Skip to content
Lyric
Dive
Public playlists
My playlists
Search
Sign in
Yaar Mil Gaye Ranj Sat
Amar Singh Chamkila
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹੋ, ਯਾਰ ਮਿਲ ਗਏ ਪੰਜ-ਸੱਤ ਪਾੜੂ
ਨੀ ਅੱਜ ਰੱਜ ਰੱਜ ਕੇ ਪੀ ਲਈ ਦਾਰੂ
(ਹਾਏ, ਮੈਂ ਮਰ ਜਾਂ, ਕੀ ਹੋਇਆ?)
ਹੋ, ਯਾਰ ਮਿਲ ਗਏ ਪੰਜ-ਸੱਤ ਪਾੜੂ
ਨੀ ਅੱਜ ਰੱਜ ਰੱਜ ਕੇ ਪੀ ਲਈ ਦਾਰੂ
ਯਾਰ ਮਿਲ ਗਏ ਪੰਜ-ਸਤ ਭਾਰੂ
ਨੀ ਅੱਜ ਰੱਜਕੇ ਪੀ ਲਈ ਦਾਰੂ
ਜਦ ਮੈਂ ਤੇਰੇ ਦਰ 'ਤੇ ਆਇਆ
ਖਬਰੈ ਕੀ–ਕੀ ਚੰਨ ਚੜ੍ਹਾਇਆ?
ਤੂੰ ਫੁੱਲ ਵਾਂਗੂ ਮਾਲਤੀ ਨੀ
ਮੇਰੀ ਭੁਲ-ਚੁਕ ਕਰਦੀ ਮਾਫ਼, ਹਾਨਹਣੇ, ਹੋ ਗਈ ਗਲਤੀ ਨੀ
ਮੇਰੀ ਭੂੱਲ-ਚੂਕ ਕਰਦੀ ਮਾਫ਼, ਸੋਹਣੀਏ, ਹੋ ਗਈ ਗਲਤੀ ਨੀ
ਸਾਡੇ ਦਰਾਂ ਮੂਹਰੇ ਦੀ ਲੰਗਿਆ
ਵੇਰੀਆ ਜਾਨਬੁੱਝ ਕੇ ਖੰਗੇਆ
ਸਾਡੇ ਦਰਾਂ ਮੂਹਰੇ ਦੀ ਲੰਗਿਆ
ਵੇਰੀਆ ਜਾਨਬੁੱਝ ਕੇ ਖੰਗੇਆ
ਮੈਂ ਨਾ ਡਰਦੀ ਮਾਰੀ ਬੋਲੀ
ਵੇ ਡੱਬ ਚੋਂ ਬੋਤਲ ਖੋਲੀ
ਖੰਡਿਆਂ ਬੱਚੀ ਜੰਜੀਰਾਂ ਤੋਂ
ਮੇਰੀ ਭਾਬੀ ਨਾਲ ਗੱਲ ਸਾਂਝੀ ਐ, ਡਰ ਲੱਗਦੇ ਵੀਰਾਂ ਤੋਂ
ਮੇਰੀ ਭਾਬੀ ਨਾਲ ਗੱਲ ਸਾਂਝੀ ਐ, ਡਰ ਲੱਗਦੇ ਵੀਰਾਂ ਤੋਂ
ਨੀ ਮੈਂ ਸ਼ਰਮਸਾਰ ਜਿਹਾ ਹੋ ਗਿਆ
ਹੱਥ ਬੰਨ੍ਹ ਤੇਰੇ ਕੋਲ ਖਲੋ ਗਿਆ (ਸੱਚੀ?)
ਹਾਏ, ਮੈਂ ਸ਼ਰਮਸਾਰ ਜਿਹਾ ਹੋ ਗਿਆ
ਹੱਥ ਬੰਨ੍ਹ ਤੇਰੇ ਕੋਲ ਖਲੋ ਗਿਆ
ਤੇਰੇ ਗਰਮ ਸੁਬਾਹ ਤੋਂ ਡਰਕੇ
ਤੂੰ ਸੁੱਟ ਨਾ ਦੇਵੇ ਕਿੱਥੇ ਬਲ ਕੇ
ਤੇਰੇ ਗਰਮ ਸੁਬਾਹ ਤੋਂ ਡਰਕੇ
ਤੂੰ ਸੁੱਟ ਨਾ ਦੇਵੇ ਕਿੱਥੇ ਬਲ ਕੇ
ਸਿੱਖੇ ਖੋਟੇ ਵਾਂਗੂ ਨੀ
ਅੱਜ ਆਂਦੇ ਕੱੜ-ਕੱੜ ਛਾਕੇ ਫੁਸਰੇ ਚੋਟ ਵਾਂਗੂ
ਅੱਜ ਅੱਖਾਂਕੱੜ-ਕੱੜ ਛਾਕੇ ਫੁਸਰੇ ਚੋਟ ਵਾਂਗੂ
ਵੇ ਹੁਣ ਇਸ਼ਕ ਬੁਝਾ ਨਹੀਂ ਰਹਿਣਾ
ਮਗਰੋਂ ਪਉ ਤੈਨੂੰ ਪਛਤਾਉਣਾ
ਮੈਂ ਤੇਰੀ ਮਿੰਟ ਪਾਪੀਆਂ ਕਰਦੀ
ਤੇਰਾ ਕੋਈ ਨਾ ਲੱਭਣਾ 'ਦਰਦੀ'
ਜਿੰਦ ਸੂਲੀ 'ਤੇ ਟੰਗੀ ਵੇ
ਤੂੰ ਸੁੱਖੀ ਸਾਂਦੀ ਫਿਰਦਾ ਸਾਫਾ ਖੂਨ 'ਚੋ ਰੰਗੀ ਵੇ?
ਤੂੰ ਸੁੱਖੀ ਸਾਂਦੀ ਫਿਰਦਾ ਸਾਫਾ ਖੂਨ 'ਚੋ ਰੰਗੀ ਵੇ?
ਹੋ, ਭਾਜਿਆ ਨੂੰ ਬਾਡ ਨੀ ਖਿਓਣੇ
ਜੱਟ ਨੇ ਮੁੱਲ ਸਿਰਾਂ ਦੇ ਪੋਣੇ
ਨੀ ਭੱਜਿਆਂ ਨੂੰ ਵਾਹਾਂ ਨਹੀਂ ਥਿਓਣੇ
ਜੱਟ ਨੇ ਮੁੱਲ ਸਿਰਾਂ ਦੇ ਪੋਣੇ
ਹੋ, ਤੂੰ ਜਾ ਵੀਰਾਂ ਨੂੰ ਕਹਿ ਦੇ
ਮੇਰਾ ਨਾਂ "Chamkila" ਲੈ ਲੈ
ਹੋ, ਤੂੰ ਜਾ ਭੈਣਾਂ ਨੂੰ ਕਹਿ ਦੇ
ਮੇਰਾ ਨਾਂ "Chamkila" ਲੈ ਲੈ
ਅਰਿਆਂ ਖੜ੍ਹਾ ਪਤਨੰਦਰ ਨੀ
ਮੈਂ ਮਾਰਕੇ ਹੁਣੇ, ਕਸੂਨ ਬਖੀਆਂ ਕਰ ਦੁ ਅੰਦਰ ਨੀ
ਹਾਂ, ਫੇਰਕੇ ਹੁਣੇ ਕਸੂਨ ਆਂਦਰਾਂ ਕਰਦੂੰ ਅੰਦਰ ਨੀ
ਮੈਂ ਤੈਥੋਂ ਖੇੜਾ ਮੱਸਾਂ ਛੁਡਾਇਆ
ਤੂੰ ਸੀ ਡਿੱਗਦਾ–ਖੇਂਡਾ ਆਇਆ
ਮੈਂ ਤੈਥੋਂ ਖੇਹੜਾ ਮੱਸਾਂ ਛੁਡਾਇਆ
ਤੇਰੀ ਸੁੱਕੀ ਪਈ ਸੀ ਸੰਗੀ
ਮੈਥੋਂ ਪਾਣੀ ਦੀ ਘੁੱਟ ਮੰਗੀ
ਦੁੱਧ ਵਿੱਚ ਮਿਸ਼ਰੀ ਖੋਰੀ ਵੇ
ਤੈਨੂੰ ਪਾਣੀ ਦਾ ਘੁੱਟ ਦੇ ਗਈ ਮੈਂ ਵੀਰਾਂ ਤੋਂ ਚੋਰੀ ਵੇ
ਤੈਨੂੰ ਪਾਣੀ ਦਾ ਘੁੱਟ ਦੇ ਗਈ ਮੈਂ ਵੀਰਾਂ ਤੋਂ ਚੋਰੀ ਵੇ
ਤੇਰੇ ਵੀਰਾਂ ਦੀ ਐਸੀ–ਤੈਸੀ
ਤੂੰ ਇਕ ਵਾਰ ਯਾਰ ਨੂੰ ਕਹਿ ਸਹੀ
ਤੇਰੇ ਵੀਰਾਂ ਦੀ ਐਸੀ–ਤੈਸੀ
ਤੂੰ ਇਕ ਵਾਰ ਯਾਰ ਨੂੰ ਕਹਿ ਸਹੀ
ਹੋ, ਤਿੱਖਾ ਕਰਿਆ ਪਿਆ ਗੰਡਾਸਾ
ਹੁਣ ਤਾਂ ਹੋਊਗਾ ਇਕ ਪਾਸਾ
ਨੀ ਤਿੱਖਾ ਕਰਿਆ ਪਿਆ ਗੰਡਾਸਾ
ਹੋ ਕੇ ਰਹੂਗਾ ਨੀ ਇਕ ਪਾਸਾ
ਓ ਸਾਲੇ ਊਠ, ਊਠਣੀ ਦੇ
ਪੰਗਾ ਪਾਉਣ ਨੂੰ ਫਿਰਦੇ ਨੀ ਸਾਲੇ, ਲੰਡਰ, ਭੂਤਣੀ ਦੇ
ਹੋ, ਪੰਗਾ ਪਾਉਣ ਨੂੰ ਫਿਰਦੇ ਨੀ ਸਾਲੇ, ਲੰਡਰ, ਭੂਤਣੀ ਦੇ
ਮੈਂ ਤੈਨੂੰ ਦੱਸਾਂ ਕਿ ਗੱਲ ਬੀਤੀ?
ਜੇਹੜੀ ਨਾਲ ਮੇਰੇ ਵੇ ਕੀਤੀ
ਮੈਂ ਤੈਨੂੰ ਦੱਸਾਂ ਕਿ ਗੱਲ ਬੀਤੀ?
ਜੇਹੜੀ ਨਾਲ ਮੇਰੇ ਵੇ ਕੀਤੀ
ਮੇਰੀ ਗੁੱਤ ਨੂੰ ਦਿੱਤੇ ਗੇੜੇ (ਆਏ–ਹਾਏ)
ਫਿਰਦੇ ਵੀਰ ਗੁੱਸੇ ਵਿੱਚ ਮੇਰੇ
ਮੋਰਾਂ ਵਿੱਚ, ਮੋਰਾਂ ਵਿੱਚ ਵੱਜੀਆਂ ਕੂਕਰਾ ਵੇ
ਮੈਂ ਮਰ ਗਈ, ਵੈਰੀਆਂ, ਵੇਖ ਮੇਰਾ ਤਾ ਭੰਨਤਾ ਚੁਕਰਾ ਵੇ
ਨੀ ਪੰਗਾ ਪਾਉਣ ਨੂੰ ਫਿਰਦੇ ਨੀ ਸਾਲੇ, ਲੰਡਰ, ਭੂਤਣੀ ਦੇ
ਮੇਰੀ ਭਾਬੀ ਨਾਲ ਗੱਲ ਸਾਂਝੀ ਐ, ਡਰ ਲੱਗਦੇ ਵੀਰਾਂ ਤੋਂ