Bebe Bapu
Popularity · Low
YouTube
Searching YouTube...
Lyrics
ਉਦੋਂ ਬਹੁਤ ਜਾਂਦਾ ਵਧੀਆ ਫੀਲ ਹੁੰਦਾ ਜਦੋ
ਘਰਦਿਆਂ proud ਹੁੰਦਾ
ਬਸ ਮੇਰੇ ਘਰਦਿਆਂ ਨੂੰ proud ਹੋਣਾ ਚਾਹੀਦਾ
ਬਾਕੀ ਸਬ ਠੀਕ ਆ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਚਾਲ
ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਚਾਲ
ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ
ਬੰਦਾ ਜਿੰਦਗੀ ਦੇ ਵਿਚ ਸਬ ਕੁਝ ਵੀ ਗਵਾਵੇ
ਪਰ ਇੱਕੋ ਇੱਕ ਮਾਂ ਓਹਦਾ ਦਿਲ ਨਾ ਦੁਖਾਵੇ
ਮੈਂ ਚਾਉਣਾ ਹਰ ਜਨਮ ਤੂੰ ਹੋਵੇ ਮੇਰੀ ਮਾ
ਇਸ ਗੱਲ ਤੋਂ ਨਾ ਕਰ ਦਵੀਂ ਮੈਨੂੰ ਕਿੱਤੇ ਨਾ
ਮੈਨੂੰ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ
ਪਰ ਛੱਡ ਕੋਈ ਨਾ ਚਲ ਪੁੱਤ ਤੇਰਾ ਹਾਂ
ਮੈਨੂੰ ਲੱਗਦਾ ਆ ਚੰਗਾ ਜਦੋਂ ਕੱਢਦੀ ਏਹ ਗੱਲਾਂ,
ਕਿਉਂਕਿ ਮਾਂ ਦੀਆਂ ਗੱਲਾਂ ਹੁਣ ਘੇਉਣ ਦਿਆਂ ਨਾਲਾਂ
ਬੱਚਪਨ ਤੋਂ ਤੂੰ ਲੇਕੇ ਮੈਨੂੰ ਲਾੜ ਹੀ ਲਾਡਾਯਾ
ਜੋ ਵੀ ਸੀ ਸਿਖਾਇਆ ਸਬ ਚੰਗੇ ਲਈ ਸਿਖਾਇਆ
ਅੱਜ ਜੋ ਵੀ ਕੁਝ ਹਾਂ ਤੇਰੇ ਕਰਕੇ ਹੀ ਹਾਂ
ਦੁਨੀਆ ਦੀ ਗੱਲਾਂ ਸਬ ਜਰਕੇ ਹੀ ਹਾਂ
ਮਾਂ ਆ
ਤੂੰ ਚਾਹੁੰਦੀ ਸੀ ਪੜਾਉਣਾ ਪਰ ਪੜਿਆ ਮੈਂ ਨਾ
ਦੁਆਵਾਂ ਤੇਰੀਆਂ ਨਾ ਚਮਕਤਾ ਤੇਰਾ ਨਾ
ਹਰ ਕਦਮ ਕਦਮ ਮੇਰੇ ਨਾਲ ਸੀ ਤੂੰ ਖੜੀ
ਮੇਰੇ ਲਈ ਤੂੰ ਦਸ ਕਿੱਥੇ ਕਿੱਥੇ ਨਹੀਂ ਸੀ ਲੜੀ
ਜਿਹੜੀ ਜਗ੍ਹਾ ਕਹਵੇ ਉਹੀ ਜੀਤ ਲਾਵਾ ਤੇਰੇ ਨਾਲ
ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾ
ਤੇਰੇ ਚਹੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾ
ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾ ਆ ਆ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਚਾਲ
ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਚਾਲ
ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ
ਜਿਹਦੇ ਹੁੰਦੇ ਆਂ ਜਿੰਦਗੀ ਦੇ ਵਿੱਚ ਲਗਦਾ ਨਾ ਡਰ
ਜੇ ਉਹ ਹੋਇਆ ਮੇਰੇ ਨਾਲ ਜਾਂਵਾ ਦੁਨੀਆ ਨਾਲ ਲੜ
੭ ਜਨਮ ਵੀ ਲਾਕੇ ਮੋੜ ਸਕਾ ਨਾ ਮੈਂ ਮੁੱਲ
ਹਰ ਚੀਜ਼ ਵਿੱਚ ਦਿੱਤੀ ਪੂਰੀ ਉਨੇ ਖੁੱਲ
ਇੱਕ ਚੀਜ਼ ਮੰਗੀ ਉਨੇ ੨ ਸੀ ਦਵਾਈ
ਹਰ ਇੱਕ ਰੀਝ ਬਾਪੂ ਤੂੰ ਸੀ ਪੁਗਾਈ
ਦੇ ਦਿੱਤੇ ਸਾਰੇ ਮੈਨੂੰ ਜ਼ਿੰਦਗੀ ਦੇ ਸੁਖ
ਸਾਰੇ ਮੇਰੇ ਤੋਂ ਲਕੋਏ ਉਨੇ ਜਿੰਨੇ ਵੀ ਸੀ ਦੁਖ
ਜੇਹਦਾ ਰੁਪਏ ੫ ਲਾਇਕੇ ਐਥੇ ਖੰਡਾ ਸਿੱਗਾ ਲੇ'ਸ
ਉਹਦੇ ਸ਼ੌਂਕਾਂ ਲਈ ਤੂੰ ਕਿਵੇਂ ਗਿਆ ਪਰਦੇਸ
ਛੇਤੀ ਮਿਲ ਬਾਪੂ ਸਾਡਾ ਲਗਦਾ ਨਾ ਜੀ
ਉਡੀਕ'ਦਾ ਆ ਪੁੱਤ ਤੇ ਉਡੀਕਦੀ ਆ ਧੀ
ਉੰਗਲ ਤੂੰ ਫੱਡ ਮੈਨੂੰ ਤੁਰਣਾ ਸਿਖਾਇਆ
ਅੱਜ ਕਾਮਯਾਬੀ ਦਾ ਮੈਂ ਹੱਥ ਫੱਡਕੇ ਦਿਖਾਇਆ
ਉੰਗਲ ਤੂੰ ਫੱਡ ਮੈਨੂੰ ਤੁਰਣਾ ਸਿਖਾਇਆ
ਅੱਜ ਕਾਮਯਾਬੀ ਦਾ ਮੈਂ ਹੱਥ ਫੱਡਕੇ ਦਿਖਾਇਆ
ਚਾਰ ਸਾਲਾਂ ਵਿੱਚ ਮੈਨੂੰ ਕਿੱਤੇ ਲੱਗਾ ਨਾ ਮਹਾਨ
ਬਿਨ ਤੇਰੇ ਨਰਕ ਜਾ ਲੱਗਦਾ ਜਹਾਂ ਮੈਨੂੰ
ਬਿਨ ਤੇਰੇ ਨਰਕ ਜਾ ਲੱਗਦਾ ਜਹਾਂ ਮੈਨੂੰ
ਬਿਨ ਤੇਰੇ ਨਰਕ ਜਾ ਲੱਗਦਾ ਜਹਾਂ
ਓ ਓ ਓ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ
ਫੜ ਨਾ ਕੋਈ ਸਕੇ ਮੈਨੂੰ ਦੁਨੀਆ ਦਾ ਜਾਲ
ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ