Skip to content

Letter To Her

Kunwarr
Popularity · Low

YouTube

Searching YouTube...

Lyrics

It's JB ਕਦੇ ਮਹਿਲ ਪਿਆਰ ਦੇ ਪਾ ਬੇਹਣਾ ਕਦੇ ਢਾਹ ਬੇਹਣਾ ਕਦੇ ਮਨ ਅਪਨੇ ਨੂੰ ਤੋੜ ਲਵਾ ਕਦੇ ਲਾ ਬੇਹਣਾ ਦਿਲ ਸਾਫ਼ ਜਵਾ ਆ ਕਰਦਾ ਕੋਈ ਚਲਾਕੀ ਨਾ ਨੀ ਮੈਂ ਨਜ਼ਰਾ ਵਿੱਚੋਂ ਪੜ੍ਹ ਲਈ ਆ ਗੱਲ ਆਖੀ ਨਾ ਮੁੰਡਾ ਦਿਲ ਹੀ ਬੇਹ ਗਿਆ ਦੇਕੇ ਤੇਨੂੰ ਅੜੀਏ ਨੀ ਮੈਨੂੰ ਦੱਸ ਦੇ ਕਿ ਆ ਹੋਰ ਚਾਹੀਦਾ ਮੇਰੇ ਤੋਂ ਨੀ ਤੂੰ ਸੰਗ ਕੇ ਗੱਲਾਂ ਕਰਦੀ ਹੋਵੇ ਕੋਲ ਬੈਠੀ ਤੇ ਮੈਂ ਜੁਲਫਾਂ ਪਰੇ ਹਟਾਂਦਾ ਹੋਵਾਂ ਚਿਹਰੇ ਤੋਂ ਨੀ ਤੂੰ ਵੇਖੀ ਜਾਵੇ ਪਿਆਰ ਨਾਲ ਗੱਲ ਕਰਦੇ ਨੂੰ ਤੇ ਮੇਰੀ ਨਜ਼ਰ ਨਾ ਕਿੱਥੇ ਹੋਰ ਜਾਵੇ ਨੀ ਤੇਰੇ ਤੋਂ ਹੋ ਕਿਸੇ ਇੱਤਰ ਦੀ ਖੁਸ਼ਬੂ ਵਰਗੀ ਤੇਰੀ ਮਹਿਕ ਕੁੜੇ ਤੇਰੇ ਰੰਗ ਜਹੀ ਚੜ੍ਹੇ ਸਵੇਰ ਤੇ ਰਹੀ ਆ ਚਿੜੀਯਾ ਚਹਕ ਕੁੜੇ ਨੀ ਅਸੀਂ ਛੱਡਦੇ ਮਹਲ ਮਿਨਾਰੇ ਨੀ ਅਸੀਂ ਤੇਰੇ ਲਈ ਮੁਟਿਆਰੇ ਸਾਡੀ ਰੂਹ ਤੇ ਪੈਂਦੇ ਭਾਰੇ ਨੀ ਜਦ ਲਾ ਕੇ ਤੁਰਦੀ ਲਾਰੇ ਤੇਰੇ ਇਰਾਦੇ ਵਿੱਚ ਹੀ ਖੜ ਦੇ ਆਕੇ ਰੋਜ਼ ਕੁੜੇ ਨੀ ਹੋਰ ਕੰਮ ਨਹੀਂ ਕੋਈ ਹੁੰਦਾ ਕੰਮ ਨਬੇੜੇ ਤੋਂ ਨੀ ਤੂੰ ਸੰਗ ਕੇ ਗੱਲਾਂ ਕਰਦੀ ਹੋਵੇ ਕੋਲ ਬੈਠੀ ਤੇ ਮੈਂ ਜੁਲਫਾਂ ਪਰੇ ਹਟਾਂਦਾ ਹੋਵਾਂ ਚਿਹਰੇ ਤੋਂ ਨੀ ਤੂੰ ਵੇਖੀ ਜਾਵੇ ਪਿਆਰ ਨਾਲ ਗੱਲ ਕਰਦੇ ਨੂੰ ਤੇ ਮੇਰੀ ਨਜ਼ਰ ਨਾ ਕਿੱਥੇ ਹੋਰ ਜਾਵੇ ਨੀ ਤੇਰੇ ਤੋਂ ਹਾਂ ਆਸ਼ਿਕ ਮਾਰੇ ਕਿੰਨੇ ਆ ਤੇ ਕਿਹਰ ਗੁਜ਼ਾਰੇ ਕਿੰਨੇ ਆ ਚੰਨ ਜਿਹੇ ਚਿਹਰੇ ਦੇ ਉੱਤੇ ਨੀ ਜਗਦੇ ਤਾਰੇ ਕਿੰਨੇ ਆ ਝੁਮਕੇ ਕੰਨ ਵਿੱਚ ਨੇ ਜੋ ਨੀ ਵੇਖ ਹੁਲਾਰੇ ਕਿੰਨੇ ਆ ਅਸੀਂ ਦੇਵਾਨੇ ਨੀ ਕੱਲੇ ਨੀ ਤੇਰੇ ਸਾਰੇ ਕਿੰਨੇ ਆ ਦਿਲ ਫਸਿਆ ਪਾਏ ਇਸੇ ਇਸ਼ਕ ਦੇ ਜਾਲ ਕੁੜੇ ਕਿੱਦਾ ਨਿਕਲਾ ਦੱਸ ਦੀ ਬਾਹਰ ਇਸ਼ਕ ਦੇ ਘੇਰੇ ਤੋਂ ਨੀ ਤੂੰ ਸੰਗ ਕੇ ਗੱਲਾਂ ਕਰਦੀ ਹੋਵੇ ਕੋਲ ਬੈਠੀ ਤੇ ਮੈਂ ਜੁਲਫਾਂ ਪਰੇ ਹਟਾਂਦਾ ਹੋਵਾਂ ਚਿਹਰੇ ਤੋਂ ਨੀ ਤੂੰ ਵੇਖੀ ਜਾਵੇ ਪਿਆਰ ਨਾਲ ਗੱਲ ਕਰਦੇ ਨੂੰ ਤੇ ਮੇਰੀ ਨਜ਼ਰ ਨਾ ਕਿੱਥੇ ਹੋਰ ਜਾਵੇ ਨੀ ਤੇਰੇ ਤੋਂ