Skip to content

Hey You

Popularity · Low

YouTube

Searching YouTube...

Lyrics

ਇਨ੍ਹਾਂ ਬਿੱਨੀਆ ਅੱਖਾਂ 'ਚ ਰੜਕਾ ਤਾਂ ਸਹੀਂ ਨੀ ਕਦਿ ਮੁੜਕੇ ਪਿਛਾਂ ਨੂੰ ਮੁਸਕਾਂ ਤਾਂ ਸਹੀਂ ਨੀ ਐਂਵੇਂ ਚੰਦਰੇ ਦਿਲ ਨੂੰ ਛਿੜਕਾਅ ਤਾਂ ਸਹੀਂ ਨੀ ਕਦਿ ਤੇਰੇ ਆ ਬੁੱਲ੍ਹਾਂ 'ਚੋਂ ਮੇਰਾ ਨਾਂ ਤਾਂ ਲਵੀਂ ਨੀ ਮੁਹੱਬਤਾਂ ਕਾਗਜ਼ੀ ਨੇ, 'ਤੇ ਸੱਜਣ ਸਾਹਾਂ 'ਤੇ ਕਿਤੇ ਤਾਂ ਟਕਰਾਂ ਗੇ, ਉਨ੍ਹਾ ਹੀ ਲਾਵਾਂ 'ਤੇ ਜੇੜੀਆਂ ਥਾਵਾਂ 'ਤੇ ਅਣਜਾਣੇ ਘੁੰਮਦੇ ਸੀ ਉਹ ਭੁੱਖੜਾਂ ਬਣ ਗਈਆਂ, ਹਾਇ ਚੱਲਦੇ ਸਾਹਾਂ 'ਤੇ ਉਹ ਇਨ੍ਹਾਂ ਲਫ਼ਜ਼ਾਂ ਨੂੰ ਸਾੜਕੇ ਸਵਾਂ ਨਾ ਕਰੀਂ ਨੀ ਮੇਰੀ ਚੜਦੀ ਉਹ ਚੁੱਪ ਸੁਭਹਾਂ ਨਾ ਕਰੀਂ ਨੀ ਮੇਰੇ ਖਿੜਿਓ ਜਵਾਂ ਨੂੰ ਰੁੱਸਵਾ ਨਾ ਕਰੀਂ ਨੀ ਕਿਤੇ ਦਿਲ ਵਾਲਾ ਬੂਹਾ ਖੜਕਾ ਤਾਂ ਸਹੀਂ ਨੀ ਇਨ੍ਹਾਂ ਬਿੱਨੀਆ ਅੱਖਾਂ 'ਚ ਰੜਕਾ ਤਾਂ ਸਹੀਂ ਨੀ ਕਦਿ ਮੁੜਕੇ ਪਿਛਾਂ ਨੂੰ ਮੁਸਕਾਂ ਤਾਂ ਸਹੀਂ ਨੀ ਐਂਵੇਂ ਚੰਦਰੇ ਦਿਲ ਨੂੰ ਛਿੜਕਾਅ ਤਾਂ ਸਹੀਂ ਨੀ ਕਦਿ ਤੇਰੇ ਆ ਬੁੱਲ੍ਹਾਂ 'ਚੋਂ ਮੇਰਾ ਨਾਂ ਤਾਂ ਲਵੀਂ ਨੀ ਸ਼ਰਾਫ਼ਤਾਂ ਭਾਰੀ ਨੇ, ਫ਼ਜੇ ਬੀਚੇਰਿਆਂ 'ਤੇ ਆਕੜਾਂ ਵੱਧਗਈਆਂ, ਹਾਇ ਵੱਧਗਈਆਂ ਫ਼ੇਰੇਆਂ 'ਤੇ ਹਾਫ਼ਤਾਂ ਪੈਣੀਆ ਨੇ, ਇਨ੍ਹਾ ਨੂੰ ਛੇੜਿਆ 'ਤੇ ਉਡਆਵੀਆਂ ਉੱਚੀਆਂ ਨੇ, 'ਤੇ ਪੱਥ ਬਸੇਰਿਆ 'ਤੇ ਉਹ ਜੇੜਾ ਕਰਕੇ ਖੜਿਆਂ ਅਸਮਾ ਤਾਂ ਸਹੀਂ ਨੀ ਸਾਨੂੰ ਗੱਲਾਂ-ਗੱਲਾਂ ਵਿੱਚ ਪਰਮਾ ਤਾਂ ਸਹੀਂ ਨੀ ਕਦਿ ਨੀਵੀਂ ਜਹੀਂ ਪਾਕੇ ਸ਼ਰਮਾਂ ਤਾਂ ਸਹੀਂ ਨੀ ਮੈਂਨੂੰ ਸੁਪਨੇ 'ਚ ਮਿਲਕੇ ਤੂੰ ਜਾ ਤਾਂ ਸਹੀਂ ਨੀ ਇਨ੍ਹਾਂ ਬਿੱਨੀਆ ਅੱਖਾਂ 'ਚ ਰੜਕਾ ਤਾਂ ਸਹੀਂ ਨੀ ਕਦਿ ਮੁੜਕੇ ਪਿਛਾਂ ਨੂੰ ਮੁਸਕਾਂ ਤਾਂ ਸਹੀਂ ਨੀ ਐਂਵੇਂ ਚੰਦਰੇ ਦਿਲ ਨੂੰ ਛਿੜਕਾਅ ਤਾਂ ਸਹੀਂ ਨੀ ਕਦਿ ਤੇਰੇ ਆ ਬੁੱਲ੍ਹਾਂ 'ਚੋਂ ਮੇਰਾ ਨਾਂ ਤਾਂ ਲਵੀਂ ਨੀ