Skip to content
Lyric
Dive
Public playlists
My playlists
Search
Sign in
SUIT
Arnaaz Gill
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤਲਵਾਰ ਵਾਂਗੂ ਰੱਖਦੀ ਤੂੰ ਤਿੱਖੀ Eyebrow
ਛੋਬਰ ਕਰਾ ਕੇ ਤਿੱਖੇ ਤੀਰ ਰੱਖਦਾ
ਮਾਰੇ ਤੇਰੀ ਅੱਖ ਨਿਸ਼ਾਨਾ ਜੱਟ ਦਾ
ਜਦੋਂ ਡਿੱਗੇ ਬੰਦਾ ਪਤਾ ਨਹੀਂਓ ਕੱਖ ਲੱਗਦਾ
ਸਾਡੇ ਦੋਵਾਂ ਕੋਲੋਂ ਸੜਦੀ ਆ ਦੁਨੀਆ ਕੁੜੇ
ਪਰ ਪੁੱਤ ਸਰਦਾਰਾਂ ਦਾ ਹਟੇ ਨਾ ਪੱਖ ਤੋਂ
ਨੀ ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
TikTok ਕਦੇ Reel ਜੀ ਬਣਾਵੇ ਕੁੜੇ ਤੂੰ
ਇੱਥੇ ਵੈਰੀਆਂ ਦੀ Rail ਮੈਂ ਬਣਾ ਕੇ ਰੱਖਦਾ
ਕਿੰਨੇ ਫਸੇ ਤੇਰੇ ਹੁਸਨ ਦੀ Jail ਵਿੱਚ ਨੀ
ਨੇੜੇ ਆਉਂਦੇ ਨਹੀਂਓ ਸਾਰੇ ਮੈਂ ਡਰਾ ਕੇ ਰੱਖਦਾ
ਸਹੇਲੀ ਤੇਰੀ ਮੇਰਾ ਨਾਮ ਲੈ ਕੇ ਛੇੜੇ ਤੈਨੂੰ ਜੇ
ਯਾਰ ਮੇਰੇ ਛੱਡ ਦੇ ਨਾ ਭਾਬੀ ਵਾਲੀ ਰੱਟ ਜੋ
ਨੀ ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਲਹਿੰਗਾ, ਲਹਿੰਗਾ, ਲਹਿੰਗਾ
ਲਹਿੰਗਾ, ਲਹਿੰਗਾ, ਲਹਿੰਗਾ
ਨੀ Dollar 'an ਦੀ ਲਾਉਂਦਾ ਲੜੀਆਂ
ਤੇ ਨਾਲੋਂ ਨਾਲ ਫੂਕਦਾ ਰਹਿੰਦਾ
ਨੀ Range ਵਿੱਚ Range ਨੂੰ ਜਾਵੇ
ਹਰ ਸ਼ੌਂਕ ਮੁੰਡੇ ਦਾ ਮਹਿੰਗਾ
ਤੇ ਤੇਰੀ ਵੀ Closet ਵੇਖ ਕੇ
ਭੁਲੇਖਾ Showroom ਦਾ ਪੈਂਦਾ
ਚੁਣੇ ਕਦੇ ਮਹਿੰਗੀ ਰੰਗਾਂ, ਕਦੇ ਮੋਰ ਪੰਖੀਆਂ
ਮੇਰਾ personal favourite 32 Bore ਨੀ
ਕੁਰਤਾ ਪਜਾਮਾ ਮੈਂ ਵੀ ਚਿੱਟਾ ਪਾ ਲਵਾਂ
ਫਿਰ ਮੋਢੇ ਨਾਲ ਮੋਢਾ ਤੂੰ ਵੀ ਖੜੀ ਜੋੜੀ ਨੀ
ਕੱਲਿਆਂ ਦੇ ਅੱਗੇ ਕਿਹੜੀ ਘੱਟ ਹੀ ਕੁੜੇ
ਸਾਡੇ ਇਕੱਠਿਆਂ ਦੀ ਦੁੱਗਣੀ ਹੋ ਜਾਂਦੀ ਤੌਰ ਨੀ
ਕਿੰਨੀ ਅੱਗ ਲਾਉਣੀ ਵੈਰੀਆਂ ਦੇ ਕਾਲਜੇ 'ਚ ਨੀ
ਲਾਤਾ ਗਿੱਲ ਤੇਰੇ ਨਾਮ ਨਾਲ ਜੱਟ ਨੇ ਜਦੋਂ
ਨੀ ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ ਸੂਟਾਂ ਦੇ ਤੂੰ ਰੰਗ ਪਤਲੋ
ਚੁਣਾ Bore ਮੈਂ ਵੀ ਕਿਹੜਾ ਤੈਨੂੰ ਖੋਲੂ ਜੱਟ ਤੋਂ
ਚੁਣੇ ਜਿਵੇਂ, ਚੁਣੇ ਜਿਵੇਂ
ਸੂਟਾਂ ਦੇ ਤੂੰ, ਸੂਟਾਂ ਦੇ ਤੂੰ ਰੰਗ ਪਤਲੋ
ਚੁਣੇ ਜਿਵੇਂ, ਚੁਣੇ ਜਿਵੇਂ
ਸੂਟਾਂ ਦੇ ਤੂੰ, ਸੂਟਾਂ ਦੇ ਤੂੰ ਰੰਗ ਪਤਲੋ