Skip to content
Lyric
Dive
Public playlists
My playlists
Search
Sign in
Roose
Bunny Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਅਸਲਾ ਟਪੌਂਦੇ ਉੱਤੋਂ ਬਾਰਡਰ ਨੀ ਸਾਡੇ Shoot at sight ਦੇ ਆਰਡਰ ਨੀ

ਰਹਿਣ ਨਹੀ ਦੇਣੀਆਂ , ਰਹਿਣ ਨਹੀ ਦੇਣੀਆਂ, ਰਹਿਣ ਨਹੀ ਦੇਣੀਆਂ, ਰਹਿਣ ਨਹੀ ਦੇਣੀਆਂ
ਕਿਹੰਦੇ ਰਹਿਣ ਨਹੀ ਦੇਣੀਆਂ ਪੱਗਾਂ ਅਤੇ ਦਾੜੀਆਂ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ
Phone ਮੁਢ਼ ਤੋਂ ਹੀ ਸਾਡੇ tap ਆ, ਅੰਤਿ ਬੰਦਿਆਂ ਨਾਲ ਰਖਦੇ gap ਆ

ਸਾਡੇ ਨਾਲ ਰੱਖਣੀ ਜੇ ਬਹਿਣੀ ਉਠਣੀ , ਪੋਲੀਸ ਫਿਰ ਤੇਰੇ ਯਾਰਾ ਨਿਤ ਢੁਕਣੀ

ਜਵਾਨੀਆਂ ਤਾ ਅਸੀ,ਜਵਾਨੀਆਂ ਤਾ ਅਸੀ,ਜਵਾਨੀਆਂ ਤਾ ਅਸੀ,ਜਵਾਨੀਆਂ ਤਾ ਅਸੀ
ਜਵਾਨੀਆਂ ਤਾ ਅਸੀ ਜਲਾਂ ਵਿਚ ਮਾਣਿਆ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ
ਸਾਡੇ ਸਿਰ ਲਖਾਂ ਦੇ ਇਨਾਂ ਆ, ਸਾਡਾ ਥਾਣੇ ਤੇ ਕਚੇਰੀ ਜਾਂ ਆਮ ਆ
ਅਕੇ47 weapon ਓਫ choice ਆ, ਹਾਥੇਯਾਰ ਨਹੀ ਕੌਮ ਦੀ ਏ voice ਆ
ਕਿਵੇਂ ਆ ਚਲਾਉਣੀ , ਕਿਵੇਂ ਆ ਚਲਾਉਣੀ
ਕਿਵੇਂ ਆ ਚਲਾਉਣੀ , ਕਿਵੇਂ ਆ ਚਲਾਉਣੀ
ਓ ਕਿਵੇਂ ਆ ਚਲਾਉਣੀ ਟ੍ਰੇਨਿੰਗਾਂ ਕਰਾ ਲਈਆਂ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ
ਰੂਸ ਤੋਂ ਮੰਗਾਇਆ ਦੇਖ AK47ਆਂ , ਸੁਣ ਸਰਕਾਰੇ ਹੁਣ ਗੱਲਾਂ ਹੋਣ ਮਾੜੀਆਂ
ਓ Channi Nattan ਦੇ ਤਾਂ ਬਾਕੀ ਯਾਰ ਨੇ, ਅਦੇ ਜਲਾਂ ਵਿਚ ਬਾਕੀ ਅੱਧੇ ਬਾਹਰ ਨੇ
ਹੋ ਲੋਕਾਂ ਦੇ ਸਟਾਰ movie star ਆ, ਸਾਡੇ ਲਯੀ ਹਵਾਰਾ ਜਗਤਾਰ ਆ
ਤਿਹਾੜ ਜੈਲ ਵਿਚ, ਤਿਹਾੜ ਜੈਲ ਵਿਚ, ਤਿਹਾੜ ਜੈਲ ਵਿਚ, ਤਿਹਾੜ ਜੈਲ ਵਿਚ
ਤਿਹਾੜ ਜੈਲ ਵਿਚ ਪੜਦੇ ਨੇ ਬਣਿਆ