Skip to content

Lahore Dikhade

Popularity · Low

YouTube

Searching YouTube...

Lyrics

ਕਿਆ ਬਤਾਏ ਕਿਆ ਹੂਆ ਹੈ ਹਮੇ ਤਾਂ ਜੀ ਪਿਆਰ ਹੂਆ ਹੈ ਤੇਰੇ ਮੋਹੱਲੇ ਵਿੱਚ ਯਾਰ ਦਾ ਨਾਮ ਹੂਆ ਹੈ ਲੱਡੂ ਬਟਵਾਏ ਜਾਏ ਸ਼ਰਬਤ ਪਿਲਾਏ ਜਾਏ ਜਸ਼ਨ ਏ ਮੋਹੱਬਤ ਹੈ ਜੀ ਨਵੇਂ ਕਪੜੇ ਵੀ ਸਿਲਵਾਏ ਜਾਏ ਹਾਏ ਓ ਮੈਨੂੰ ਉਰਦੂ ਸਿਖਾਦੇ ਮੈਨੂੰ ਸ਼ਾਇਰ ਬਣਾ ਦੇ ਮੈਂ ਜਦੋ ਤੇਰੇ ਮੁਲਕ ਆਵਾਂ ਮੈਨੂੰ ਤੂੰ ਲਾਹੌਰ ਦਿਖਾਦੇ ਰਾਵੀ ਕੰਢੇ ਬੈਠ ਕੇ ਬਾਤਾਂ ਪਾਵਾਂਗੇ ਲਾਹੌਰ ਦੀਆਂ ਗਲੀਆਂ ਨੂੰ ਚੁੰਮ ਆਵਾਂਗੇ ਕੋਈ ਮੁਸ਼ਾਇਰਾ ਦਿਖਾਦੇ ਮੈਨੂੰ ਹਾਫ਼ੀ ਨਾ ਮਿਲਾਦੇ ਓ ਮੈਨੂੰ ਉਰਦੂ ਸਿਖਾਦੇ ਮੈਨੂੰ ਸ਼ਾਇਰ ਬਣਾ ਦੇ ਮੈਂ ਜਦੋ ਤੇਰੇ ਮੁਲਕ ਆਵਾਂ ਮੈਨੂੰ ਤੂੰ ਲਾਹੌਰ ਦਿਖਾਦੇ ਹਾਏ ਈਦ ਵਾਲੀ ਰਾਤ ਹੋਵੇ ਕਿਆ ਹੀ ਬਾਤ ਹੋਵੇ ਇਕ ਚੰਨ ਆਸਮਾਂ ਤੇ ਇਕ ਮੇਰੇ ਨਾਲ ਹੋਵੇ ਤੇਰੇ ਸ਼ਹਿਰ ਵਾਲਾ ਸਜਿਆ ਬਜ਼ਾਰ ਹੋਵੇ ਜਿਥੋਂ ਦੋ ਕਦਮਾਂ ਤੇ ਮਜ਼ਾਰ ਹੋਵੇ ਤੈਨੂੰ ਮਿਲਣ ਦੇ ਬਹਾਨੇ ਹਜ਼ਾਰ ਹੋਵੇ ਫਿਰ ਵੀ ਹਾਏ ਤੇਰਾ ਇੰਤਜ਼ਾਰ ਹੋਵੇ ਮੁਝੇ ਇਦੀ ਤੋ ਦਿਲਾਦੇ ਅੰਮੀ ਜਾਨ ਸੇ ਮਿਲਾਦੇ ਹਾਏ ਓ ਮੈਨੂੰ ਉਰਦੂ ਸਿਖਾਦੇ ਮੈਨੂੰ ਸ਼ਾਇਰ ਬਣਾ ਦੇ ਮੈਂ ਜਦੋ ਤੇਰੇ ਮੁਲਕ ਆਵਾਂ ਮੈਨੂੰ ਤੂੰ ਲਾਹੌਰ ਦਿਖਾਦੇ ਕਿਆ ਬਤਾਏ ਕਿਆ ਹੂਆ ਹੈ ਹਮੇ ਤਾਂ ਜੀ ਪਿਆਰ ਹੂਆ ਹੈ ਤੇਰੇ ਮੋਹੱਲੇ ਵਿੱਚ ਯਾਰ ਦਾ ਨਾਮ ਹੂਆ ਹੈ ਲੱਡੂ ਬਟਵਾਏ ਜਾਏ ਸ਼ਰਬਤ ਪਿਲਾਏ ਜਾਏ ਜਸ਼ਨ ਏ ਮੋਹੱਬਤ ਹੈ ਜੀ ਨਵੇਂ ਕਪੜੇ ਵੀ ਸਿਲਵਾਏ ਜਾਏ ਕੋਈ ਕਵਾਲ ਨੂੰ ਬੁਲਾਕੇ ਤੂੰ ਕਵਾਲੀਆਂ ਕਰਾਦੇ ਹਾਏ ਓ ਮੈਨੂੰ ਉਰਦੂ ਸਿਖਾਦੇ ਮੈਨੂੰ ਸ਼ਾਇਰ ਬਣਾ ਦੇ ਮੈਂ ਜਦੋ ਤੇਰੇ ਮੁਲਕ ਆਵਾਂ ਮੈਨੂੰ ਤੂੰ ਲਾਹੌਰ ਦਿਖਾਦੇ