Skip to content

Two Reasons

Prodgk, Amber
Popularity · Low

YouTube

Searching YouTube...

Lyrics

ਨਖਰੇ ਆਂ ਪੱਟੀਏ ਨੀ ਨਖਰੇ ਦਿਖਾਵੇ ਰੱਖ ਲੈ ਨੀ ਮਿੱਤਰਾਂ ਨੂੰ ਜੁਲਫ਼ਾਂ ਦੀ ਛਾਂਵੇ ਅੱਖਾਂ ਜਿਹਾਂ ਚੜੀਆਂ ਨੇ ਓਹਦਾ ਹੀ ਸਰੂਰ ਐ ਨੀ ਅੱਜਕੱਲ੍ਹ ਮੈਨੂੰ ਜੇਹੜੀ ਅੱਖਾਂ ਚੋਂ ਪਿਆਵੇ ਖ਼ਿਆਲ ਤੇਰੇ, ਹਾਏ ਨਾਲ ਤੇਰੇ ਮੈਨੂੰ ਬਹੁਤ ਸਤੋਂਦੇ ਨੇ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਮੈਨੂੰ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਮੈਨੂੰ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਚੜ੍ਹਦੀਆਂ ਜੁਲਫ਼ੇ ਦੀ ਲਹਿਰ ਬਣੀ ਬੈਠੀ ਏ ਸਾਡੇ ਤੂੰ ਦਿਲ ਦੀ ਹਾਏ ਚੋਰ ਬਣੀ ਬੈਠੀ ਏ ਸਾਨੂੰ ਤਾਂ ਹੀ ਜਚਦੀ ਨੀ ਹੋਰ ਕੋਈ ਨਾਰ ਬਿਲੋ ਤੂੰ ਕੁੜੀਏ ਚੀਜ਼ ਕੁਝ ਹੋਰ ਬਣੀ ਬੈਠੀ ਏ ਕੁਝ ਕਹਿਣ ਤੇਰੇ, ਹਾਏ ਨੈਨ ਤੇਰੇ ਅੰਬਰ ਤੋ ਗੀਤ ਲਿਖਾਉਂਦੇ ਨੇ ਹਾਏ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਮੈਨੂੰ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਮੈਨੂੰ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਚਿੱਟਿਆਂ ਦੰਦਾਂ ਦਾ ਤੇਰਾ ਹੰਸਾ ਮਾਰ ਦਿੰਦਾ ਐ ਸਾਨੂੰ ਬੱਸ ਇਕੋ ਤੇਰਾ ਚਾਹ ਕਾ ਮਾਰ ਦਿੰਦਾ ਐ ਬਿਲੀਆਂ ਅੱਖਾਂ ਚ ਜੇਹੜਾ ਸੁਰਮਾ ਤੂੰ ਪਾਈ ਫਿਰੇ ਕਿੰਨੇਆਂ ਦਿਲਾਂ ਤੇ ਰੋਜ਼ ਡਾਕਾ ਮਾਰ ਦਿੰਦਾ ਹੈ ਤੂੰ ਤੱਕਦੀ ਨੀ ਅੱਖ ਚੱਕਦੀ ਨੀ ਰਾਹਾਂ ਚ ਰੋਜ਼ ਖਲੋਂਦੇ ਨੇ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਮੈਨੂੰ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ ਮੈਨੂੰ ਇੱਕ ਤੇਰਾ ਕੰਗਣਾ ਤੇ ਦੂਜਾ ਤੇਰਾ ਸੰਗਣਾ ਨੀ ਦੋਵੇਂ ਮਾਰ ਮਕਾਉਂਦੇ ਨੇ Prodgk