Skip to content
Lyric
Dive
Public playlists
My playlists
Search
Sign in
Guitar
Karan Randhawa
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਮੈਂ ਖੜਾ ਖੜਾ ਫੂਕ ਦਿੰਦਾ Magazine ਸੀ
ਲੰਡੀ ਬੁਛੀ ਹੁਣ ਤਕ ਥਾਲ ਰੱਖੀ ਐ
ਤੇਰੇ ਪਿਛੇ ਵੇਖ ਲੈਂਦੀਐ ਲੀਆਂ ਦੇ ਪੁੱਤ ਨਈ
ਬਿੱਲੋ ਗੁਣ ਛੱਡ ਕੇ Guitar ਚੱਕੀ ਆ
ਸੰਦ ਤਾ ਬਥੇਰੇ ਰੱਖੇ Car ਵਿਚ ਮੈਂ
ਤੇਰੀ ਸੋਹ ਨਾ Car ਚ ਕੋਈ ਨਾਰ ਚੱਕੀ ਐ
ਤੇਰੇ ਪਿਛੇ ਵੇਖ ਵੈਲੀਆਂ ਦੇ ਪੁੱਤ ਨਈ
ਬਿੱਲੋ ਗੁਣ ਛੱਡ ਕੇ ਗੁਇਤਰ ਚੱਕੀ ਆ
ਹੋ ਕਿਹੜਾ Time ਚੱਕਣਾ ਬਣੋਂਦਾ ਸੀ ਪਲਾਨਨਿੰਗਾ ਜੋ
ਅੱਜ ਕਲ ਤੇਰੇ ਤੇ ਬਣੋਂਦਾ ਗਾਣੇ ਗੋਰੀਏ
ਮੇਰੇ ਚੰਗੇ ਹੋਣ ਦੀਆਂ ਕਰਦੇ ਆ ਗੱਲਾਂ
ਕੱਲਾ ਕਿਹੜਾ ਨੀ ਕੋਈ 25ਆ ਪਿੰਡਾਂ ਦੇ ਠਾਣੇ ਗੋਰੀਏ
ਘਮੰਡੇ ਜਿਹੜੀ ਵਰਾਂਗਲੇਰ ਤੇਰੇ ਵਾਸਤੇ ਨੀ
ਜਮਾ ਤੇਰੇ ਵਰਗੀ ਸ਼ਿੰਗਾਰ ਰੱਖੀ ਐ
ਨੀ ਤੇਰੇ ਪਿਛੇ ਵੇਖ ਵੈਲੀਆਂ ਦੇ ਪੁੱਤ ਨਈ
ਬਿੱਲੋ Gun ਛੱਡ ਕੇ Guitar ਚੱਕੀ ਆ
ਸੰਦ ਤਾ ਬਥੇਰੇ ਰੱਖੇ ਕਾਰ ਵਿਚ ਮੈਂ
ਤੇਰੀ ਸੋਹ ਨਾ Car ਚ ਕੋਈ ਨਾਰ ਚੱਕੀ ਐ
ਤੇਰੇ ਪਿਛੇ ਵੇਖ ਵੈਲੀਆਂ ਦੇ ਪੁੱਤ ਨਈ
ਬਿੱਲੋ ਗੁਣ ਛੱਡ ਕੇ ਗੁਇਤਰ ਚੱਕੀ ਆ
ਓਹ ਤੇਰੇ ਉੱਤੇ ਆ ਕੇ ਮੁਕ ਜਾਂਦੀਆਂ ਨਈ ਕਲਮਾਂ
ਨੀ ਗੀਤ ਕੋਈ ਲਿਖਿਯੂ ਫਤਿਹ ਕੋਲੋਂ ਤੇਰੀ ਅੱਖ ਨੀ
ਹੁਣ ਤਕ ਦਿਲ ਦੀ ਮੰਨੀ ਆ ਚੈਨਲ ਵਾਲੇ ਨੀ
ਨੀ ਲੱਦੀ ਆ ਜਿਹੜੇ ਬਿੱਲੋ ਲਾਡੀ ਜਾਵੇ ਮੱਖਣ ਨੀ
ਓਹ ਚੂਨੀ ਜੋ Place ਮੈਂ Vacational ਲਯੀ
ਨੀ ਦੱਸਣੀ ਨੀ ਦਿਲ ਚ ਹੀ ਧਰ ਰੱਖੀ ਆ
ਨੀ ਤੇਰੇ ਪਿਛੇ ਵੇਖ ਵੈਲੀਆਂ ਦੇ ਪੁੱਤ ਨਈ
ਬਿੱਲੋ ਗੁਣ ਛੱਡ ਕੇ ਗੁਇਤਰ ਚੱਕੀ ਆ
ਮੈਂ ਖੜਾ ਖੜਾ ਫੂਕ ਦਿੰਦਾ ਮੈਗਜ਼ੀਨ ਸੀ
ਲੰਡੀ ਬੁਛੀ ਹੁਣ ਤਕ ਥਾਲ ਰੱਖੀ ਐ
ਤੇਰੇ ਪਿਛੇ ਵੇਖ ਵੈਲੀਆਂ ਦੇ ਪੁੱਤ ਨਈ
ਬਿੱਲੋ ਗੁਣ ਛੱਡ ਕੇ ਗੁਇਤਰ ਚੱਕੀ ਆ