Skip to content

First Class

Popularity · Low

YouTube

Searching YouTube...

Lyrics

ਰਜ਼ ਕੇ ਪੀਤੀ ਚਿਵਾਸ ਕੰਮ ਵੀ first class ਮੇਰੇ ਨਾਲ ਦੀ ਫੱਕੀਆਂ ਉਡਾਉਂਦੀ ਧੰਨ ਵੀ ਫਰਸਟ ਕਲਾਸ ਓ ਬਾਹਾ ਚ ਕੱਢਣੀ ਰਾਤ ਗੋਰੀ ਦੀ ਚੰਗੀ ਆ ਬਾਤ 2 ਨੰਬਰ ਚ ਕੰਟਰੀ ਤੀਜੀ ਨੂੰ ਜਾਂਦਾ ਮੈਂ first class ਓ ਪਿੰਡ ਚ ਜੇਟ ਮੈਂ ਲਾਵਾ ਨੀ Cash ਉਡਾਵਾ ਨੀ ਦਬਕਾ ਪਾਵਾ ਨੀ ਵੈਰੀ ਭੱਜਾਵਾ ਨੀ ਐਸ਼ ਹੀ ਲਿਖੀ ਮੈਂ ਜਿੱਥੇ ਨੂ ਜਾਵਾਂ ਨੀ Shoe ਤੋਂ ਘੁਮਾ ਕੇ ਮੈਂ ਗੱਡੀ ਤੇ ਲਾਵਾਂ ਨੀ ਲੱਕੇ ਉਡਾਵਾ ਤੇ ਘੋੜੇ ਭੱਜਾਵਾ ਨੀ ਪਿੰਡ ਚ ਅਲਕਸਰ ਬਣਾਵਾ ਨੀ ਤੇਰੇ ਤਾਂ ਕੇਹਣ ਤੇ ਝੱਟ ਪੁਗਾਵਾ ਨੀ ਵੈਰੀ ਨੂੰ ਇੱਕ ਨਾ ਸਾਹ ਦਵਾਵਾ ਨੀ ਜਦ ਵੀ ਬੋਲਾ ਮੈਂ ਚੁੱਪ ਕਰਵਾਵਾਂ ਨੀ ਐਨੀ ਆ ਪਿੰਡ ਚ ਸ਼ੇਖ ਬੁਲਾਵਾ ਨੀ ਚਲਦੀ ਘਰੋ ਤੇ 2 ਪਿੰਡ ਥਾਵਾ ਨੀ ਵਿੱਪ ਨੂੰ ਬੋਤੀ ਦੇ ਵਾਂਗ ਸਜਾਵਾ ਨੀ ਰਜ਼ ਕੇ ਪੀਤੀ ਚਿਵਾਸ ਕੰਮ ਵੀ first class ਮੇਰੇ ਨਾਲ ਦੀ ਫੱਕੀਆਂ ਉਡਾਉਂਦੀ ਧੰਨ ਵੀ first class ਓ ਬਾਹਾ ਚ ਕੱਡਣੀ ਰਾਤ ਗੋਰੀ ਦੀ ਚੰਗੀ ਆ ਬਾਤ 2 ਨੰਬਰ ਚ country ਤੀਜੀ ਨੂੰ ਜਾਂਦਾ ਮੈਂ first class 26 ਸਾਲਾ ਦੇ ਦੁਨੀਆ ਚਾਲਾਂ ਨੇ Cash ਕਰੋੜਾਂ ਚ ਦਮ ਤਾਂ ਕਾਲ ਤੇ ਚੱਕ ਕੇ ਮਾਰਾ ਨੀ 6-6 ਬੱਲੇ ਤੇ ਦੋਵੇਂ ਹੀ ਜੱਲੀ ਨੇ ਨੰਬਰ ਇੰਪਾਲਾ ਦੇ ਡੁੱਬੀ ਜਕੂਜ਼ੀ ਚ ਪੱਟੇ ਆਂ ਚੱਲਦੇ ਜਿੰਦ ਜਾਨ ਲਿਖਦੀ ਲੁਈ ਦੇ ਸ਼ਾਲਾ ਤੇ ਵੱਧ ਮੈਂ ਟੇਲਗੀ ਨਾਲੋ ਉਡਾ ਤੇ ਨੱਚਦੀ ਸ਼ੌਰਟੀ UK girl ਡੱਕੇ ਲਾਣ ਦੇ ਲਾਣ ਦੇ ਵੈਰੀ ਆਂ ਦੇ ਆਂ ਦੇ ਕਮ ਟਾਲ ਦੇ ਟਾਲ ਦੇ ਕੁੜੇ ਜਾਣ ਦੇ ਜਾਣ ਦੇ ਅੱਗ ਅੱਖਾਂ ਵਿਚ ਭਰੀ ਮੁੰਡੇ calm ਨੇ calm ਨੇ ਪਹਿਲੀ road ਉਤੇ 2 ਕਿਲੇ farm ਨੇ farm ਨੇ ਵੈਰੀ ਮੱਚਦੇ ਮੱਚਦੇ ਸਾਨੂੰ ਮਾਣ ਨੇ ਮਾਣ ਨੇ ਸਰੀ ਚਲਦੇ ਚਲਦੇ ਸ਼ਰੇਆਮ ਨੇ ਆਮ ਨੇ ਬਿੱਲੋ ਅਸਲੇ ਨਾ ਲੱਭੇ ਤਾਮ ਝਾਮ ਨੇ ਝਾਮ ਨੇ ਸਾਲੇ jealousy ਵੀ ਕਰਦੇ ਤੇ ਕਰਦੇ ਸਲਾਮ ਨੇ ਰਜ਼ ਕੇ ਪੀਤੀ ਚਿਵਾਸ ਕੰਮ ਵੀ first class ਮੇਰੇ ਨਾਲ ਦੀ ਫੱਕੀਆਂ ਉਡਾਉਂਦੀ ਧੰਨ ਵੀ first class ਓ ਬਾਹਾ ਚ ਕੱਡਣੀ ਰਾਤ ਗੋਰੀ ਦੀ ਚੰਗੀ ਆ ਬਾਤ 2 ਨੰਬਰ ਚ ਕੰਟਰੀ ਤੀਜੀ ਨੂੰ ਜਾਂਦਾ ਮੈਂ first class Grind hard, no time to rest, success on my mind Blessed with opportunities, gratitude in every line From nothing to something, I rise above the rest Thankful for every step, success at its best I hustle for my dreams, never backing down Love, peace, respect COME on