Skip to content
Lyric
Dive
Public playlists
My playlists
Search
Sign in
ONCE I'M GONE
Gminxr
,
Zehr Vibe
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
GMINXR
ਹੋ, ਕੌਣ ਪੂਰੀ ਕਰੂ ਤੇਰੀ ਕੱਲ੍ਹੀ-ਕੱਲ੍ਹੀ ਰੀਝ ਨੂੰ?
ਕਿਸੇ ਨੇ ਨਹੀਂ ਹਾਂ ਕਰਨੀ ਵੇ ਹਰ ਚੀਜ਼ ਨੂੰ
ਕੌਣ ਤੇਰੀ ਸੂਟਾਂ ਦੀ demand ਪੂਰੀ ਕਰੂਗਾ?
ਮਿੱਤਰਾਂ ਦੇ ਵਾਂਗੂ ਕਿਹੜਾ ਪਾਣੀ ਤੇਰਾ ਭਰੂ?
ਸਾਡੇ ਵਰਗਾ ਲਵੇਂਗੀ ਲੱਭ ਹੋਰ ਨੀ (ਹੋਰ ਨੀ)
ਆਪੇ ਨਿੱਕਲਜੂ ਵਹਿਮ ਮੁਟਿਆਰ ਨੂੰ
ਜਦੋਂ ਦੁਨੀਆਂ ਦੇ ਰੰਗ ਸਾਰੇ ਦੇਖ਼ ਲਏ
ਚੇਤੇ ਕਰਦੀ ਫਿਰੇਂਗੀ ਫ਼ਿਰ ਯਾਰ ਨੂੰ
ਨੀ ਜਦੋਂ ਦੁਨੀਆਂ ਦੇ ਰੰਗ ਸਾਰੇ ਦੇਖ਼ ਲਏ
ਚੇਤੇ ਕਰਦੀ ਫਿਰੇਂਗੀ ਫ਼ਿਰ ਯਾਰ ਨੂੰ
ਹਾਏ, ਨੀ ਚੇਤੇ ਕਰੇਂਗੀ ਫ਼ਿ' ਪਹਿਲੇ-ਪਹਿਲੇ ਪਿਆਰ ਨੂੰ
ਹੋ, ਰੋਏਂਗੀ ਫ਼ਿਰ ਬਹਿਕੇ ਜਦੋਂ ਕੱਲ੍ਹੀ ਪਿਆ ਚੱਲਣਾ
ਕਿਸੇ ਨੇ ਵੀ ਕੁੜੇ ਤੇਰਾ ਨਖ਼ਰਾ ਨਹੀਂ ਝੱਲਣਾ
ਅੱਧੀਆਂ ਰਾਤਾਂ ਨੂੰ ਕੁੜੇ ਫਿਰੇਂਗੀ ਤੂੰ ਟੋਲ੍ਹਦੀ
ਹੁਣ ਭਾਵੇਂ ਮਿੱਤਰਾਂ ਦੇ ਸਿਰ ਚੜ੍ਹ ਬੋਲਦੀ
ਹੋ, ਮੁੰਡਾ ਸੋਹਣੀਏਂ Punjab ਜਿਹਾ ਅੱਥਰਾ
ਦੱਸ ਭੱਜਦੀ ਕਿਓਂ ਫ਼ਿਰਦੀ ਤੂੰ ਬਾਹਰ ਨੂੰ?
ਜਦੋਂ ਦੁਨੀਆਂ ਦੇ ਰੰਗ ਸਾਰੇ ਦੇਖ਼ ਲਏ
ਚੇਤੇ ਕਰਦੀ ਫਿਰੇਂਗੀ ਫ਼ਿਰ ਯਾਰ ਨੂੰ
ਨੀ ਜਦੋਂ ਦੁਨੀਆਂ ਦੇ ਰੰਗ ਸਾਰੇ ਦੇਖ਼ ਲਏ
ਚੇਤੇ ਕਰਦੀ ਫਿਰੇਂਗੀ ਫ਼ਿਰ ਯਾਰ ਨੂੰ
ਹਾਏ, ਨੀ ਚੇਤੇ ਕਰੇਂਗੀ ਫ਼ਿ' ਪਹਿਲੇ-ਪਹਿਲੇ ਪਿਆਰ ਨੂੰ
ਓ, ਹੀਰਾ ਮਿਲਿਆ ਤਾਂ ਕਦਰਾਂ ਵੀ ਪਾ ਹੀਰੀਏ
ਵੱਖ ਹੋ ਜਾਂਦੇ ਪਲਾਂ ਵਿੱਚ ਰਾਹ ਹੀਰੀਏ
ਨਾਮ Zehr-Zehr ਪਿਆ ਜਦੋਂ ਕੰਨੀ ਨਖ਼ਰੋ
ਮੁੜ ਹੁੰਦੀ ਰਹੀਂ ਸੜ ਕੇ ਸਵਾਹ ਹੀਰੀਏ
ਹੋ, ਪੱਕਾ ਪਛਤਾਉਣਾ ਮਹਿਲ ਖ਼ਾਬਾਂ ਦੇ ਤੂੰ ਢਾਹ ਕੇ ਨੀ
ਸੋਨੇ ਦੀ ਗਿਆਨੀ ਦੇ ਜਿਹਾ ਯਾਰ ਤੂੰ ਗਵਾਕੇ ਨੀ
ਅੱਜ-ਕੱਲ੍ਹ ਵਰਤੇ ਜਾਂਦੇ ਨੇ ਰਾਂਝੇ, ਹੀਰੀਏ
ਲਾਹ ਕੇ ਸੁੱਟ ਜਾਈਂ ਨਾ ਪਲਾਂ 'ਚ ਅਜ਼ਮਾਕੇ
ਮੈਨੂੰ ਪਤਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ
ਵਾਧੂ ਮਿੱਲਜੂ ਪਿਆਰ ਕਲਾਕਾਰ ਨੂੰ (Hurahhh!)
ਜਦੋਂ ਦੁਨੀਆਂ ਦੇ ਰੰਗ ਸਾਰੇ ਦੇਖ਼ ਲਏ
ਚੇਤੇ ਕਰਦੀ ਫਿਰੇਂਗੀ ਫ਼ਿਰ ਯਾਰ ਨੂੰ
ਨੀ ਜਦੋਂ ਦੁਨੀਆਂ ਦੇ ਰੰਗ ਸਾਰੇ ਦੇਖ਼ ਲਏ
ਚੇਤੇ ਕਰਦੀ ਫਿਰੇਂਗੀ ਫ਼ਿਰ ਯਾਰ ਨੂੰ
ਹਾਏ, ਨੀ ਚੇਤੇ ਕਰੇਂਗੀ ਫ਼ਿ' ਪਹਿਲੇ-ਪਹਿਲੇ ਪਿਆਰ ਨੂੰ
(ਕਰਦੀ ਫਿਰੇਂਗੀ ਫ਼ਿਰ ਯਾਰ ਨੂੰ)