Skip to content
Lyric
Dive
Public playlists
My playlists
Search
Sign in
Vaar Vaar
Rohansh & Abeer
Popularity · Low
+
Original
0
0
YouTube
Searching YouTube...
Lyrics
Original
Translation
Bilingual
ਵਾਰ, ਵਾਰ, ਵਾਰ, ਵਾਰ, ਵਾਰ
ਵਾਰ, ਵਾਰ, ਵਾਰ, ਵਾਰ, ਵਾਰ
ਵਾਰ, ਵਾਰ, ਵਾਰ, ਵਾਰ, ਵਾਰ
ਵਾਰ, ਵਾਰ, ਵਾਰ, ਵਾਰ, ਵਾਰ
ਡਰਦੇ ਨੀ, ਗੱਲਾਂ-ਬਾਤਾਂ ਨਾਲ਼ ਸ਼ੋਰ ਕਦੇ ਕਰਦੇ ਨੀ
ਵੈਰੀ line ਜਿਹੀ ਬਣਾ ਕੇ ਸਾਲ਼ੇ ਖੜੇ ਕਿੱਤੇ
'ਕੱਲੇ-'ਕੱਲਿਆਂ ਦੇ ਨਾਂ ਦਾ round ਭਰਦੇ ਨੀ
ਡਰਦੇ ਨੀ, ਗੱਲਾਂ-ਬਾਤਾਂ ਨਾਲ਼ ਸ਼ੋਰ ਕਦੇ ਕਰਦੇ ਨੀ
ਵੈਰੀ line ਜਿਹੀ ਬਣਾ ਕੇ ਸਾਲ਼ੇ ਖੜੇ ਕਿੱਤੇ
'ਕੱਲੇ-'ਕੱਲਿਆਂ ਦੇ ਨਾਂ ਦਾ round ਭਰਦੇ ਨੀ
ਹਾਂ, ਪਹਿਲਾਂ ਅਸੀਂ ਚੱਜ ਨਾਲ਼ ਗੱਲ ਕਰਦੇ
ਜੇ ਬਣੀ ਨਾ ਗੱਲ, ਉੱਥੇ gun ਫ਼ੜਦੇ
ਕਿਵੇਂ ਕਰ ਲੈਣਗੇ ਸ਼ਿਕਾਰ ਸ਼ੇਰ ਦਾ?
ਸੰਦ ਚੱਕੀ ਬੈਠੇ ਹੱਥਾਂ 'ਚ ਜਵਾਕ ਕੱਲ੍ਹ ਦੇ
ਹੋ, ਪੈਰ ਰੱਖਦੇ ਹੀ ਦੇਖੀਂ ਧਰਤੀ ਹਿਲਾ ਲਾ
ਖੂਨ ਤੇ ਪਸੀਨਿਆਂ ਦੀ ਵਰਦੀ ਬਣਾ ਲਾ
ਬੰਦੇਖਾਣੀ ਪਾਉਂਦੀ ਆ ਪਟਾਕੇ ਤੱਗੜੇ
ਜਿਵੇਂ ਹੁੰਦੀ ਆ ਦਿਵਾਲੀ, ਜਦੋਂ ਵੈਰ ਚੱਲਦੇ
(ਡਰਦੇ ਨੀ, ਗੱਲਾਂ-ਬਾਤਾਂ ਨਾਲ਼ ਸ਼ੋਰ ਕਦੇ ਕਰਦੇ ਨੀ)
(ਵੈਰੀ line ਜਿਹੀ ਬਣਾ ਕੇ ਸਾਲ਼ੇ ਖੜੇ ਕਿੱਤੇ)
('ਕੱਲੇ-'ਕੱਲਿਆਂ ਦੇ ਨਾਂ ਦਾ round ਭਰਦੇ ਨੀ)
ਵਾਰ, ਵਾਰ, ਵਾਰ, ਵਾਰ, ਵਾਰ
ਵਾਰ ਵੇਲ਼ੇ ਯੋਧੇ ਰਹਿੰਦੇ ਆ ਤਿਆਰ ਨੇ
ਵਾਰ, ਵਾਰ, ਵਾਰ, ਵਾਰ, ਵਾਰ
ਖੂਨ ਅੱਖਾਂ 'ਚ ਤੇ ਹੱਥੀਂ ਹਥਿਆਰ ਨੇ
ਗਿੱਦੜਾਂ ਦੀ ਝੁੰਡ ਵਿੱਚੋਂ ਮਾਰੇ ਲਲਕਾਰੇ
ਮੈਨੂੰ ਦੋ ਹੀ ਚੀਜ਼ਾਂ death ਨੇ ਤੇ ਅਸਲੇ ਪਿਆਰੇ
ਮੇਰੇ ਵਾਰੇ, ਮੇਰੇ ਵਾਰੇ, ਗੱਲ ਸੁਣ ਮੇਰੇ ਵਾਰੇ
ਮੈਨੂੰ ਮੌਤ ਦਾ ਕੋਈ ਖੌਫ਼ ਨੀ, ਕੀ ਦਿੰਦੇ ਆ ਡਰਾਵੇ
(ਮੈਨੂੰ ਮੌਤ ਦਾ ਕੋਈ ਖੌਫ਼ ਨੀ, ਕੀ ਦਿੰਦੇ ਆ ਡਰਾਵੇ)
ਵੈਰ ਤਾਂ ਕੱਢ ਹੀ ਦਿੱਤੇ ਫ਼ੇਰ
ਵਾਰ, ਵਾਰ, ਵਾਰ, ਵਾਰ, ਵਾਰ
ਵਾਰ, ਵਾਰ, ਵਾਰ, ਵਾਰ, ਵਾ-
ਮੇਰੇ ਅਸਲਿਆਂ ਦੀ ਗੋਲ਼ੀ ਮੇਰੇ bullet ਦੇ ਵਰਗੀ ਐ
ਰੱਖੀ magnum'an ਦੀ ਜੋੜੀ ਨੀ, ਵੈਰੀ ਸੀਨੇ ਵੱਜਦੀ ਐ
ਵੈਰ ਤਾਂ ਕੱਢ ਹੀ ਦਿੱਤੇ ਫ਼ੇਰ (-ਕੱਢ ਹੀ ਦਿੱਤੇ ਫ਼ੇਰ)
ਵਾਰ, ਵਾਰ, ਵਾਰ, ਵਾਰ, ਵਾਰ