀ
ਰਿਹਾ ਟਾਲ਼ਦਾ ਮੈਂ, ਬਣੀ ਪਰ ਗੱਲ ਨੀਂ
ਹੋ, ਨੀ ਮੈਂ ਕੱਲ੍ਹ ਦਾ, ਰਕਾਨੇ, ਛਿੱਕਾਂ ਮਾਰਦਾ ਫ਼ਿਰਾਂ
ਨੀ ਮੈਨੂੰ ਲੱਗਦਾ ਆ, ਯਾਦ ਤੂੰ ਹੀ ਕਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਏਂਗੀ
ਮੈਂ ਕੱਲ੍ਹ ਯਾਰਾਂ ਨਾਲ਼ ਫ਼ਿਰਦਾ ਸੀ ਗੱਡੀ ਆਲ਼ੀ vibe 'ਤੇ
ਉਹ ਆ, ਰਕਾਨੇ, ਥੋੜ੍ਹੇ ਔਂਤਰੇ ਜਿਹੇ type ਦੇ
ਪੁੱਛ ਲਿਆ ਉਹਨਾਂ, "ਤੁਹਾਡੇ ਦੋਹਾਂ ਦਾ ਕੀ scene?"
ਮੈਨੂੰ ਸਮਝ ਨਾ ਲੱਗੇ, ਕਹਵਾਂ ਕੀ ਮੈਂ reply 'ਤੇ?
ਨੀ ਤੂੰ ਵੱਸ ਵਿੱਚ ਕਰ ਲਿਆ, ਮਰਜਾਣੀਏਂ
ਨੀ ਜੱਟ ਅੱਗੇ ਕਦੇ ਕਾਬੂ ਵਿੱਚ ਆਇਆ ਨਾ
ਮੈਂ ਤੇ ਕਿਹਾ ਵੀ ਨਹੀਂ ਤੈਨੂੰ ਕੁੱਝ ਐਦਾਂ ਦਾ ਕਦੇ
ਤੂੰ ਆਪੇ ਕਹਿਨੀ, "ਜੱਟਾ ਦਿਲ ਤੂੰ ਗਵਾਇਆ ਆ"
ਜਦੋਂ ਵੇਹਨੀ ਆਂ ਤੂੰ ਮੇਰੇ ਵੱਲ ਟੇਢੀਆਂ ਅੱਖਾਂ ਨਾ'
ਮੈਨੂੰ ਲੱਗਦਾ, ਦਿਮਾਗ ਮੇਰਾ ਪੜ੍ਹਦੀ ਹੋਵੇਂਗੀ
ਓ, ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਜਿਹੜੇ 'ਸਾਬ ਨਾ' ਮੈਂ ਤੇਰੇ ਪਿੱਛੇ ਡੋਲਦਾ ਫ਼ਿਰਾਂ, ਨੀ
ਪੱਕਾ, ਕੋਈ ਤਾਂ ਤੂੰ ਕਾਲ਼ਾ ਜਾਦੂ ਕਰਦੀ ਹੋਵੇਂਗੀ
ਮੇਰਾ system ਸਾਰਾ ਤੂੰ ਹਿਲਾ ਗਈ, ਨੀ ਰਕਾਨੇ
ਹੁਣ ਵੈਰੀਆਂ 'ਚ ਵੀ ਤੇਰਾ ਮੂੰਹ ਦਿੱਸ ਜੇ
ਰਹਿੰਦੇ ਝਾਕਦੇ ਦਰਖ਼ਤਾਂ ਤੋਂ ਮੇਰੇ ਵੱਲ ਕਾਂ
ਭੇਜੇ ਹੋਣੇ ਤੂੰ ਕਿ ਮੇਰੇ ਸੂਹ ਮਿਲ ਜੇ
ਨੀ ਮੈਂ ਤੁਰਦੇ ਨੇ ਸੋਚ ਲਿਆ, ਭੁੱਲ ਜਾਣਾ ਤੈਨੂੰ
ਅੱਗੋਂ ਕਾਲ਼ੀ ਬਿੱਲੀ ਰਾਹ ਮੇਰਾ ਕੱਟਗੀ
ਥੋੜ੍ਹੇ ਚਿਰ ਵਿੱਚ ਯਾਦ ਮੈਨੂੰ ਫ਼ਿਰ ਆ ਗਈ ਤੇਰੀ
ਦਿਲ ਵਿੱਚ ਫ਼ਿਰ feeling ਜਿਹੀ ਜੱਗ ਗਈ
ਪਹਿਲਾਂ ਪੜ੍ਹ ਕੇ ਕਸੂਤੇ ਜਿਹੇ ਮੰਤਰ ਜਿਹੇ ਫ਼ੇਰੇ
"Gill", ਕਹਿ ਕੇ ਹੱਥ ਦਿਲ ਉੱਤੇ ਧਰਦੀ ਹੋਵੇਂਗੀ