Skip to content
Lyric
Dive
Public playlists
My playlists
Search
Sign in
Shokeen
Superj4tt, OG Ghuman & Sultaan
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Superj4tt, DaVinci, Prodiigy
ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean?
ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, now what Chu mean?
ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean?
DaVinci on the beat baby
ਦੋ ਤਿੰਨ ਚੀਜ਼ਾਂ ਦਾ ਸ਼ੌਕੀਨ
Prodiigy ਆਉਣ ਦੇ ਬਾਈ
ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean?
ਪੈਸਾ, ਕਾਰਤੂਸ, ਅਤੇ ਫੀਮ, that's the cream
Eldorado ਘੁੰਮੇ ਲੱਗੇ clean, seat leaned
ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah
ਚਾਰ ਪੰਜ ਵੈਲੀ ਮੇਰੇ ਨਾਲ ਬੈਠੇ,
Six, seven ਵੈਲੀ, went and hit The ਠੇਕੇ
ਤੇਰੀ ਮਾਲੀ ਮੇਰੇ ਪਿੱਛੇ, ਮੈਂ ਕਿਹਾ ਬਹਿ ਜਾ ਕੁੜੇ ਟਿਕ ਕੇ
ਮੈਂ ਤਾਂ ਪੈਸੇ ਦੇ ਪਿੱਛੇ, man's stay getting paid
Barche and Neche, man's stay with the blades
AK ਸਨਤਾਲੀ's we keep just incase
ਭਾਵੇਂ vest ਪਾਵੀਂ, we aim for the face
ਭਾਵੇਂ vest ਪਾਵੀਂ, we aim for the face
ਜਾਨ ਤੋਂ ਵੱਧ ਸਾਨੂੰ ਪਿਆਰੀ ਯਾਰੀ, ਯਾਰੀ
ਤੈਨੂੰ ਲੱਗੇ ਵਫਾਦਾਰੀ ਪਾਰੀ, ਪਾਰੀ
ਕਿੰਨੀ ਵਾਰੀ ਕਰੇਂ ਭਾਜੀ, ਭਾਜੀ
ਫਿਰ ਜਾ ਕੇ ਬੈਠੇ ਕੋਲ anti-party, party
ਦਾਰੂ ਪੀਂਦੇ ਹੁਕਮ ਦੇ ਯੱਕੇ ਦੀ
ਕਿਉਂਕਿ ਵੈਲੀ ਸਾਡੇ ਹੋਗੇ ਹੁਣ ਪੱਕੇ ਨੀ
ਪੂਰੇ ਤਿੰਨ ਸਾਲ ਖਾਧੇ ਉਹਨੇ ਧੱਕੇ ਸੀ
ਪਰ shooter, rich ਪੱਕੇ ਅਸੀਂ ਰੱਖੇ ਨੀ
ਗਲੀਆਂ ਚ ਲਾਉਂਦਾ ਮੈਂ scheme ਨੀ,
Stack ਭਰੇ ਮੇਰੇ ਵਿਚ ਜੀਨ ਦੀ jean ਦੀ
ਮੈਨੂੰ ਆਉਂਦੀ recipe cream ਦੀ,
Superbuff ਮੇਰੇ ਕੋਲ ਆ ਚੀਨ ਦੀ
ਜਿੱਥੇ ਜਾਵਾਂ ਲੋਕੀਂ ਮੈਨੂੰ ਦਿੰਦੇ ਨੇ ਪਿਆਰ
ਦੇਖ ਪਤਾ ਲੱਗੇ hood ਵਿੱਚੋਂ ਤੇਰਾ ਯਾਰ
Number ਉਧਾਰ, ਰੱਖੇ ਉੱਤੋਂ ਹਥਿਆਰ
ਅੱਖ ਬੰਦ ਕਰੇ ਬਿਨਾਂ ਕਰਾਂ ਮੈਂ ਵਾਰ
ਬੀਬੇ ਮੇਰੇ ਯਾਰ ਤੇ Punjabi ਮੇਰੇ ਯਾਰ
ਕਾਲੇ ਮੇਰੇ ਯਾਰ ਕੋਲ ਕਾਲ਼ੇ ਹਥਿਆਰ
ਪੈਸਾ ਬਣਾ ਕੇ ਫੇਰ ਹੋ ਜਾਂਦੇ ਨੇ ਫ਼ਰਾਰ
ਤਾਂਹੀਓਂ ਜੱਟ ਬਿੱਲੋ ਤੇਰਾ ਵੱਜੇ Trap star
ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean?
ਪੈਸਾ, ਕਾਰਤੂਸ, ਅਤੇ ਫੀਮ, that's the cream
Eldorado ਘੁੰਮੇ ਲੱਗੇ clean, seat leaned
ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah
ਭੰਗ ਭੀਮਾ ਮੈਂ ਆਹ 420
Hateran ਦੇ ਦਿਲੀ ਉੱਠਦੀ ਆ ਚੀਸ
ਸਾਲੇ ਸੜਦੇ ਨੇ ਹੁੰਦੀ ਨਹੀਉਂ ਰੀਸ
ਮੁੰਡੇ free ਤੇ ਮੈਂ ਲੈਂਦਾ ਮੋਟੀ fees
ਇੱਕ number, Indica ਜਿਹੜਾ ਕੋਲ ਮਾਲ ਆ
ਪੱਕੀ ਤੇਰੀ ਹੋਣੀ ਪਰ ਅੱਜ ਮੇਰੇ ਨਾਲ ਆ
ਯਾਰੀ ਪੇਂਡੂ ਨਾਲ ਲਾ ਲੈ ਨੀਂ ਤੂੰ ਛੱਡ ਯੱਕੇ ਦੀ
ਤੇਰੀ ਦੀਦ ਏਦਾਂ ਲੱਗੇ ਜਿਵੇਂ ਹੁੰਦੀ Mecca ਦੀ
ਐਵੇਂ ਨੀ ਮੇਰੇ 'ਤੇ ਰੱਬ ਮੇਹਰ ਕਰਦਾ
ਮੈਂ ਯਾਰਾਂ ਉੱਤੇ ਫੇਮ ਦੀ ਨੀ ਹਵਾ ਕਰਦਾ
ਕੰਮ ਔਖੇ ਵੇਲੇ ਆਵਾਂ ਹਥਿਆਰ ਕਹਿੰਦੇ ਨੇ
ਮੈਨੂੰ ਜਾਣਦੇ ਜੋ ਯਾਰਾਂ ਦਾ ਓ ਯਾਰ ਕਹਿੰਦੇ ਨੇ
ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean?
ਪੈਸਾ, ਕਾਰਤੂਸ, ਅਤੇ ਫੀਮ, that's the cream
Eldorado ਘੁੰਮੇ ਲੱਗੇ clean, seat leaned
ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah
ਮੁੰਡਾ ਦੋ ਤਿੰਨ ਚੀਜ਼ਾਂ ਦਾ ਸ਼ੌਕੀਨ, what Chu mean?
ਪੈਸਾ, ਕਾਰਤੂਸ, ਅਤੇ ਫੀਮ, that's the cream
Eldorado ਘੁੰਮੇ ਲੱਗੇ clean, seat leaned
ਉੱਚੀ ਉੱਚੀ ਵਜੇ ਰਣਜੀਤ ਮਣੀ on repeat, yeah
Beeba Boys
Superj4tt
OG Man
Sultaan Baby