Skip to content
Lyric
Dive
Public playlists
My playlists
Search
Sign in
Tere Bina Ft. Amrita Rana
Prabh Gill
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਜਿੰਦ ਦੁਖਾ 'ਚ ਨਾ ਬੁਣ ਮਾਹੀਆ ਵੇ
ਲੋਕਾਂ ਦੀਆਂ ਨਿੱਤ ਸੁਣਦੈਂ ਵੇ
ਕਦੇ ਸਾਡੀ ਵੀ ਸੁਣ ਮਾਹੀਆ, ਮਾਹੀ ਵੇ
ਕਦੇ ਸਾਡੀ ਵੀ ਸੁਣ ਮਾਹੀਆ
ਨੀ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ
ਮੈਂ ਬਿਨਾ ਤੇਰੇ ਰਹਿ ਨਹੀਂ ਸਕਦਾ
ਤੈਨੂੰ ਵੇਖ ਮਿਲੇ ਦਿਲ ਨੂੰ ਕਰਾਰ
ਤੈਨੂੰ ਵੇਖ ਮਿਲੇ ਦਿਲ ਨੂੰ ਕਰਾਰ
ਮੈਂ ਬਿਨਾ ਤੇਰੇ ਰਹਿ ਨਹੀਂ ਸਕਦਾ
ਨੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ, ਹੋ
ਮੇਰਾ ਐ ਖੁਆਬ ਤੇਰੇ ਖੁਆਬਾਂ ਵਿਚ ਆਵਾਂ ਮੈਂ
ਹਰ ਇਕ ਗੱਲ ਤੈਨੂੰ ਦਿਲ ਦੀ ਸੁਣਾਵਾਂ ਮੈਂ
ਹਰ ਇਕ ਗੱਲ ਤੈਨੂੰ ਦਿਲ ਦੀ ਸੁਣਾਵਾਂ ਮੈਂ
ਹੋਵੇ ਤੇਰੇ ਵਿੱਚੋਂ ਰੱਬ ਦਾ ਦੀਦਾਰ
ਹੋਵੇ ਤੇਰੇ ਵਿੱਚੋਂ ਰੱਬ ਦਾ ਦੀਦਾਰ
ਮੈਂ ਬਿਨਾ ਤੇਰੇ ਰਹਿ ਨਹੀਂ ਸਕਦਾ
ਨੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ, ਹੋ
ਚਿੱਤ ਕਰੇ ਤੇਰਾ ਨੀ ਤਵੀਤ ਬਣ ਜਾਵਾਂ ਮੈਂ
ਗਲ ਨਾਲ ਲੱਗ ਸਾਰੀ ਉਮਰ ਹੰਢਾਵਾਂ ਮੈਂ
ਗਲ ਨਾਲ ਲੱਗ ਸਾਰੀ ਉਮਰ ਹੰਢਾਵਾਂ ਮੈਂ
ਬੁਰੀ ਨਜ਼ਰਾਂ ਦੇ ਝੱਲਾਂ ਸਭ ਵਾਰ
ਮੈਂ ਬਿਨਾ ਤੇਰੇ ਰਹਿ ਨਹੀਂ ਸਕਦਾ
ਨੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ, ਹੋ
ਤੇਰੇ ਬਿਨਾ ਜੀਵਾਂ ਮੇਰਾ ਦਿਲ ਨਹੀਓ ਮੰਨਦਾ
ਤੇਰੇ ਬਿਨਾ ਜੀਵਾਂ ਮੇਰਾ ਦਿਲ ਨਹੀਓ ਮੰਨਦਾ
ਕਰ ਲੈ ਖਿਆਲ ਜ਼ਰਾ ਆਪਣੇ ਤੂੰ ਚੰਨ ਦਾ
ਕਰ ਲੈ ਖਿਆਲ ਜ਼ਰਾ ਆਪਣੇ ਤੂੰ ਚੰਨ ਦਾ
Kailly ਤੇਰੇ ਉਤੇ ਬੈਠਾ ਜਿੰਦ ਵਾਰ
ਮੈਂ ਬਿਨਾ ਤੇਰੇ ਰਹਿ ਨਹੀਂ ਸਕਦਾ
ਨੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ
ਮੈਂ ਬਿਨਾ ਤੇਰੇ ਰਹਿ ਨਹੀਂ ਸਕਦਾ
ਨੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ, ਹੋ
ਬਹਿ ਕੇ ਤੇਰੇ ਕੋਲ ਤੈਨੂੰ ਦਰਦ ਸੁਣਾਉਂਦੀ ਮੈਂ
ਹਿਜ਼ਰਾਂ ਦੇ ਫੱਟ ਲੱਗੇ ਦਿਲ ਤੇ ਦਿਖਾਉਂਦੀ ਮੈਂ
ਹਿਜ਼ਰਾਂ ਦੇ ਫੱਟ ਲੱਗੇ ਦਿਲ ਤੇ ਦਿਖਾਉਂਦੀ ਮੈਂ
ਤੂੰਹੀਓ ਕੀਤਾ ਨਹੀਂਓ ਮੇਰਾ ਇਤਬਾਰ
ਮੈਂ ਬਿਨ ਤੇਰੇ ਰਹਿ ਨਹੀਂ ਸਕਦੀ
ਮੈਂ ਵੀ ਕਰਦੀ ਹਾਂ ਤੇਰੇ ਨਾਲ ਪਿਆਰ
ਮੈਂ ਬਿਨ ਤੇਰੇ ਰਹਿ ਨਹੀਂ ਸਕਦੀ
ਮੈਂ ਵੀ ਕਰਦੀ ਹਾਂ ਤੇਰੇ ਨਾਲ ਪਿਆਰ
ਮੈਂ ਬਿਨ ਤੇਰੇ ਰਹਿ ਨਹੀਂ ਸਕਦੀ