Skip to content

Changing Reality

Engel, Kai
Popularity · Low

YouTube

Searching YouTube...

Lyrics

ਸਭ ਗੁਰੂ ਅਕਾਲ ਪੁਰਖ ਦੀ ਮਹਿਮਾਂ ਗਾਉਂਦੇ ਸੀ ਤੇ ਲੋਕਾਂ ਨੂੰ ਸੇਧ ਦੇਣ ਵਾਲੀਆਂ ਗੱਲਾਂ ਦੱਸ ਕੇ ਗਏ ਤੇ ਸਾਡੇ ਲੋਕ ਤੇਰਾ–ਮੇਰਾ ਗੁਰੂ, ਧਰਮ, ਜਾਤ ਤੇ ਗੁਰੂ ਦੇ ਨਾਮ ਵਿੱਚ ਹੀ ਫਸਈਓ ਰਹਿ ਗਏ ਕਿਸੇ ਕਦੀ ਗ ੁਰੂ ਦੀ ਬਾਣੀ ਪੜ੍ਹ ਅਪਣੇ ਆਪ ਨੂੰ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਕਦੀ ਕੀਤਾ ਹੀ ਨਹੀਂ!! ਕਿਉਕਿ ਅਸੀਂ ਗੁਰੂ ਦੀ ਬਾਣੀ ਤੇ ਨਹੀਂ ਗੁਰੂ ਦੇ ਨਾਮ ਤੇ ਅਖੌਤੀ ਚਮਤਕਾਰਾਂ ਕਰਕੇ ਗੁਰੂ ਸਾਹਿਬ ਜੀ ਨੂੰ ਮੰਨ ਰਹੇ ਆ