Skip to content

Tu Te Main

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਤੂੰ ਮੈਂ ਅਧੂਰੇ ਹੁੰਨੇ ਆਂ ਪੂਰੇ ਇੱਕ ਦੂਜੇ ਦੇ ਸੰਗ ਤੂੰ ਮੈਂ ਅਧੂਰੇ ਹੁੰਨੇ ਆਂ ਪੂਰੇ ਇੱਕ ਦੂਜੇ ਦੇ ਸੰਗ ਕਲੀਆਂ ਨੂੰ ਮਹਿਕਣ ਭੁੱਲ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ ਸਾਨੂੰ ਇਓਂ ਕਾਇਨਾਤ ਨਿਹਾਰੇ ਹੋਈਏ ਰਾਜਾ-ਰਾਣੀ ਜਿਵੇਂ ਦੇਸ਼ ਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਵਿੱਚ-ਵਿੱਚ ਜਾਂਦੀ ਵਾਰੇ-ਵਾਰੇ ਧਰਤੀ ਸਾਡੀ ਨਜ਼ਰ ਉਤਾਰੇ ਹੋ, ਵਿੱਚ-ਵਿੱਚ ਜਾਂਦੀ ਵਾਰੇ-ਵਾਰੇ ਧਰਤੀ ਸਾਡੀ ਨਜ਼ਰ ਉਤਾਰੇ ਵੇਖੇ ਨਹੀਓ ਹੋਣੇ ਇਹਨੇ ਵੀ ਸੱਜਣ-ਸੱਜਣ ਐਨੇ ਮੇਚਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਚੋਰੀ-ਚੋਰੀ ਕੀਤੀ ਹਵਾ, ਬਾਦਲਾਂ ਸਲਾਹ ਏ ਹਾਏ ਮਰ ਜਾਈਏ ਜੋੜੀ ਇੰਸ਼ਾਹ-ਅੱਲ੍ਹਾ ਏ ਚੋਰੀ-ਚੋਰੀ ਕੀਤੀ ਹਵਾ, ਬਾਦਲਾਂ ਸਲਾਹ ਏ ਹਾਏ ਮਰ ਜਾਈਏ ਜੋੜੀ ਇੰਸ਼ਾਹ-ਅੱਲ੍ਹਾ ਏ ਫ਼ਰਿਸ਼ਤੇ ਵੀ ਰੱਬ ਭੁੱਲ ਕੇ ਇਸ਼ਕ ਸਾਡੇ ਨੂੰ ਮੱਥਾ ਟੇਕਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਖੇਡ ਏ ਰਬਾਨੀ ਏਹ ਖ਼ੁਦਾ ਦੀ ਖ਼ੁਦਾਈ ਏ ਇੱਕੋ ਰੂਹ ਕਿਵੇਂ ਦੋ ਜਿਸਮਾਂ ਚ ਪਾਈ ਏ ਹੋ, ਖੇਡ ਏ ਰਬਾਨੀ ਏਹ ਖ਼ੁਦਾ ਦੀ ਖ਼ੁਦਾਈ ਏ ਇੱਕੋ ਰੂਹ ਕਿਵੇਂ ਦੋ ਜਿਸਮਾਂ ਚ ਪਾਈ ਏ "ਬੀਰਾ" ਪੰਨੇ ਸਾਂਝੇ ਰੱਖ ਲਏ ਲਿਖਣ ਵਾਲੇ ਨੇ ਸਾਡੇ ਲੇਖ ਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ ਮਿਲਦੇ ਜਦੋਂ ਆਂ, ਤੂੰ ਤੇ ਮੈਂ ਅੰਬਰ ਨਿਯੋਂਕੇ ਸਾਨੂੰ ਵੇਖਦੇ