Skip to content
Lyric
Dive
Public playlists
My playlists
Search
Sign in
Whiskey
Diljit Dosanjh
Popularity · Low
+
Original
0
0
YouTube
Searching YouTube...
Lyrics
Original
Translation
Bilingual
Desi Crew Desi Crew
ਹੋ ਕਾਲੀਆਂ ਸੀ ਐਨਕਾ ਤੇ ਕਾਲੇ ਖੁੱਲੇ ਬਾਲ ਸੀ
ਮਰਜਾਨੀ ਦੇਨੀ 3-4 ਹੋਰ ਨਾਲ ਸੀ
ਹੋ ਕਾਲੀਆਂ ਸੀ ਐਨਕਾ ਤੇ ਕਾਲੇ ਖੁੱਲੇ ਬਾਲ ਸੀ
ਮਰਜਾਨੀ ਦੇਨੀ 3-4 ਹੋਰ ਨਾਲ ਸੀ
ਪੱਬ ਚੱਕਦੀ ਪੱਬ ਚੱਕਦੀ ਦਾ ਵੱਲਾਹ ਪਾਵੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਪੇਗ ਵੱਰਗੀ ਪੇਗ ਵੱਰਗੀ
ਹੋ ਕੂਦੀ ਅਖਾਂ ਨਾਲ ਸ਼ਰਾਬੀ ਕਰੇ ਜਾਵੇ
ਹੋ ਵਿਸ੍ਕੀ ਦੇ ਪੇਗ ਵੱਰਗੀ ਪੇਗ ਵੱਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ, ਹੋ ਵਿਸ੍ਕੀ ਦੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਹੋ ਫਿਰਦੀ ਏ ਕੀਲ ਦੀ ਏ ਮੁੰਡੇ ਜਾਚ ਜਾਚ ਕੇ
ਮੈਂ ਤਾਂ ਡੰਗ ਸੁੱਟੇਯਾ ਓ ਤੁੱਸੀ ਰਿਹੋ ਬੱਚ ਕੇ
Yeah one more time!
ਹੋ ਫਿਰਦੀ ਏ ਕੀਲ ਦੀ ਏ ਮੁੰਡੇ ਜਾਚ ਜਾਚ ਕੇ
ਮੈਂ ਤਾਂ ਡੰਗ ਸੁੱਟੇਯਾ ਓ ਤੁੱਸੀ ਰਿਹੋ ਬੱਚ ਕੇ
ਹੋ ਡੰਗ ਸਾਮਨੇ ਦਾ ਝੱਲੇਯਾ ਨਾ ਜਾਵੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਪੇਗ ਵੱਰਗੀ ਪੇਗ ਵੱਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ ਪੇਗ ਵਰਗੀ ਪੇਗ ਵਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ, ਹੋ ਵਿਸ੍ਕੀ ਦੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਹਾਏ ਨੀ ਮੈਨੂ ਦੋ ਦੋ ਦਿਸ ਦਿਯਾਂ ਨੇ
ਸੋਹਣੀਯਨ ਨਾਰਾਂ ਹੁਸਨ ਸਰਕਾਰਾਂ
ਪਤਾ ਨੀ ਚੱਲਦਾ ਕਿਸੇ ਵੀ ਗੱਲ ਦਾ
ਮੈਂ ਫਿਰਦਾ ਖੋਯ
ਯਾਰ ਪੱਬ ਜਿਹੇ ਲੱਗਦੇ ਨਾ
ਗਯਾ ਓ ਚਿਰ ਨਜ਼ਰ ਦਾ ਤੀਰ
ਨੈਨਾ ਚੋਂ ਪੀਕ
ਹੋ ਭੁੱਲ ਗਾਏ ਸਲੀਕੇ ਸ਼ਰਾਬੀ ਹੋਯ
ਲੱਗਦੀ ਸ਼ੇਹਰੋਂ London ਤੋ
ਲੱਗਦੀ ਸ਼ੇਹਰੋਂ London ਤੋ
ਜੇ ਹੋ ਜਾਏ ਨਿਕਲੀ ਸਟਾਈਲ ਬਣਾ ਕੇ
ਜੱਟੀ ਸੱਡੇ ਪੰਜ ਫੁਟ ਦੀ
ਗੋਰਿਯਾਨ ਰਖਦੀ ਸਾਇਡ ਤੇ ਲਾ ਕੇ
ਹੋ ਚੱਕ ਲੋ ਮੈਨੂ ਓਏ!
ਹੋ ਵਿਸ੍ਕੀ ਦੇ, ਹੋ ਵਿਸ੍ਕੀ ਦੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਪੇਗ ਵੱਰਗੀ ਪੇਗ ਵੱਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ ਪੇਗ ਵਰਗੀ ਪੇਗ ਵਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ, ਹੋ ਵਿਸ੍ਕੀ ਦੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਹੋ ਆ ਗਯਾ Dosanjh ਆ ਵਾਲਾ
ਜਦੋਂ ਯਾਰੋਂ ਆਯੀ ਤੇ
ਬੱਸ ਫਿਰ ਕਿ ਸੀ ਡੁੱਲ ਗਾਯੀ
ਓ ਤੋਹ ਡੇ ਭਾਈ ਤੇ
ਹੋ ਆ ਗਯਾ Dosanjh ਆ ਵਾਲਾ
ਜਦੋਂ ਯਾਰੋਂ ਆਯੀ ਤੇ
ਬੱਸ ਫਿਰ ਕਿ ਸੀ ਡੁੱਲ ਗਾਯੀ
ਓ ਤੋਹ ਡੇ ਭਾਈ ਤੇ
ਹੋ ਲੱਡੀ ਲਿਖੇ Diljit ਗਾਨੇ ਗਾਵੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਪੇਗ ਵਰਗੀ ਪੇਗ ਵੱਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ ਪੇਗ ਵਰਗੀ ਪੇਗ ਵਰਗੀ
ਹੋ ਕੂਡੀ ਅੱਖਾਂ ਨਾਲ ਸ਼ਰਾਬੀ ਕਰੀ ਜਾਵੇ
ਹੋ ਵਿਸ੍ਕੀ ਦੇ, ਹੋ ਵਿਸ੍ਕੀ ਦੇ
ਹੋ ਵਿਸ੍ਕੀ ਦੇ ਪੇਗ ਵੱਰਗੀ
ਚਲੋ ਬੰਦ ਕਰੋ ਗਾਣਾ