Skip to content
Lyric
Dive
Public playlists
My playlists
Search
Sign in
Last Goodbye
Arjan Dhillon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੋ, long distance ਨੀ ਚੱਲਣਾ, ਦੋਹਾਂ ਦਾ ਕਹਿਣਾ ਸਾਡਾ
ਦੂਰ-ਦੂਰ ਹੋਕੇ ਇੱਕੋ, ਔਖਾ ਏ ਰਹਿਣਾ ਸਾਡਾ
ਦੋਹਾਂ ਦੀ ਇਹੋ ਰਾਏ, ਇਹੋ ਹੀ ਸਲਾਹ ਹੋ ਗਈ ਏ
ਹੁਣ ਵੱਖ ਹੋ ਜਾਈਏ ਆਪਾਂ, ਯਾਰੀ ਸਜ਼ਾ ਹੋ ਗਈ ਏ
ਹੱਸ ਕੇ ਵਿਦਾ ਹੋਣਾ ਏ, ਜਦੋਂ ਜੁਦਾ ਹੋਣਾ ਏ
ਹਾਏ, ਥੋੜ੍ਹੀ ਬੇਚੈਨੀ, ਤੇ ਘਬਰਾਹਟ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ)
ਇਜਾਜ਼ਤ ਲੈ ਜਾਣੀ ਏ
ਅਲਵਿਦਾ ਕਹਿ ਜਾਣਾ ਏ
ਜ਼ਿੰਦਗੀ 'ਚੋਂ ਤੁਰ ਜਾਣਾ ਏ
ਦਿਲਾਂ ਵਿਚ ਰਹਿ ਜਾਣਾ ਏ
ਹਾਏ, ਅੱਜ ਸਾਰੀ ਮੁੱਕ ਜਾਣੀ ਗੱਲਬਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ)
ਹੋ, ਅੱਜ ਸਾਰੇ ਰਿਸ਼ਤੇ ਨਾਲੇ ਨਾਤੇ ਸੱਚੀ ਤੋੜ ਦੇਣੇ ਨੇ
ਯਾਰੀ ਵਿਚ ਮਿਲੇ ਨੇ ਹਕ਼ ਮਨਵਾਲੇ ਨੇ, ਨਾਲੇ ਮੋੜ ਦੇਣੇ ਨੇ
ਹੋ, ਅੱਜ ਤੋਂ ਉਹਨੂੰ ਆਪਣਾ ਨਾ ਕਹਿਣਾ, ਤੇ ਨਾ ਅਖਵਾਉਣਾ ਏ
ਹੁਣ ਤੋਂ ਨਾ ਮਿਲਣ ਆਉਣਾ ਏ, ਨਾ ਹੀ ਮਿਲਣ ਬੁਲਾਉਣਾ ਏ
ਪੀੜਾਂ ਵਿਚ ਖੋ ਜਾਣਾ ਏ, ਅਜਨਬੀ ਹੋ ਜਾਣਾ ਏ
ਹੋ, ਤੜਫਦਾ ਕੱਲਾ ਕੱਲਾ ਜਜ਼ਬਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਂ, ਕਹਿਣਾ ਹੀ ਸੌਖਾ ਏ, ਪਰ ਦੇਖੋ ਅੱਜ ਕੀ ਬਣਦਾ ਏ
ਦਿਲ ਤੋਂ ਮਜ਼ਬੂਰ ਹਰ ਕੋਈ, ਉ ਭਾਵੇਂ ਬਣਦਾ ਤਣਦਾ ਏ
ਆਖਰੀ ਵਾਰੀ ਹੱਥ ਫੜਨਾ ਏ, ਨਾਲੇ ਮੈਂ ਗੱਲ ਲਾਉਣਾ ਉਹਨੂੰ
ਉਹਦੇ ਹੱਥਾਂ 'ਚੋਂ ਕਿਰਨਾ ਏ, ਮੈਂ ਅੱਜ ਗਵਾਉਣਾ ਉਹਨੂੰ
ਹਾਂ, ਸਭ ਕੁਝ ਚੇਤੇ ਆਉਣਾ ਏ, ਕੁਝ ਪਲ ਲਈ ਰੁੱਲ ਹੀ ਜਾਣਾ ਏ
ਬਥੇਰਾ ਰੋਕਣਾ ਏ ਪਰ ਅੱਖਾਂ ਨੇ ਡੁੱਲ ਹੀ ਜਾਣਾ ਏ
ਅੱਖਾਂ 'ਚ ਲੁੱਕੀ ਬੈਠੀ ਇੱਕ ਬਰਸਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
(ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ)
ਹੋ, ਆਉਣਗੇ ਨਵੇਂ ਵਪਾਰੀ, ਵਫ਼ਾ ਦੇ ਮੁੱਲ ਚਿਹਰਿਆਂ ਦੇ ਪੈਣੇ ਆ
ਸੋਹਣੇ ਚਿਹਰੇ ਤੱਕਦੇ ਮੱਥੇ, ਕਿੰਨਾ ਚਿਰ ਕੱਲੇ ਰਹਿਣੇ ਆ
ਫਿਰ ਤੋਂ ਉਹੀ ਵਾਅਦੇ ਲਾਰੇ, ਫਿਰ ਤੋਂ ਉਹੀ ਟੁੱਟਦੇ ਤਾਰੇ
ਫਿਰ ਤੋਂ ਉਹੀ coffee 'ਆਂ ਚਾਹਾਂ
ਫਿਰ ਤੋਂ ਹਾਏ ਬਾਹਾਂ ਵਿਚ ਬਾਹਾਂ
ਦਿਨ ਚੜ੍ਹਦਾ ਟੱਲਦਾ ਰਹਿਣਾ ਏ
ਆ ਹੀ ਕੁਝ ਚੱਲਦਾ ਰਹਿਣਾ ਏ
ਹਾਏ, Arjan 'ਆ ਇਹੋ ਹੁਣ ਹਾਲਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ, ਅੱਜ ਸਾਡੀ ਆਖਰੀ ਮੁਲਾਕਾਤ ਏ