Skip to content
Lyric
Dive
Public playlists
My playlists
Search
Sign in
Kammo Ji
Talwinder Singh
Popularity · Low
+
Original
0
0
YouTube
Searching YouTube...
Lyrics
Original
Translation
Bilingual
जिधर देखता हूँ मुझे तो फूल ही फूल दिखते हैं
Kammo ji, आप बोलती हैं गम्भुक चलाओ
मैं सोचता हूँ इन फूलों की एक सुन्दर सी बेनी बनाऊँ
और आपके जुड़े में लगा दूँ
Oye hoye!!
मेरे ठेर भँवर
ਕਈ ਵਾਰ ਆਉਂਦੀ ਆ ਤੇਰੀ ਯਾਦ
ਕਈ ਵਾਰ ਆਉਂਦੀ ਆ ਤੇਰੀ ਯਾਦ
ਤੰਗ ਕਰਦੀ ਆ ਮੈਨੂੰ ਸਾਰੀ ਰਾਤ
ਤੰਗ ਕਰਦੀ ਆ ਮੈਨੂੰ ਸਾਰੀ ਰਾਤ
ਕਈ ਵਾਰ ਆਉਂਦੀ ਆ ਤੇਰੀ ਯਾਦ
ਕਈ ਵਾਰ ਆਉਂਦੀ ਆ ਤੇਰੀ ਯਾਦ
ਤੰਗ ਕਰਦੀ ਆ ਮੈਨੂੰ ਸਾਰੀ ਰਾਤ
ਤੰਗ ਕਰਦੀ ਆ ਮੈਨੂੰ ਸਾਰੀ ਰਾਤ
ਦੱਸ ਤੈਨੂੰ ਕਿਦਾਂ ਭੁੱਲ ਜਾਵਾਂ ਨੀ
ਦੱਸ ਤੇਥੋਂ ਕਿਦਾਂ ਦੂਰ ਜਾਵਾਂ ਨੀ
ਦੱਸ ਤੈਨੂੰ ਕਿਦਾਂ ਭੁੱਲ ਜਾਵਾਂ ਨੀ
ਦੱਸ ਤੇਥੋਂ ਕਿਦਾਂ ਦੂਰ ਜਾਵਾਂ ਨੀ
(Laughs)
मैं इतनी गंभीर बात कर रहा हूँ
और आपने बीच में हँसना शुरू कर दिया
आप कैसी लड़की हैं कम्मो जी?
तुम्हें कैसी लगती हूँ?
ਕਿਹੜੀ ਦੁਨੀਆ ਤੋਂ ਆਈ ਏ ਤੂੰ ਦੱਸਜਾ
ਨੀ ਕਿਹੜੀ ਦੁਨੀਆ ਤੋਂ ਆਈ ਏ ਤੂੰ ਦੱਸਜਾ
ਤੇ ਇੱਥੇ ਕੀ ਲੱਭਦੀ ਏ ਮੈਨੂੰ ਦੱਸਜਾ
ਨੀ ਇੱਥੇ ਕੀ ਲੱਭਦੀ ਏ ਮੈਨੂੰ ਦੱਸਜਾ
ਕਿਹੜੀ ਦੁਨੀਆ ਤੋਂ ਆਈ ਏ ਤੂੰ ਦੱਸਜਾ
ਨੀ ਕਿਹੜੀ ਦੁਨੀਆ ਤੋਂ ਆਈ ਏ ਤੂੰ ਦੱਸਜਾ
ਮੇਰੇ ਦਿਲ ਵਿਚ ਇੱਕ ਵਾਰੀ ਵੱਸਜਾ
ਨੀ ਮੇਰੇ ਦਿਲ ਵਿਚ ਇੱਕ ਵਾਰੀ ਵੱਸਜਾ
ਨੀ ਕਿਹੜੀ ਦੁਨੀਆ ਤੋਂ ਆਈ ਏ ਤੂੰ ਦੱਸਜਾ
ਬਣ ਲਹੂ ਮੇਰੀ ਰੱਗਾਂ ਵਿੱਚ ਰਚ ਜਾ
ਨੀ ਬਣ ਲਹੂ ਮੇਰੀ ਰੱਗਾਂ ਵਿੱਚ ਰਚ ਜਾ
ਨੀ ਇੱਕ ਵਾਰੀ ਮੇਰੇ ਦਿਲ ਵਿੱਚ ਵੱਸਜਾ
ਨੀ ਇੱਕ ਵਾਰੀ ਮੇਰੇ ਦਿਲ ਵਿੱਚ ਵੱਸਜਾ