Skip to content

Trucker Jatt

Popularity · Low

YouTube

Searching YouTube...

Lyrics

ਹੋ load ਚੱਕਿਆ ਮਰੀਕਿਉਂ ਕਨੇਡਾ ਛੱਡਣਾ ਨੀ ਬਿੱਲੋ 18 ਟੈਰਾ ਜਾਂਦਾ ਦੇਖ ਵਾਟਾਂ ਵੱਢਣਾ ਹੋ load ਚੱਕਿਆ ਮਰੀਕਿਉਂ ਕਨੇਡਾ ਛੱਡਣਾ ਨੀ ਬਿੱਲੋ 18 ਟੈਰਾ ਜਾਂਦਾ ਦੇਖ ਵਾਟਾਂ ਵੱਢਣਾ ਸ਼ਹਿਰ ਤੇਰਾ ਕਰਨਾ cross ਸੋਹਣੀਏ Job ਉੱਤੋਂ ਲੈ ਲਈਂ ਤੂੰ off ਸੋਹਣੀਏ ਮਾਰ ਲਊਂ break ਲਾ ਜੀਂ ਰੇਖ ਵਿੱਚ ਮੇਖ ਮਾਰ ਲਊਂ break ਲਾ ਜੀਂ ਰੇਖ ਵਿੱਚ ਮੇਖ ਦੇ ਜਾ ਦਰਸ਼ਨ ਪਾ ਜਾ ਫੇਰਾ ਨੀ ਅਸੀਂ ਕਿਹੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਰੁੱਤਾਂ ਰੰਗੀਏ ਮਿਲਣੇ ਨੂੰ ਕਿਓਂ ਚਿਤ ਨੀ ਕਰਦਾ ਤੇਰਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹਾਏ ਫਿਰਦਾ ਜੱਟਾਂ ਦੇ ਦੁੱਖ ਜੋੜਦਾ ਨੀ Route 5 ਫਿਰੇ ਦੋਹੇ ਮੁਲਕਾਂ ਨੂੰ ਜੋੜਦਾ ਨੀ ਮੁਲਕਾਂ ਨੂੰ ਜੋੜਦਾ, ਨੀ ਮੁਲਕਾਂ ਨੂੰ ਜੋੜਦਾ Studio sleeper'an 'ਚ ਜਚ ਕੇ ਨੀ ਕਿਹੜੀ ਅੱਖ ਰਹੇ ਸਾਡੀ ਅੱਖ ਕੋਲੋਂ ਬਚਕੇ ਹਾਏ ਅੱਖ ਕੋਲੋਂ ਬਚਕੇ, ਨੀ ਅੱਖ ਕੋਲੋਂ ਬਚਕੇ ਹੋ ਕਿਹੜੀ ਗੱਲ ਦੀਆਂ ਤੋੜਾਂ ਬਿੱਲੋ wooden floor'an Wooden floor'an ਕਿਹੜੀ ਗੱਲ ਦੀਆਂ ਤੋੜਾਂ ਹਾਏ ਨੀ ਗੱਭਰੂ ਵਰਗਾ ਕਿਹੜਾ ਨੀ ਅਸੀ ਕਿਹੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਰੁੱਤਾਂ ਰੰਗੀਏ ਮਿਲਣੇ ਨੂੰ ਕਿਓਂ ਚਿਤ ਨੀ ਕਰਦਾ ਤੇਰਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਹੋ ਅੱਖ ਮਿੱਤਰਾਂ ਦੀ Coca Hill ਵਰਗੀ ਨੀ ਨਮੀ ਜਹੀ ਮੰਡੀਰ ਜੀਹਤੋਂ ਦੂਰ ਖੜੀ ਡਰਦੀ ਹਾਈ ਦੂਰ ਖੜੀ ਡਰਦੀ, ਨੀ ਦੂਰ ਖੜੀ ਡਰਦੀ ਹੋ ਤੇਰੀ ਹਰ ਗੱਲ log book ਵਾਂਗੂ ਮੰਨੀਏ ਨੀ ਤੂੰ ਵੀ ਕੋਈ ਮਿੱਤਰਾਂ ਦੀ ਗੱਲ ਮੰਨ ਚੰਨੀਏ ਹਾਏ ਗੱਲ ਮੰਨ ਚੰਨੀਏ, ਨੀ ਗੱਲ ਮੰਨ ਚੰਨੀਏ ਹੋ ਘਰ ਦਿਲ 'ਚ ਬਣਾ ਦਊਂ ਤੈਨੂੰ ਮੁੜਦਾ ਮੈਂ ਲਾਹ ਜਾਊਂ ਮੁੜਦਾ ਮੈਂ ਲਾਹ ਜਾਊਂ, ਘਰ ਦਿਲ 'ਚ ਬਣਾ ਦਊਂ ਹੋ ਨਾਲ਼ ਚੱਲ ਤੂੰ ਬਾਰੀ ਖੋਲ ਕੇਰਾਂ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਰੁੱਤਾਂ ਰੰਗੀਏ ਮਿਲਣੇ ਨੂੰ ਕਿਓਂ ਚਿਤ ਨੀ ਕਰਦਾ ਤੇਰਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਜੋੜੀ ਨਵੀਂ ਪਾਉਣੀ Michelin ਦਿਆਂ ਟੈਰਾਂ ਦੀ ਨੀ ਫੇਰ ਗੱਲ ਝਾਂਜਰਾਂ ਨਾਂ ਹੋਊ ਤੇਰੇ ਪੈਰਾਂ ਦੀ ਨੀ ਹਾਏ ਤੇਰੇ ਪੈਰਾਂ ਦੀ, ਨੀ ਬਿੱਲੋ ਤੇਰੇ ਪੈਰਾਂ ਦੀ ਹੋ farm ਤੇ ਮਹਿਫਿਲਾਂ ਤੇ ਮੇਲੇ ਰਹਿੰਦੇ ਲਗਦੇ ਨੀ ਯਾਰ ਸਾਡੇ Winnipeg ਆਲੇ ਰਹਿਣ ਵੱਸਦੇ ਹਾਏ ਯਾਰ ਰਹਿਣ ਵੱਸਦੇ, ਨੀ ਯਾਰ ਰਹਿਣ ਵੱਸਦੇ ਹੋ ਯਾਰੀ ਮਿੱਤਰਾਂ ਦੀ ਪੱਕੀ ਅਸੀਂ ਮੁੱਢ ਤੋਂ ਟਰੱਕੀ ਮੁੱਢ ਤੋਂ ਟਰੱਕੀ, ਯਾਰੀ ਮਿੱਤਰਾਂ ਦੀ ਪੱਕੀ ਤੇਰਾ ਅਰਜਣ ਕਰੇ ਨਿਵੇੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਹੋ ਰੁੱਤਾਂ ਰੰਗੀਏ ਮਿਲਣੇ ਨੂੰ ਕਿਓਂ ਚਿਤ ਨੀ ਕਰਦਾ ਤੇਰਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ ਅਸੀਂ ਕਿਹੜਾ ਨਿੱਤ ਲੰਘਣਾ ਕਿਤੇ ਵੱਜਦਾ ਸਬੱਬ ਨਾਲ ਗੇੜਾ ਨੀ