Skip to content

Jaam

Popularity · Low

YouTube

Searching YouTube...

Lyrics

ਜੇ ਰਹਿਣਾ ਨੀ ਕੋਲ ਤੂੰ ਕਹਾ ਦਿਆਂ ਤੂੰ ਆਂ ਮੁੰਡਾ ਸੱਜਣਾ ਚ ਰਹਿਣਾ ਨੀ ਦਿਲ ਕਰਾ ਮੈਂ ਸਭ ਲਿਖਦੁ ਲਿਖਦੂ ਤੇਰੇ ਨਾਮ ਮੈਂ ਔਰ ਕਿਸੀ ਨਾ ਨਹੀਓ ਬਣਦੀ ਰਹਿਣਾ ਚਾਉਂਦਾ ਏ ਨਾਲ ਏ ਦਿਲ ਕਰਾ ਮੈਂ ਸਭ ਲਿਖਦੁ ਲਿਖਦੂ ਤੇਰੇ ਨਾਮ ਮੈਂ ਦੇਖ ਸਾ ਮੇਰੇ ਸੁੱਕ ਗਏ ਪੀਲੂ ਨੈਣਾ ਦੇ ਜਾਮ ਮੈਂ ਨੀ ਮੈਂ ਅੱਕ ਗਈ ਨੀ ਮੈਂ ਥੱਕ ਗਈ ਤੇਰੀ ਯਾਦਾਂ ਵਿਚ ਸਾਹ ਲੱਭ ਰਹੀ ਨੀ ਮੈਂ ਅੱਕ ਗਈ ਨੀ ਮੈਂ ਥੱਕ ਗਈ ਤੇਰੇ ਲਾਰੇ ਯਾ ਵਿਚ ਸੱਚ ਲੱਭ ਰਹੀ ਮੈਨੂੰ ਕੋਈ ਥੋੜ ਨੀ ਔਰ ਕਿਸੀ ਨੁੰ ਮੇਰੀ ਲੋੜ ਨੀ ਤੂੰ ਹੀ ਤਾ ਦਿਲ ਦਾ ਚੋਰ ਨੀ ਖਾਲੀ ਹੁਣ ਸੀਨਾ ਮਜਦਾ ਸ਼ੋਰ ਨੀ ਇਕ ਵਾਰੀ ਤੋਂ ਹਾਂ ਕਰਦੇ ਹੋਜੂ ਤੇਰਾ ਗੁਲਾਮ ਮੈਂ ਜੇ ਰਹਿਣਾ ਨੀ ਕੋਲ ਹੋਰ ਕਿਸੀ ਨਾ ਨਹੀਓ ਬਣਦੀ ਰਹਿਣਾ ਚਾਉਂਦਾ ਏ ਨਾਲ ਨੀ ਦਿਲ ਕਰਾ ਮੈਂ ਸਭ ਲਿਖਦੁ ਲਿਖਦੂ ਤੇਰੇ ਨਾਮ ਮੈਂ ਜੇ ਕੀ ਸਾ ਮੇਰੇ ਸੁੱਕ ਗਏ ਪੀਲੂ ਨੈਣਾ ਦੇ ਜਾਮ ਮੈਂ ਜੇ ਰਹਿਣਾ ਨੀ ਕੋਲ ਤੂੰ ਕਾਹਦੀਆਂ ਏ ਦੁਹਾਵਾਂ ਜੀ ਸੱਜਣਾ ਜੇ ਰਹਿਣਾ ਨੀ ਕੋਲ ਤੂੰ ਕਾਹਦੀਆਂ ਏ ਦੁਹਾਵਾਂ ਜੀ ਸੱਜਣਾ ਜੇ ਰਹਿਣਾ ਨੀ ਕੋਲ ਤੂੰ