Skip to content
Lyric
Dive
Public playlists
My playlists
Search
Sign in
NO MIDMAN (RiskyjaTT.CoM)
Navaan Sandhu (RiskyjaTT.CoM)
Popularity · Low
+
Original
0
0
YouTube
Searching YouTube...
Lyrics
Original
Translation
Bilingual
ਮੇਰੀ life ਵਿੱਚ fame ਦਾ bliss
ਪੁੱਛੋ, ਕਿੰਨਿਆਂ ਦੀ life ਦੀ ਆ wish (ਹਾਂ)
ਕਿੰਨੇ ਏਸੇ ਗੱਲੋਂ ਹੋਏ ਪਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list (Yaari Ghuman)
ਨੀ, ਮੈਂ two way ਆਂ Raafe engine, ਬਿੱਲੋ
Caravan ਕੋਈ ਨਾ (Caravan ਕੋਈ ਨਾ)
ਓ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid man ਕੋਈ ਨਾ, mid man ਕੋਈ ਨਾ
ਹੋ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid man ਕੋਈ ਨਾ, mid man ਕੋਈ ਨਾ
ਮੇਰੀ life ਵਿੱਚ fame ਦਾ bliss
ਪੁੱਛੋ, ਕਿੰਨਿਆਂ ਦੀ life ਦੀ ਆ wish
ਕਿੰਨੇ ਏਸੇ ਗੱਲੋਂ ਹੋਏ ਪਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list
ਜੀਵਾਂ ਸੁਪਨੇ ਮੈਂ, ਵੇਖਦਾ ਸੀ ਜੋ-ਜੋ
ਨਵੇਂ ਬੰਦਿਆਂ ਨੂੰ ਕਹੀ ਦਾ ਏ, "No-no"
ਰੋਂਦੂ ਹਾਰਦੇ ਨੀ, ਜਿੱਤਦੇ ਆ ਰੋ-ਰੋ
ਚੇਲੇ teacher'an ਨਾ' ਖੇਡਦੇ ਆ Kho-Kho
ਜੀਵਾਂ ਸੁਪਨੇ ਮੈਂ, ਵੇਖਦਾ ਸੀ ਜੋ-ਜੋ
ਨਵੇਂ ਬੰਦਿਆਂ ਨੂੰ ਕਹੀ ਦਾ ਏ, "No-no"
ਰੋਂਦੂ ਹਾਰਦੇ ਨੀ, ਜਿੱਤਦੇ ਆ ਰੋ-ਰੋ
ਚੇਲੇ teacher'an ਨਾ' ਖੇਡਦੇ ਆ Kho-Kho
ਰੱਖ ਦਿੱਤੇ ਵੈਰੀਆਂ ਦੇ ਬਾਗ਼ ਮੈਂ ਉਜਾੜ ਕੇ ਆ
ਉੱਠਦੇ ਸਵੇਰੇ ਪਹਿਲਾਂ ਨਜ਼ਰਾਂ ਉਤਾਰ ਦੇ ਆ
ਸਾਡੇ ਨਾਲ਼ ਰਹਿੰਦੇ ਜਿਹੜੇ talent ਨਾ' ਗੱਡਦੇ ਨੇ
ਅਸੀਂ ਨੀ ਉਹ ਬੰਦੇ ਜਿਹੜੇ ਗੱਲਾਂ ਨਾਲ਼ ਮਾਰਦੇ ਆ
ਪੁੱਠੀ ਮੱਤ ਵਾਲ਼ੇ ਆਂ ਨੀ, ਸਿੱਧਾ ਹੋ ਵੰਗਾਰਦੇ ਆਂ
ਬੱਦਲਾਂ ਨੂੰ ਪਾੜ ਦਿੰਦੇ, ਛੱਲੀ ਵਾਂਗੂ ਰਾੜ੍ਹਦੇ ਆਂ
ਸਿੱਧੀਆਂ ਦਲੀਲਾਂ ਦੇ ਕੇ ਮਸਲੇ ਵਗਾੜਦੇ ਆਂ
Team'an ਜੋ ਬਣਾਉਂਦੇ, ਵਾਂਗ ਮੱਖੀਆਂ ਦੇ ਮਾਰਦੇ ਆਂ
ਕਦੇ ਕਾਰਾਂ-ਤਾਰਾਂ ਵੇਖ ਕੇ ਨੀਂ ਯਾਰੀ ਲਾਈ ਦੀ
ਤੇ lineman ਕੋਈ ਨਾ (lineman ਕੋਈ ਨਾ)
ਓ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid man ਕੋਈ ਨਾ, mid man ਕੋਈ ਨਾ
ਹੋ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid man ਕੋਈ ਨਾ, mid man ਕੋਈ ਨਾ
ਮੇਰੀ life ਵਿੱਚ fame ਦਾ bliss
ਪੁੱਛੋ, ਕਿੰਨਿਆਂ ਦੀ life ਦੀ ਆ wish
ਕਿੰਨੇ ਏਸੇ ਗੱਲੋਂ ਹੋਏ ਪਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list
ਵੇਖ ਗੱਡੀਆਂ, ਸ਼ੌਹਰਤ, ਪੈਸੇ
ਅੰਦਾਜ਼ ਮੇਰੇ ਵੱਖਰੇ Khabib ਕੇ ਜੈਸੇ
ਨੀ, ਵੈਰੀ ਦੱਸ ਰੋਕਣਗੇ ਯਾਰ ਨੂੰ ਕੈਸੇ?
ਮੈਂ ਕਲਮ 'ਚ ਭਰਦਾ ਬਰੂਦ ਦੇ sachet
ਵੇਖ ਗੱਡੀਆਂ, ਸ਼ੌਹਰਤ, ਪੈਸੇ
ਅੰਦਾਜ਼ ਮੇਰੇ ਵੱਖਰੇ Khabib ਕੇ ਜੈਸੇ
ਨੀ ਵੈਰੀ ਦੱਸ ਰੋਕਣਗੇ ਯਾਰ ਨੂੰ ਕੈਸੇ?
ਮੈਂ ਕਲਮ 'ਚ ਭਰਦਾ ਬਰੂਦ ਦੇ sachet
ਨੀ, ਮੈਂ hood ਵਿੱਚ ਪੱਧਰਾ ਤੇ hood'on ਬਾਹਰ ਦੀ
Carry 1911 ਡੱਬ 'ਤੇ ਚਲਾਵਾਂ 6 speed
Ace level ਮੁੰਡੇ ਦਾ, ਹੋਰ ਇਹਤੋਂ ਉੱਤੇ ਕੀ?
ਤਾਂ ਹੀ oppo'an ਦੀ ਏਸੇ ਗੱਲੋਂ ਵੱਜਦੀ ਏ ਚੀਕ
ਨੀ, ਮੈਂ ਮੌਤ ਦੇ ਝੁਕਾਊਂ ਮੂਹਰੇ ਸਿਰ ਆਪਣਾ
ਜੇ ਮੇਰੀ fan ਹੋਈ ਨਾ, ਜੇ ਮੇਰੀ fan ਹੋਈ ਨਾ
ਓ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid man ਕੋਈ ਨਾ, mid man ਕੋਈ ਨਾ
ਹੋ, deal ਸਿੱਧੀ ਕੀਤੀ ਪਈ ਆ ਰੱਬ ਨਾਲ਼ ਨੀ
Mid man ਕੋਈ ਨਾ, mid man ਕੋਈ ਨਾ
ਮੇਰੀ life ਵਿੱਚ fame ਦਾ bliss
ਪੁੱਛੋ, ਕਿੰਨਿਆਂ ਦੀ life ਦੀ ਆ wish
ਕਿੰਨੇ ਏਸੇ ਗੱਲੋਂ ਹੋਏ ਪਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list