Skip to content
Lyric
Dive
Public playlists
My playlists
Search
Sign in
Tuu (Reprise)
Akanksha Bhandari
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Every time I look into your eyes, I see paradise
Be together till the end of time
And every time I see you by my side
All my sacrifice feel so worth
I found my guidin' light
ਭੁੱਲ ਜਾਵਾਂ ਜਗ, ਜਦੋਂ ਕੋਲ ਮੇਰੇ ਬਹਿਣਾ ਐ
ਖੁਸ਼ੀਆਂ ਨਾ' ਭਰੇ ਵੇਹੜਾ, ਨਾਲ ਜਦੋਂ ਰਹਿਣਾ
ਪੂਰੀ ਤੇਰੇ ਨਾਲ ਮੈਂ, ਮੇਰੇ ਨਾਲ ਪੂਰਾ ਤੂੰ
ਅੱਖੀਆਂ 'ਚ ਤੂੰ, ਮੇਰੀ ਅੱਖੀਆਂ 'ਚ ਤੂੰ
ਸੋਹਣਿਆਂ, ਤੂੰ ਜਦੋਂ ਮੈਨੂੰ ਬਾਹਾਂ ਵਿੱਚ ਲੈਨਾ ਐ
ਪਿਆਰ ਨਾਲ ਜਦੋਂ ਮੈਨੂੰ ਅਪਨਾ ਤੂੰ ਕਹਿਨਾ ਐ
ਮਿਲਦਾ ਸੁਕੂਨ, ਚੰਨਾ, ਰੂਹ ਮੇਰੀ ਨੂੰ
ਸੁਰਮੇ ਦੀ ਥਾਂ, ਮੇਰੀ ਅੱਖੀਆਂ 'ਚ ਤੂੰ
ਕਸਮੇਂ-ਵਾਦੇ ਤੇਰੇ ਨਾਲ
ਸੁੱਖ-ਦੁੱਖ ਸਾਰੇ ਤੇਰੇ ਨਾਲ
ਖੈਰਾਂ ਤੇਰੀ ਰੱਬ ਤੋਂ ਮੰਗਾਂ
ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ, ਦਿਨ ਚੜਾਇਆਂ ਵੀ ਤੂੰ
ਨਾਲ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
ਸ਼ਾਮਾਂ ਵਿੱਚ ਤੂੰ, ਦਿਨ ਚੜਾਇਆਂ ਵੀ ਤੂੰ
Every time I look into your eyes, I see paradise
Be together till the end of time
And every time I see you by my side
All my sacrifice feel so worth
I found my guidin' light