Skip to content
Lyric
Dive
Public playlists
My playlists
Search
Sign in
dil waale chor
Kumaar
,
Rochak Kohli
,
Shreya Ghoshal
,
Aditya Rikhari
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤੇਰੀ ਖ਼ਬਰ ਕਿਸੇ ਦਿਲ ਵਾਲੇ ਚੋਰ ਨੂੰ ਨਾ ਲੱਗੇ
ਹੋ, ਤੇਰੀ ਖ਼ਬਰ ਕਿਸੇ ਦਿਲ ਵਾਲੇ ਚੋਰ ਨੂੰ ਨਾ ਲੱਗੇ
ਜਿੰਨੀ ਸੋਹਣੀ ਲੱਗਦੀ ਏ ਮੈਨੂੰ, ਕਿਸੇ ਹੋਰ ਨੂੰ ਨਾ ਲੱਗੇ, ਲੱਗੇ
ਹੋ, ਜਿੰਨੀ ਸੋਹਣੀ ਲੱਗਦੀ ਏ ਮੈਨੂੰ, ਕਿਸੇ ਹੋਰ ਨੂੰ ਨਾ ਲੱਗੇ
ਕਿਸੇ ਹੋਰ ਨੂੰ ਨਾ ਲੱਗੇ
ਤੇਰੇ ਉੱਤੇ, ਸੋਹਣਿਆ, ਮਰਦੇ ਆਂ
ਤੈਨੂੰ ਵੇਖੇ ਬਿਨਾਂ ਨੈਣ ਭਰਦੇ ਆਂ
ਬੱਸ ਰੱਬ ਕੋਲ਼ੋਂ ਹੀ ਡਰਦੇ ਆਂ
ਇਹ ਦੁਆਵਾਂ ਪੜ੍ਹਦੇ ਆਂ
ਕੋਈ ਨਜ਼ਰ ਸਾਡੇ ਇਸ਼ਕੇ ਦੀ ਡੋਰ ਨੂੰ ਨਾ ਲੱਗੇ
ਹਾਂ, ਤੇਰੀ ਖ਼ਬਰ ਕਿਸੇ ਦਿਲ ਵਾਲੇ ਚੋਰ ਨੂੰ ਨਾ ਲੱਗੇ
ਜਿੰਨੀ ਸੋਹਣੀ ਲੱਗਦੀ ਏ ਮੈਨੂੰ, ਕਿਸੇ ਹੋਰ ਨੂੰ ਨਾ ਲੱਗੇ, ਲੱਗੇ
ਹੋ, ਜਿੰਨੀ ਸੋਹਣੀ ਲੱਗਦੀ ਏ ਮੈਨੂੰ, ਕਿਸੇ ਹੋਰ ਨੂੰ ਨਾ ਲੱਗੇ
ਕਿਸੇ ਹੋਰ ਨੂੰ ਨਾ ਲੱਗੇ
ਤੇਰੇ ਬਦਲੇ ਚੰਨ-ਤਾਰੇ ਵੀ ਮਿਲਣ
ਮੈਂ "ਨਾ" ਕਰ ਦਾਂ, ਮੈਂ "ਨਾ" ਕਰ ਦਾਂ
ਜੰਨਤਾਂ ਦੇ ਸੋਹਣੇ ਨਜ਼ਾਰੇ ਵੀ ਮਿਲਣ
ਮੈਂ "ਨਾ" ਕਰ ਦਾਂ, ਮੈਂ "ਨਾ" ਕਰ ਦਾਂ
ਤੇਰੇ ਉੱਤੇ ਖ਼ੁਦ ਨੂੰ ਵਾਰ ਦਿਆਂ
ਤੈਨੂੰ ਐਨਾ ਮੈਂ, ਸੋਹਣੀਏ, ਪਿਆਰ ਦਿਆਂ
ਬੱਸ ਇੱਕ ਪਲ ਦਾ ਨਹੀਓਂ
ਉਮਰਾਂ ਦਾ ਤੈਨੂੰ ਮੈਂ ਇਕਰਾਰ ਦਿਆਂ
ਦੂਰੀ ਦਾ ਗ਼ਮ ਇਸ ਦਿਲ-ਕਮਜ਼ੋਰ ਨੂੰ ਨਾ ਲੱਗੇ
ਹਾਂ, ਤੇਰੀ ਖ਼ਬਰ ਕਿਸੇ ਦਿਲ ਵਾਲੇ ਚੋਰ ਨੂੰ ਨਾ ਲੱਗੇ
ਜਿੰਨਾ ਸੋਹਣਾ ਲੱਗਦਾ ਏ ਮੈਨੂੰ, ਕਿਸੇ ਹੋਰ ਨੂੰ ਨਾ ਲੱਗੇ, ਲੱਗੇ
ਹੋ, ਜਿੰਨੀ ਸੋਹਣੀ ਲੱਗਦੀ ਏ ਮੈਨੂੰ, ਕਿਸੇ ਹੋਰ ਨੂੰ ਨਾ ਲੱਗੇ
ਕਿਸੇ ਹੋਰ ਨੂੰ ਨਾ ਲੱਗੇ