Skip to content

Ucha Kadd

Popularity · Low

YouTube

Searching YouTube...

Lyrics

ਰੰਗ ਤੋ ਵੀ ਜਮਾਂ ਕਾਜੂ ਕਟਲੀ ਕੁੜੀ ਲੱਕ ਤੋ ਵੀ ਸੂਈ ਜਿੰਨੀ ਪਤਲੀ ਕੁੜੀ ਭੂਰੀ ਅੱਖ ਜਿਦਾਂ ਵੀ brown cat ਦੀ ਗੱਟ ਤੋਂ ਵੀ ਲੱਗੇ ਜਮਾਂ ਸਪਣੀ ਕੁੜੀ ਹੋ ਲਗਿਆ ਤੇ Kareena ਤੇ Raveena ਉੱਤੇ ਵੀ ਜੋ formula ਨਖਰੋ ਤੇ ਲਾ ਕੇ ਭੇਜਿਆ ਵੇ ਉੱਚਾ ਕੱਦ ਉੱਚੀ heel ਉੱਚਾ ਨਖਰਾ ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆ ਉੱਚਾ ਕੱਦ ਉੱਚੀ heel ਉੱਚਾ ਨਖਰਾ ਹਾਂ ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆ ਹੋ ਗਬਰੂ ਬਦਾਮਾਂ ਦੇ ਆ ਬਾਗ ਵਰਗਾ ਬਾਹਰੋਂ ਆਇਆ ਘਰ ਦੀ ਸ਼ਰਾਬ ਵਰਗਾ ਵੈਰੀ ਕਹਿਣ ਕਾਨਪੁਰੀ ਘੋੜਾ ਜੱਟ ਨੂੰ ਤੇ ਨਾਰਾਂ ਕਹਿਣ ਗਬਰੂ ਗੁਲਾਬ ਵਰਗਾ ਰੱਖਦੇ ਆ ਕੱਫ ਨਾਲੇ ਮੁੱਛਾਂ ਮੋਡ ਕੇ ਕੱਢ ਦੇ ਕਰੋਡ ਕੇ ਜੇ ਗੱਲ ਬੱਲੀਏ ਓ ਵੱਡਾ ਦਿਲ ਵੱਡੇ note ਕਾਰਾਂ ਵੱਡੀਆਂ ਜਮਿਆ ਜੱਟਾ ਦੇ ਪੁੱਤ ਨਾਲ ਬੱਲੀਏ ਵੱਡਾ ਦਿਲ ਵੱਡੇ note ਕਾਰਾਂ ਵੱਡੀਆਂ ਜਮਿਆ ਜੱਟਾਂ ਦੇ ਪੁੱਤ ਨਾਲ ਬੱਲੀਏ ਵੇ ਉਹਨੂੰ ਫਿਰ ਠੇਕੇ ਵਾਲੀ ਪਾਣੀ ਲੱਗਦੀ ਜਿਨੂੰ ਨਸ਼ਾ ਜੱਟੀ ਦੇ ਪਿਆਰ ਦਾ ਜੱਟਾ ਪਰਚਿਆਂ ਦੀ century ਵੀ ਮਾਰੀ ਫਿਰਦਾ ਕੋਕਾ ਮੇਰਾ 90 ਕੋ ਹਜ਼ਾਰ ਦਾ ਜੱਟਾ Kaptaan Kaptaan ਨਾਮ ਸੁਣਿਆ ਹੋਊ ਮੈਨੂੰ ਜਿਸਦੇ ਲੇਖਾਂ 'ਚ ਲਿਖ ਕੇ ਭੇਜਿਆ ਵੇ ਉੱਚਾ ਕੱਦ ਉੱਚੀ heel ਉੱਚਾ ਨਖਰਾ ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆ ਉੱਚਾ ਕੱਦ ਉੱਚੀ heel ਉੱਚਾ ਨਖਰਾ ਰੱਬ ਨੇ ਜੱਟੀ ਚ ਜੱਟਾ ਪਾ ਕੇ ਭੇਜਿਆ ਸਪਨਿਆਂ ਰੱਖਾਂ ਕੀਲ ਕੀਲ ਜੱਟੀਏ ਤੇ ਚਾਹ ਨਾਲ ਸੱਪਣੀ ਦੇ meal ਜੱਟੀਏ ਜਦੋਂ ਤੌਰ ਕੱਢੀ ਹੋਵੇ ਫਿਰ ਚੱਕਦੇ Afsar Shahi ਵਾਲੀ feel ਜੱਟੀਏ ਬਹਜਾ ਬਹਜਾ ਜਿੰਨੇ ਆ ਕਰਾਈ ਸੁਖ ਨਾਲ ਸਜਰੀ ਖੜਾਈ ਆ ਅੱਖ ਲਾਲ ਬੱਲੀਏ ਹੋ ਵੱਡਾ ਦਿਲ ਵੱਡੇ note ਕਾਰਾਂ ਵੱਡੀਆਂ ਜਮਿਆ ਜੱਟਾਂ ਦੇ ਪੁੱਤ ਨਾਲ ਬੱਲੀਏ ਵੱਡਾ ਦਿਲ ਵੱਡੇ note ਕਾਰਾਂ ਵੱਡੀਆਂ ਜਮਿਆ ਜੱਟਾਂ ਦੇ ਪੁੱਤ ਨਾਲ ਬੱਲੀਏ ਜਮਿਆ ਜੱਟਾਂ ਦੇ ਪੁੱਤ ਨਾਲ ਬੱਲੀਏ