Skip to content
Lyric
Dive
Public playlists
My playlists
Search
Sign in
Chal Koi Na (Let it go)
Jonita Gandhi
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹਾਂ, ਹਾਂ
ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ
ਦਿਲਾਂ 'ਚ ਨਾ ਰਹੀ ਜਗ੍ਹਾ, ਚੱਲ ਕੋਈ ਨਾ
ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ
ਦਿਲਾਂ 'ਚ ਨਾ ਰਹੀ ਜਗ੍ਹਾ, ਚੱਲ ਕੋਈ ਨਾ
ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ
ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ
Let it go, let it go, let it go, let it go now
Let it go, let it go, let it go now
(Let it go, let it go, let it go now)
Let it go, let it go, let it go, let it go now
Let it go, let it go, let it go now
ਹਾਂ, ਖ਼੍ਵਾਬ ਜੋ ਸਜਾਏ ਸੀ ਦੋਵਾਂ ਨੇ
ਹਾਂ, ਨੈਣਾਂ ਨੂੰ ਦਿਖਾਏ ਸੀ ਦੋਵਾਂ ਨੇ
ਹਾਂ, ਖ਼੍ਵਾਬ ਜੋ ਸਜਾਏ ਸੀ ਦੋਵਾਂ ਨੇ
ਹਾਂ, ਨੈਣਾਂ ਨੂੰ ਦਿਖਾਏ ਸੀ ਦੋਵਾਂ ਨੇ
ਉਹ ਨੀਂਦਰਾਂ ਦਿੰਦੇ ਹਿਲਾ, ਚੱਲ ਕੋਈ ਨਾ
ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ
ਉਹ ਰੋਜ਼ ਦੇਣ ਵੇ ਸਜ਼ਾ, ਚੱਲ ਕੋਈ ਨਾ
ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ
ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ
ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ
ਹੱਥ ਦੋਵਾਂ ਦੇ ਨਾ ਇੱਕ-ਦੂਜੇ ਤੋਂ ਹਾਂ ਦੂਰ ਰਹਿੰਦੇ ਸੀ ਜ਼ਰਾ
ਬਾਂਹਾਂ ਬਦਲ ਗਈਆਂ, ਰਾਹਾਂ ਬਦਲ ਗਈਆਂ, ਯਾਦ ਮੈਂ ਤੈਨੂੰ ਕਰਾਂ
Phone 'ਤੇ ਮੇਰੇ ਹੈਂ message ਤੇਰੇ ਪੁਰਾਣੇ, ਮੈਂ ਰੋਜ਼ ਪੜ੍ਹਾਂ
ਇੱਕ-ਦੋ ਵਾਰੀ ਤਾਂ ਕੀਤਾ ਨਈਂ, ਤੈਨੂੰ ਵੀ ਦਿੱਤੀ ਹੋਣੀ ਆ ਸਜ਼ਾ
ਤੇਰੀ ਸਜ਼ਾ, ਮੇਰੀ ਸਜ਼ਾ, ਲੇਖਾਂ 'ਚ ਕਿਆ ਹੈ ਕੀਹਨੂੰ ਪਤਾ
ਤੇਰੀ ਸਜ਼ਾ, ਮੇਰੀ ਸਜ਼ਾ, ਦੋਨਾਂ ਨੂੰ ਮਰ ਕੇ ਵੀ ਜੀਣਾ ਪਿਆ
ਤੇਰਾ ਗਿਲਾ, ਮੇਰਾ ਗਿਲਾ, ਤੂੰ ਆਪਣੇ ਰਾਹ, ਮੈਂ ਆਪਣੇ ਰਾਹ
ਦਿਲਾਂ 'ਚ ਨਾ ਰਹੀ ਜਗ੍ਹਾ, ਚੱਲ ਕੋਈ ਨਾ
ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ
ਉਹ ਰੋਜ਼ ਦੇਣ ਵੇ ਸਜ਼ਾ, ਚੱਲ ਕੋਈ ਨਾ
ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ
ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ
ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ
Let it go, let it go, let it go, let it go now
Let it go, let it go, let it go now
(Let it go, let it go, let it go now) yeah
Let it go, let it go, let it go, let it go now
Let it go, let it go, let it go now, whoo!
Oh, let it go
Treehouse
Jonita, Jonita