Skip to content

Mahoul

Popularity · Low

YouTube

Searching YouTube...

Lyrics

Yo Sippy Gill ਓ ਸਾਊਪੁਣਾ ਦੁਨਿਯਾ ਨੂ ਆਯਾ ਰਾਸ ਨੀ ਜੀ ਜੀ ਕਿਹੰਦਾ ਚੀਮਾ ਮੈਂ ਕਿਹਾ ਬਰਦਾਸ਼ ਨਹੀ ਖਾਜ ਹੋਯੀ ਜਾਂਦੀ ਲੰਡੂਆ ਦੀ ਬੈਕ ਤੇ Shit talk ਕਰਦੇ ਨੇ ਜੋ snap ਤੇ ਓ ਗਾਟਾ ਲਾਕੇ ਹੱਥ ਵਿਚ ਫੜਨਾ ਪੌ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਸਿਰ ਉਂਚਾ ਰਖਣਾ ਤਾ ਅੜਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਨਾਰਾ ਲਈ ਨਾ ਝਾਂਜਰਾਂ ਘੋਡੀ ਦੇ ਪਾਵਾਂਗੇ ਪ੍ਯਾਰ ਵੈਰ ਪਾ ਲਵੀ ਅਧੇ ਬੋਲ ਆਵਾਂਗੇ ਓ ਨਾਰਾ ਲਈ ਨਾ ਝਾਂਜਰਾਂ ਘੋਡੀ ਦੇ ਪਾਵਾਂਗੇ ਪ੍ਯਾਰ ਵੈਰ ਪਾ ਲਵੀ ਅਧੇ ਬੋਲ ਆਵਾਂਗੇ ਜਿੰਨਾ ਦੀਆਂ ਲੱਤਾਂ ਭਰ ਸਹਿੰਦਿਆਂ ਨਈ ਓਹਨਾ ਨਾਲ ਦੱਸ ਕਾਦੀ race ਲਵਾਂਗੇ ਓ ਕਲਮਾ ਕਈਆਂ ਦਾ ਹੁਣ ਪੜ੍ਹਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਸਿਰ ਉਂਚਾ ਰਖਣਾ ਤਾ ਅੜਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਸਾਡੇ ਤੇ ਨਾ ਯਾਰੀ ਦੇ ਅਸੂਲ ਵੱਖਰੇ ਯਾਰ ਮਿਲੇ ਪੈਗ ਡਾਂਗ ਵੈਰੀ ਟੱਕਰੇ ਓ ਸਾਡੇ ਤੇ ਨਾ ਯਾਰੀ ਦੇ ਅਸੂਲ ਵੱਖਰੇ ਯਾਰ ਮਿਲੇ ਪੈਗ ਡਾਂਗ ਵੈਰੀ ਟੱਕਰੇ ਛੋਟਾ ਭਾਂਡਾ overflow ਕਰਦਾ ਬੰਦਾ ਕੱਚਿਆਂ ਕੰਨਾਂ ਦਾ ਪਹਿਲੇ ਸੱਟੇ ਮਰਦਾ ਧੌਣ ਉਤੇ ਗੋਡਾ ਹੁਣ ਧਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਸਿਰ ਉਂਚਾ ਰਖਣਾ ਤਾ ਅੜਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਤੀਰ ਤੁੱਕਾ ਲਯਾ ਨਾਹੀਓ ਕਾਂਡ ਕਿੱਤੇ ਆ ਖੌਰੇ ਕਿੰਨੇ ਸਾਲ ਰੌਲੇਯਾ ਚ ਬੀਤੇ ਆ ਓ ਜਾਣਦੇ ਨਹੀ ਜਿਹੜੇ ਪੰਗੇ ਓਹੀਓ ਲੈਂਦੇ ਆ ਜਾਣਦੇ ਆ ਜਿਹੜੇ ਸਿਪਯ ਭਾਈ ਕਿਹੰਦੇ ਆ ਓ ਜਾਣਦੇ ਨਹੀ ਜਿਹੜੇ ਪੰਗੇ ਓਹੀਓ ਲੈਂਦੇ ਆ ਜਾਣਦੇ ਆ ਜਿਹੜੇ ਸਿਪਯ ਭਾਈ ਕਿਹੰਦੇ ਆ ਗੱਡੇਯਾ ਦੇ ਵਾਂਗੂ ਹੁੰਨ ਵਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਸਿਰ ਉਂਚਾ ਰਖਣਾ ਤਾ ਅੜਨਾ ਪਊ ਓ ਲਗਦਾ ਮਾਹੌਲ change ਕਰਨਾ ਪਊ ਓ ਲਗਦਾ ਮਾਹੌਲ change ਕਰਨਾ ਪਊ