Skip to content
Lyric
Dive
Public playlists
My playlists
Search
Sign in
Tareyaan De Des
Prabh Gill (RiskyjaTT.CoM)
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਵਾਹ, ਸੱਜਣ ਜੀ! ਥੋਡੀਆਂ ਕਿਆ ਨੇ ਬਾਤਾਂ
ਥੋਡੇ ਦਿਨ ਨੇ, ਥੋਡੀਆਂ ਹੀ ਨੇ ਰਾਤਾਂ
ਸੋਚਿਆ ਸੀ, ਮੈਂ ਕਦੇ ਚੰਨ ਨੂੰ ਐ ਵੇਖਣਾ
ਬਾਹਲ਼ ਮੁੱਕੀ ਆਕੇ ਮੁੱਖੜੇ ਹਸੀਨ 'ਤੇ
ਤਾਰਿਆਂ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਰਹਿੰਦਾ ਜੋ ਜ਼ਮੀਨ 'ਤੇ
ਓ-ਹੋ-ਹੋ, ਤਾਰਿਆਂ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ 'ਤੇ
ਵਾਹ, ਸੱਜਣ ਜੀ! ਥੋਡੀਆਂ ਕਿਆ ਨੇ ਬਾਤਾਂ
ਥੋਡੇ ਦਿਨ ਨੇ, ਥੋਡੀਆਂ ਹੀ ਨੇ ਰਾਤਾਂ
ਥੋਡੇ ਅੱਗੇ ਸਾਹ ਵੀ ਸਾਡਾ ਕੱਲਾ-ਕੱਲਾ ਨਿਕਲ਼ੇ
ਰੱਬ ਦੇ ਮੂੰਹੋਂ ਵੀ ਥੋਨੂੰ "ਮਾਸ਼ਾ-ਅੱਲਾਹ" ਨਿਕਲ਼ੇ
ਥੋਡੀ ਦੇਵਾਂ ਕੀ ਮਿਸਾਲ, ਤੁਸੀਂ ਆਪ ਬੇਮਿਸਾਲ ਹੋ
ਲੇਖਾਂ ਨੂੰ ਜਗਾਉਣ ਵਾਲ਼ੇ ਹੁਸਨ ਕਮਾਲ ਹੋ
ਨਾਮ ਹੈ ਦੁਆ ਥੋਡਾ, ਪਤਾ ਲੱਗਿਆ
ਕਰੋ ਗ਼ੌਰ ਸਾਡੇ ਬੋਲੇ ਹੋਏ ਆਮੀਨ 'ਤੇ
ਓ-ਹੋ-ਹੋ, ਤਾਰਿਆਂ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਰਹਿੰਦਾ ਜੋ ਜ਼ਮੀਨ 'ਤੇ
ਓ-ਹੋ-ਹੋ, ਤਾਰਿਆਂ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ 'ਤੇ
ਵਾਹ, ਸੱਜਣ ਜੀ! ਥੋਡੀਆਂ ਕਿਆ ਨੇ ਬਾਤਾਂ
ਥੋਡੇ ਦਿਨ ਨੇ, ਥੋਡੀਆਂ ਹੀ ਨੇ ਰਾਤਾਂ
ਥੋਡੀ ਰੱਬ ਤਕ ਪਹੁੰਚ, ਸਾਡਾ ਦਿਲ ਵੀ ਨਈਂ ਸੁਣਦਾ
ਥੋਡੇ ਲੱਖਾਂ ਨੇ ਮੁਰੀਦ, ਸਾਨੂੰ ਇੱਕ ਵੀ ਨਈਂ ਚੁਣਦਾ
ਸਾਨੂੰ ਹੱਸ ਕੇ ਬੁਲਾ ਲੋ, ਅਸੀ ਬੜੇ ਬੇ-ਉਮੀਦ ਹਾਂ
ਬੋਲਦੇ ਆਂ ਸੱਚ, ਅਸੀ ਥੋਡੇ ਜਿਹ ਅਸੀਬ ਹਾਂ
ਪਿਆਰ ਦਿਆਂ ਰੰਗਾਂ ਵਿੱਚ ਰੰਗੇ ਰਹਿਣ ਦੋ
ਸੱਟ ਮਾਰਿਓ ਨਾ Kailey ਦੇ ਯਕੀਨ 'ਤੇ
(ਹੋ-ਹੋ-ਹੋ, ਤਾ...)
ਓ-ਹੋ-ਹੋ, ਤਾਰਿਆਂ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ 'ਤੇ
ਓ-ਹੋ-ਹੋ, ਤਾਰਿਆਂ ਦੇ ਦੇਸ ਰਹਿਣ ਵਾਲਿਓ
ਯਾਦ ਕਰਦਾ ਐ ਥੋਨੂੰ ਕੋਈ ਜ਼ਮੀਨ 'ਤੇ