Skip to content
Lyric
Dive
Public playlists
My playlists
Search
Sign in
Vyah Karwado Ji
Mika Singh
Popularity · Low
+
Original
0
0
YouTube
Searching YouTube...
Lyrics
Original
Translation
Bilingual
(Ooh)
ओ, killer कन्याँ, चोली-चनिया पहने international (ow!)
ओ, killer कन्याँ, चोली-चनिया पहने international
लगे सीधी, पर ये दीदी आंधी है professional
ओ, killer कन्याँ, चोली-चनिया पहने international
फिर नैना मिला के, गर्मी बढ़ा के flirt करे sensational
ਇਹਦਾ ਵਿਆਹ ਕਰਵਾਦੋ ਜੀ, ਜੀ, ਜੀ, ਜੀ-ਜੀ, ਜੀ-ਜੀ (Let's go)
ਇਹਦਾ ਵਿਆਹ ਕਰਵਾਦੋ ਜੀ
ਕੁੜੀ hot shot ਲੱਗਦੀ ਐ
ਇਹਦਾ ਵਿਆਹ ਕਰਵਾਦੋ ਜੀ
ਕੁੜੀ ਰਾਤ-ਰਾਤ ਜੱਗਦੀ ਐ
ਇਹਦਾ ਵਿਆਹ ਕਰਵਾਦੋ ਜੀ
ਕੁੜੀ club ਦੇ ਪਾਠ ਪੜ੍ਹਦੀ ਐ
ਇਹਦਾ ਵਿਆਹ ਕਰਵਾਦੋ ਜੀ, ਜੀ, ਜੀ, ਜੀ, ਜੀ
ਹੋ, ਇਹਦਾ ਵਿਆਹ ਕਰਵਾਦੋ ਜੀ (Let's go)
ਕੁੜੀ hot shot ਲੱਗਦੀ ਐ
ਇਹਦਾ ਵਿਆਹ ਕਰਵਾਦੋ ਜੀ
ਕੁੜੀ ਰਾਤ-ਰਾਤ ਜੱਗਦੀ ਐ
ਇਹਦਾ ਵਿਆਹ ਕਰਵਾਦੋ ਜੀ
ਕੁੜੀ club ਦੇ ਪਾਠ ਪੜ੍ਹਦੀ ਐ
ਇਹਦਾ ਵਿਆਹ ਕਰਵਾਦੋ ਜੀ, ਜੀ, ਜੀ, ਜੀ, ਜੀ, ਹਾਏ
हो, कदर नहीं variety की, हाय, aunti'an ये society की
मेरी ख़ुशी, मेरी आज़ादी इनकी वजह बनी anxiety की
मेरे हसने पे ज़ुर्माना है, दादी को वंश बढ़ाना है
घर का ही काम कराना है चाहे बहु मिले IIT की (बहु मिले IIT की)
हो, परी पापा दी कब तक बैठेगी बनके bachelor?
मिली नज़रें हैं तो दिल से दिल को भी तू match कर
ਪਰੀ ਪਾਪਾ ਦੀ ਉੱਡਦੀ ਰਹਿੰਦੀ ਹੈ ਬਿਲਕੁਲ ਬੇਫ਼ਿਕਰ
ਉਤਰ ਨੀਚੇ ਆਜਾ, baby, ਵਰਮਾਲਾ ਲੈ ਕੇ stage ਪਰ
ਇਹਦਾ ਵਿਆਹ ਕਰਵਾਦੋ ਜੀ (Let's go)
ਇਹਦਾ ਵਿਆਹ ਕਰਵਾਦੋ ਜੀ
Window shopping ਕਰਦਾ ਐ
ਇਹਦਾ ਵਿਆਹ ਕਰਵਾਦੋ ਜੀ
DM ਮੇਂ ping ਕਰਦਾ ਐ
ਇਹਦਾ ਵਿਆਹ ਕਰਵਾਦੋ ਜੀ
ਘੁੱਟਣੋਂ ਸੇ think ਕਰਦਾ ਐ
ਇਹਦਾ ਵਿਆਹ ਕਰਵਾਦੋ ਜੀ, ਜੀ, ਜੀ, ਜੀ
ਹੋ, ਇਹਦਾ ਵਿਆਹ ਕਰਵਾਦੋ ਜੀ (Let's go)
ਕੁੜੀ hot shot ਲੱਗਦੀ ਐ
ਇਹਦਾ ਵਿਆਹ ਕਰਵਾਦੋ ਜੀ
ਕੁੜੀ ਰਾਤ-ਰਾਤ ਜੱਗਦੀ ਐ
ਇਹਦਾ ਵਿਆਹ ਕਰਵਾਦੋ ਜੀ
ਕੁੜੀ club ਦੇ ਪਾਠ ਪੜ੍ਹਦੀ ਐ
ਇਹਦਾ ਵਿਆਹ ਕਰਵਾਦੋ ਜੀ, ਜੀ, ਜੀ, ਜੀ, ਜੀ, ਹਾਏ