Skip to content
Lyric
Dive
Public playlists
My playlists
Search
Sign in
Genuine Yaar
Siippyy Gill
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
Desi Crew Desi Crew Desi Crew
ਹੋ genuine ਬੰਦਿਆਂ ਨਾ ਬਹਿਣੀ ਉੱਠਣੀ
ਚੌੜ ਬਾਜ਼ੀਆਂ ਤੋਂ laminate ਗੱਭਰੂ
ਹੋ gentle ਜੀ look ਤੇ ਕਰੀਮ ਡੁੱਲ ਦੀ
ਤਾਂ ਵੀਂ ਬਹੁਤਾ ਚੱਕਦਾ ਨਾ ਰੇਟ ਗੱਭਰੂ
ਹੋ gentle ਜੀ look ਤੇ ਕਰੀਮ ਡੁੱਲ ਦੀ
ਤਾਂ ਵੀਂ ਬਹੁਤਾ ਚੱਕਦਾ ਨਾ ਰੇਟ ਗੱਭਰੂ
ਹੋ ਕੱਚੇ ਪਿੱਲੇ ਛਾਂਟੀ ਲਾਕੇ ਬਾਹਰ ਕੱਢ ਤੇ
ਬਾਠਾਂ ਵਾਲਾ ਬਾਠ ਤਾਂ ਹੀ ਹਿੱਕ ਤਾਣ ’ਦਾ
ਨੀ ਬਿੱਲੋ ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਖੂਨ ਵਿਚ ਕਦੇ ਨਾ ਰਲਾਈ whisky
ਤੋਰ ਭਾਵੇਂ ਮੁਢ ਤੋਂ ਸ਼ਰਾਬੀ ਜੱਟ ਦੀ
ਵੈਰੀਆਂ ਦੀ ਗਲੀ ਚੋਂ ਸ਼ੌਂਕੀਨ ਲੰਘਦਾ
ਤਾੜ ਤਾੜ ਸੁਣੇ ਗੁਰਗਾਬੀ ਜੱਟ ਦੀ
ਓਏ ਖੂਨ ਵਿਚ ਕਦੇ ਨਾ ਰਲਾਈ whisky
ਤੋਰ ਭਾਵੇਂ ਮੁਢ ਤੋਂ ਸ਼ਰਾਬੀ ਜੱਟ ਦੀ
ਵੈਰੀਆਂ ਦੀ ਗਲੀ ਚੋਂ ਸ਼ੌਂਕੀਨ ਲੰਘਦਾ
ਤਾੜ ਤਾੜ ਸੁਣੇ ਗੁਰਗਾਬੀ ਜੱਟ ਦੀ
ਯਾਰ ਦੀ friend ਤੇ ਨਾ ਅੱਖ ਰੱਖੀਏ
ਪੱਕਾ ਮੁੱਲ ਪੈਂਦਾ ਸੁਥਰੇ ਈਮਾਨ ਦਾ
ਨੀ ਬਿੱਲੋ ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਹੋਏ ਸੜਕਾਂ ਦੀ ਹਿੱਕ ਤੇ ਚਰੀਤ ਮਾਰਦਾ
ਗੱਡੀਆਂ ਦਾ ਕਾਫ਼ਿਲਾ black ਰੰਗ ਦਾ
ਦਿੰਦੀ ਆ ਚੁਬਾਰੇ ਚੋਂ ਸਲਾਮੀ ਅਗਲੀ
ਸਟੇਰਿੰਗ ਤੇ ਸੁਣਦਾ ਖੜਕ ਵੰਗ ਦਾ
ਸੜਕਾਂ ਦੀ ਹਿੱਕ ਤੇ ਚਰੀਤ ਮਾਰਦਾ
ਗੱਡੀਆਂ ਦਾ ਕਾਫ਼ਿਲਾ black ਰੰਗ ਦਾ
ਦਿੰਦੀ ਆ ਚੁਬਾਰੇ ਚੋਂ ਸਲਾਮੀ ਅਗਲੀ
ਸਟੇਰਿੰਗ ਤੇ ਸੁਣਦਾ ਖੜਕ ਵੰਗ ਦਾ
ਹੋ ਨੰਗ ਬੰਦਾ ਮੰਗੇ ਖਰਚਾ ਮਾਸ਼ੂਕ ਤੋਂ
ਸਪੀਕਰ ਤੇ ਫੋਨ ਸੁਣੇ ਜੋ ਰਕਾਨ ਦਾ
ਨੀ ਬਿੱਲੋ ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਆਉਂਦੀ ਆ ਰਕਾਨੇ ਘੋੜੇ ਹਾਲੀ ਕੱਢਣੇ
ਘਰੇ ਬਹਿ ਕੇ candy ਨੀ crush ਕਰ ਦੇ
ਮੱਲੋ ਮੱਲੀ ਛਿੜੇ episode ਪਿਆਰ ਦਾ
ਬੇਬੇ ਦੇ ਸ਼ੌਂਕੀਨ ਲੱਸ਼ ਲੱਸ਼ ਕਰਦੇ
ਆਉਂਦੀ ਆ ਰਕਾਨੇ ਘੋੜੇ ਹਾਲੀ ਕੱਢਣੇ
ਘਰੇ ਬਹਿ ਕੇ candy ਨੀ crush ਕਰ ਦੇ
ਮੱਲੋ ਮੱਲੀ ਛਿੜੇ episode ਪਿਆਰ ਦਾ
ਬੇਬੇ ਦੇ ਸ਼ੌਂਕੀਨ ਲੱਸ਼ ਲੱਸ਼ ਕਰਦੇ
ਇਸ ਗੱਲੋਂ fan ਸਲਮਾਨ ਖਾਨ ਦੇ
ਕਰੇ ਨਾ ਦਿਖਾਵਾ ਜਿਹੜਾ ਕਦੇ ਦਾਨ ਦਾ
ਨੀ ਬਿੱਲੋ ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ
ਬਿੱਲੋ ਤੇਰੇ ਨਾਂ ਕਰਾਈਆਂ ਦਿਲ ਦੀਆਂ power ਆਂ
ਯਾਰਾ ਨੂੰ ਬਿਆਨਾ ਕੀਤਾ ਜਿੰਦ ਜਾਨ ਦਾ