Skip to content

Hor Dus

Popularity · Low

YouTube

Searching YouTube...

Lyrics

Yeah Proof (Yeah, yeah, yeah) ਕਾਲ਼ੀ Royce ਘੁੰਮਦੀ ਆਂ forgiato wheels 'ਤੇ ਹਫ਼ਤੇ 'ਚ ਜਿੰਨੇ ਦਿਨ ਆਉਨੇ zero deal 'ਤੇ Dinner bellagio 'ਚ table 'ਤੇ tip ਨੀ Manager ਜਾਣ ਲੱਗੇ, ਕਰੇ cash chip ਨੀ ਹੱਥ ਵਿੱਚ wine ਤੇ rolly ਦੱਸੇ time (ਦੱਸੇ time) ਆਲੀਸ਼ਾਨ ਜ਼ਿੰਦਗੀ ਆਂ, ਚਾਹੀਦਾ ਕੀ more ਦੱਸ? ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਹੋ, ਪੈਰਾਂ 'ਚ ਪਵਾਂ ਤੇ red bottom, ਨੀ ਤੂੰ ਹੋਰ ਦੱਸ Jean ਐ channel ਤੇਰੀ ਟੌਰ, ਨੀ ਤੂੰ ਹੋਰ ਦੱਸ ਗਲ਼ੇ 'ਚ Medusa head ਚਮਕੇ ਨੀ ਤੇਰੇ ਨਾਂ ਦੀ yacht ਉੱਤੇ ਖੁੱਲ੍ਹੀ champagne ਐ ਨੀ ਤੂੰ ਹੋਰ ਦੱਸ ਓ, ਲੋਕੀ ਜਦੋਂ ਸਾਉਂਦੇ, ਉਹਦੇ mic. ਉੱਤੇ ਖੜ੍ਹੀਦਾ ਤੇਰੇ ਲਈ ਹੀ ਕਰੀਦਾ, ਨਈਂ ਜਿੰਨਾ ਵੀ ਆਂ ਕਰੀਦਾ ਜਿੰਨਾ ਖੁੱਲ੍ਹਾ nature ਆਂ, ਉਨ੍ਹਾਂ ਖੁੱਲ੍ਹਾ ਦਿਲ ਨੀ (ਦਿਲ ਨੀ, ਦਿਲ ਨੀ, ਦਿਲ ਨੀ) ਪਾਇਆਂ ਕੰਨਾਂ ਵਿੱਚ ੨੪ carat pure ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨਿਕਲ਼ਦੀ chopper 'ਚੋਂ, ਬੈਠਦੀ ਆਂ Royce ਖੜ੍ਹੇ bodyguard ਨਾਲ਼ ਖੋਲ੍ਹਦੇ ਆਂ doors Vacation Hawaii, shopping Dubai Met Gala ਦੀ dress ਕੱਲ੍ਹ custom ਕਰਾਈ ਰਹਿ ਗਈ wishlist 'ਚ ਰੀਝ ਕਿਹੜੀ ਬਾਕੀ ਤੇਰੀ? ਮੰਗਦੀ ਐ ਲੱਖਾਂ 'ਚ, ਨਈਂ ਦੇ ਦਿਏ ਕਰੋੜ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ ਨੀ ਤੂੰ ਹੋਰ ਦੱਸ, ਨੀ ਤੂੰ ਹੋਰ ਦੱਸ