Skip to content
Lyric
Dive
Public playlists
My playlists
Search
Sign in
Dream
Ekam Chanoli
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Hey, yeah
Akash Jandu on the beat
ਐਥੇ ਨਾਲ਼ ਬਹਿੰਦਾ-ਬਹਿੰਦਾ ਬੰਦਾ ਮੂਹਰੇ ਆ ਕੇ ਤਣ ਜਾਏ
"ਵੀਰ-ਵੀਰ" ਕਹਿਣ ਵਾਲ਼ਾ ਦਲਵੀਰ ਬਣ ਜਾਏ
("ਵੀਰ-ਵੀਰ" ਕਹਿਣ ਵਾਲ਼ਾ ਦਲਵੀਰ ਬਣ ਜਾਏ)
ਓ, ਗਿੱਲ ਤਲਵਾੜੇ, ਐਵੇਂ ਕਰੀ ਜਾਣ ਸਾੜੇ
ਜਿੱਥੇ ਅਸੀਂ ਲਾਏ ਕੋਕੇ ਓਹ ਕਿਸੇ ਨੇ ਲਾਉਣੇ ਨਹੀਂ
ਓ, ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਓ, ਕਦੇ ਪੂਰੇ ਹੋਣੇ ਨਹੀਂ
ਓ, ਬੜਿਆਂ ਦੇ ਪਿੱਛੇ ਅਸੀਂ ਗੱਡੀਆਂ ਦੁੜਾਈਆਂ
ਖਾਲੀ 'ਫੀਮ ਦੀਆਂ ਭਰੀਆਂ ਜੋ ਡੱਬੀਆਂ ਕਰਾਈਆਂ
ਸਾਥੋਂ ਖਾ-ਖਾ ਕੇ ਫੇਰ ਵੀ ਨਾ ਰੱਜੀ ਦੁਨੀਆ
ਪਈ ਸਾਨੂੰ ਜਦੋਂ ਲੋੜ ਓਦੋਂ ਭੱਜੀ ਦੁਨੀਆ
(...ਸਾਨੂੰ ਜਦੋਂ ਲੋੜ ਓਦੋਂ ਭੱਜੀ ਦੁਨੀਆ)
ਜਿਹੜੇ ਹਿੱਕ ਦੇ ਸੀ ਵਾਲ਼, ਓਹੀ ਖੇਡ ਗਏ ਨੇ ਚਾਲ਼
ਡਿੱਗੇ ਨਜ਼ਰਾਂ 'ਚੋਂ ਐਸੇ, ਹੱਥ ਵੀ ਮਿਲਾਉਣੇ ਨਹੀਂ
ਓ, ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਓ, ਕਦੇ ਪੂਰੇ ਹੋਣੇ ਨਹੀਂ
ਓ, ਹਿੱਕਾਂ ਥਾਪੜ ਕੇ ਜਿਹੜਿਆਂ ਨੂੰ ਯਾਰ ਸੀਗੇ ਕਹਿੰਦੇ
ਬੰਦੇ ਓਹੀ-ਓਹੀ ਅੱਜ ਸਾਡੇ ਵੈਰੀਆਂ ਨਾ' ਬਹਿੰਦੇ
ਜੇਬਾਂ ਭਾਰੀਆਂ ਨੂੰ ਦੇਖ ਬੜੇ ਯਾਰ ਬਦਲੇ
ਜਿਵੇਂ ਪਹੁੰਚ ਕੇ Canada ਕੋਈ ਨਾਰ ਬਦਲੇ
ਜੀਹਦੀ ਚਾਹੀ ਕਾਮਿਆਬੀ, ਓਹੀ ਚਾਹੁੰਦਾ ਬਰਬਾਦੀ
Backbite ਵਾਲ਼ੇ ਬੰਦੇ ਕਦੇ ਮੂਹਰੇ ਆਉਣੇ ਨਹੀਂ
ਓ, ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਓ, ਕਦੇ ਪੂਰੇ ਹੋਣੇ ਨਹੀਂ
ਹੋ, ਨਾਮ ਰੱਬ ਦਾ ਧਿਆਈਏ, ਮੱਥਾ ਯੱਭ ਨਾਲ਼ ਲਾਈਏ
ਰਹਿੰਦੇ ਚੜ੍ਹਦੀ ਕਲਾਂ 'ਚ, ਫਤਹਿ ਸਭ ਨੂੰ ਬੁਲਾਈਏ
ਆਹ ਬਹੁਤੀ ਦੁੱਕੀ-ਤਿੱਕੀ ਰੋਲੀ, ਥੋੜ੍ਹੀ rude ਜਿਹੀ ਆ ਬੋਲੀ
ਇੱਕ ਸਾਡੇ ਵਿੱਚੋਂ ਗਾਉਂਦਾ ਗਾਣੇ ਟੰਗ ਕੇ Chanoli
(ਇੱਕ ਸਾਡੇ ਵਿੱਚੋਂ ਗਾਉਂਦਾ ਗਾਣੇ ਟੰਗ ਕੇ Chanoli)
ਅਸੀਂ ਜੁਰਤਾਂ ਨਾ' ਜਿੰਦਗੀ ਜਿਊਂ ਕੇ ਜਾਵਾਂਗੇ
ਆਏ ਦੁਨੀਆ 'ਤੇ ਚਾਰ ਦਿਨਾਂ ਦੇ ਪਰਾਹੁਣੇ ਨਹੀਂ
ਓ, ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਬੜੇ ਸਾਨੂੰ ਰੋਲਣ ਦੇ ਦੇਖਦੇ dream
ਬਸ ਰਹਿਣਗੇ dream, ਕਦੇ ਪੂਰੇ ਹੋਣੇ ਨਹੀਂ
ਓ, ਕਦੇ ਪੂਰੇ ਹੋਣੇ ਨਹੀਂ