Skip to content
Lyric
Dive
Public playlists
My playlists
Search
Sign in
Thodi Si Daaru
AP Dhillon
,
Shreya Ghoshal
Popularity · Moderate
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
थोड़ी सी दारु मेरे अंदर आ गई
ਭੁੱਲੇ ਆ लोग, ਬਸ ਯਾਦ ਐਂ ਤੂੰ
ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ
थोड़ी सी दारु मेरे अंदर आ गई
ਭੁੱਲੇ ਆ लोग, ਬਸ ਯਾਦ ਐਂ ਤੂੰ
ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ
ਮੈਂ ਪੱਕਾ ਹੋਇਆ ਆਦੀ, ਜਾਂ ਤੇਰਾ ਜਾਂ ਸ਼ਰਾਬ ਦਾ
ਘੁੱਟ ਭਰ ਲਵਾਂ ਜਦੋਂ, ਅੱਗੇ ਚਿਹਰਾ ਏ, ਜਨਾਬ,ਦਾ
ਮੈਨੂੰ ਦੱਸ, "ਮੇਰੇ ਨਾ' ਕਿਓਂ ਨਾ ਤੂੰ ਏਂ ਰਾਤਾਂ ਨੂੰ?"
ਹਨ੍ਹੇਰਿਆਂ ਨੇ ਬੁੱਝਣਾ ਪਾਈਆਂ ਬਾਤਾਂ ਨੂੰ
ਬਸ ਲੱਭ ਜਾਂਦੇ ਕਾਗਜ਼ ਦਵਾਤਾਂ ਨੂੰ
ਫ਼ਿਰ ਕਰਦੇ ਬਿਆਨ ਮੁਲਾਕਾਤਾਂ ਨੂੰ
ਕੋਈ ਆਇਆ ਤੇ ਕੋਈ ਤੁਰ ਗਿਆ
ਉਮਰਾਂ ਦਾ ਮੇਰਾ ਇੱਕ ਸਾਥ ਐਂ ਤੂੰ
थोड़ी सी दारु मेरे अंदर आ गई
ਭੁੱਲੇ ਆ लोग, ਬਸ ਯਾਦ ਐਂ ਤੂੰ
ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ
थोड़ी सी दारु मेरे अंदर आ गई
ਭੁੱਲੇ ਆ लोग, ਬਸ ਯਾਦ ਐਂ ਤੂੰ
ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ
तेरे मैं जानू क्या इरादे
पिए तो करता है बातें तू बड़ी
थोड़े से effort तो दिखा दे
अपनी कहानी तो अधूरी है अभी
जाने-अनजाने में ही, आँखों के मिल जाने से ही
तुझे हुआ है मुझसे "प्यार", तू कहे
दिन में तो याद ना आएं, साबित क्या करना चाहें?
रातों को फिर तेरा दिल ना लगे
दिल की दीवारों में छुपा है जो
मेरे लिए ऐसा राज़ है तू
समझूँ मैं तेरी ये शरारतें
फिर मुझे ही करता याद है क्यूँ? (Hey)
थोड़ी सी दारु मेरे अंदर आ गई
ਭੁੱਲੇ ਆ लोग, ਬਸ ਯਾਦ ਐਂ ਤੂੰ
ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ (ਤੂੰ ਹੀ ਐਂ ਚੰਨ ਮੇਰੀ, ਰਾਤ)
थोड़ी सी दारु मेरे अंदर आ गई
ਭੁੱਲੇ ਆ लोग, ਬਸ ਯਾਦ ਐਂ ਤੂੰ
ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ
थोड़ी सी दारु मेरे अंदर आ गई
(ਭੁੱਲੇ ਆ लोग, ਬਸ ਯਾਦ ਐਂ ਤੂੰ)
ਹਾਂ, ਕਰਾਂ ਤੇ ਦੱਸ, ਹੁਣ ਕਰਾਂ ਮੈਂ ਕੀ?
(ਤੂੰ ਹੀ ਐਂ ਚੰਨ ਮੇਰੀ, ਰਾਤ ਐਂ ਤੂੰ)
Hm-mm, o-o
(ਭੁੱਲੇ ਆ लोग, ਬਸ ਯਾਦ ਐਂ ਤੂੰ)
Yeah, yeah-eah
(थोड़ी सी दारु मेरे अंदर आ गई)
थोड़ी सी दारु मेरे अंदर आ गई