Skip to content
Lyric
Dive
Public playlists
My playlists
Search
Sign in
She Don’T Know x Akh Lad Jaave
Dhvani Bhanushali
,
Millind Gaba
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਜੋ ਅੱਖ ਲੜ ਜਾਵੇ, ਸਾਰੀ ਰਾਤ...
ਜੋ ਅੱਖ ਲੜ ਜਾਵੇ, ਸਾਰੀ ਰਾਤ...
ਹਾਂ, ਦਿਨ ਵਿਚੋਂ ਤੇਰੇ ਲਈ time ਕੱਢ ਕੇ
ਕਰਦਾ ਮੈਂ promise ਮਿਲਣ ਆਊਂਗਾ
ਮੈਨੂੰ ਪਤਾ ਐ ਤੂੰ fan Salman Khan ਦੀ
ਉਹਦੇ ਗਾਣੇ ਗਾਂਹ ਕੇ ਤੈਨੂੰ ਮੈਂ ਸੁਨਾਊਂਗਾ
मैं बावली हूँ तेरी, तू जान है ना मेरी
बस प्यार ही है माँगा, किस बात की है देरी?
बावली हूँ तेरी, तू जान है ना मेरी
बस प्यार ही है माँगा, किस बात की है देरी?
ਮੈਂ ਘਰ-ਬਾਰ, ਕੰਮ-ਕਾਰ ਆਇਆ ਛੱਡ ਕੇ
ਪਰ, ਉਹ ਕੀ ਜਾਣੇ, ਕਿੰਨਾ ਜ਼ਿਆਦਾ ਰਹਿੰਦਾ ਮੈਂ busy?
She don't know, she don't know
ਦੁਨੀਆਂ ਜੀਹਦੇ 'ਤੇ crazy
She don't know, she don't know
ਮੁੰਡਾ ਉਹਦੇ 'ਤੇ crazy
She don't know, oh
(ਓ, ਮੁੰਡਾ ਉਹਦੇ 'ਤੇ crazy)
She don't know
(ਓ, ਮੁੰਡਾ ਉਹਦੇ 'ਤੇ crazy)
Give me the beat, man
Ayy-ayy
Ayy-ayy
Burraah!
खन-खन-खन-खन, चूड़ी तेरी
खन-खन-खन-खन खनके रे
खन-खन-खन-खन खनके
खन-खन-खन-खन खनके
ਵੇਖ-ਵੇਖ ਕੇ ਚਿਹਰਾ
मेरा दिल ये धक-धक धड़के रे
दिल ये धक-धक धड़के
दिल ये धक-धक धड़के
तुझ पे आके मेरी सोच गई रुक
दिल हो गया hang, मेरे लफ़्ज़ गए मुक
तेरी-मेरी love story
छोटे-छोटे बच्चों को पता हो लिख डालूँ ऐसी book
जो तुझमें है वो किसी में बात नहीं
मीठी बोली तेरी, जैसे तू हो जाटनी
मुझे तू इतनी पसंद है, जितनी पसंद है
मुझे Bollywood में Disha Patani
मैं बावली हूँ तेरी, तू जान है ना मेरी
बस प्यार ही है माँगा, किस बात की है देरी?
इश्क़-मोहोब्बत में अब ना होगी हेरा-फेरी
जब से है देखा तुझको, मैं पागल हो गई तेरी
ਮੈਂ ਘਰ-ਬਾਰ, ਕੰਮ-ਕਾਰ ਆਇਆ ਛੱਡ ਕੇ
ਜੋ ਅੱਖ ਲੜ ਜਾਵੇ, ਸਾਰੀ ਰਾਤ ਨੀੰਦ ਨਾ ਆਵੇ, ਆਵੇ, ਆਵੇ
ਪਰ, ਉਹ ਕੀ ਜਾਣੇ, ਕਿੰਨਾ ਜ਼ਿਆਦਾ ਰਹਿੰਦਾ ਮੈਂ busy?
यूँ तरसावे, तेरे बिन ये रह ना आवे, आवे, आवे
ਅੱਖ ਲੜ ਜਾਵੇ, ਸਾਰੀ ਰਾਤ ਨੀੰਦ ਨਾ ਆਵੇ
ਮੈਨੂੰ ਬਡ਼ਾ ਤੜਪਾਵੇ, ਦਿਲ ਚੈਨ ਕਹੀੰ ਨਾ ਪਾਵੇ, ਪਾਵੇ, ਪਾਵੇ
She don't know, she don't know
ਦੁਨੀਆਂ ਜੀਹਦੇ 'ਤੇ crazy
She don't know, she don't know
ਮੁੰਡਾ ਉਹਦੇ 'ਤੇ crazy
ਸਾਰੀ ਰਾਤ, ਸਾਰੀ ਰਾਤ, ਸਾਰੀ ਰਾਤ ਨੀੰਦ ਨਾ ਆਵੇ
ਜੋ ਅੱਖ ਲੜ ਜਾਵੇ
ਸਾਰੀ ਰਾਤ, ਸਾਰੀ ਰਾਤ, ਸਾਰੀ ਰਾਤ ਨੀੰਦ ਨਾ ਆਵੇ
ਜੋ ਅੱਖ ਲੜ ਜਾਵੇ, hey
ਜੋ ਅੱਖ ਲੜ ਜਾਵੇ, yeah
ਜੋ ਅੱਖ ਲੜ ਜਾਵੇ