Skip to content

Mela

Popularity · Low

YouTube

Searching YouTube...

Lyrics

ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ ਪਤਲੀਏ ਨਾਰੇ ਪਤਲੀਏ ਨਾਰੇ ਮੇਲਾ ਲੱਗ ਜਾਂਦਾ ਜਿੱਥੇ ਯਾਰ ਮੇਰੇ ਖੜ ਜਾਂਦੇ ਨੇ ਨਾਲ ਗੱਡੀਆਂ ਦਾ ਕਾਫ਼ਿਲਾ ਪਿੱਛੇ ਸਾਡੇ ਲਾਉਂਦੇ ਨੇ ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ ਪਤਲੀਏ ਨਾਰੇ ਪਤਲੀਏ ਨਾਰੇ ਮਹੰਦੀਪੁਰੀਆ ਬਨਾਉਂਦਾ ਗੱਲਾਂ ਦਿਆ movie'an ਮਹਿੰਦੀਪੁਰੀਆ ਗੱਲਾਂ ਕਰਦਾ ਏ ਪੂਰਿਆ ਮਹਿੰਦੀਪੁਰੀਆ ਦਿਲਾਂ ਵਿਚ ਬੱਸ ਤੁਹੀ ਆ ਜਿੱਦਣ ਮੌਤ ਦੇ ਹਵਾਲੇ ਹੋਗੇ ਪੈਜੂ ਦੂਰੀਆ ਦਸਦੇ ਦਿੱਲ ਦੀ ਗੱਲ ਕੁੜੇ, time ਦਾ ਕੋਈ ਪਤਾ ਨਹੀਂ ਆ ਦੁਨੀਆ ਦੀ ਤੂੰ ਗੱਲ ਨੂੰ ਸੁਣਲੀ, ਕਰਦੇ ਗੱਲਾਂ ਕਈ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਹੁੰਦੇ ਤੇਈ ਲੁੱਟੀ ਦਿਆ ਨਜ਼ਾਰੇ ਜ਼ਿੰਦਗੀ ਦੇ tension ਨਾ ਲੇਈ ਮੇਲਾ ਲੱਗ ਜਾਂਦਾ ਜਿੱਥੇ ਯਾਰ ਮੇਰੇ ਖੜ ਜਾਂਦੇ ਨੇ ਨਾਲ ਗੱਡੀਆਂ ਦਾ ਕਾਫ਼ਿਲਾ ਪਿੱਛੇ ਸਾਡੇ ਲਾਉਂਦੇ ਨੇ ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ ਪਤਲੀਏ ਨਾਰੇ (V run it back one more time) ਪਤਲੀਏ ਨਾਰੇ (V run it back one more time) ਬਾਲਾ ਸ਼ੰਗੀ ਨਾ ਰੱਖ confidence ਨੀ ਤੂੰ ਤਾਂ ਤੇਰੀ best friend ਨੀ Office'an ਮਕਾਲੀ Bentley ਨਾ ਕੋਈ ਲੋਣ ਨਾ ਕੋਈ rent ਨੀ (ਨਾ ਕੋਈ rent ਨੀ) ਦੁਨੀਆ ਦੇਖੀ ਗੋਲ ਮੋਲ ਨੀ ਤੇ ਜੈ Gucci ਰੱਖ ਕੋਲ ਨੀ ਕਾਲਾ ਕੁੜਤਾ ਕਾਲੀ ਪੈਂਟ ਨੀ Cali' ਦੀ ਤੁਮਗੋਨ telephone ਸੋਹਣੀਏ ਅੱਗ ਲੱਗ ਜਾਵੇ ਤੇਰੇ iPhone ਸੋਹਣੀਏ ਭ-ਭ-ਭੋਲੇ ਜੈ ਮਰੀਜਾ ਨੂੰ ਸੁਟੋਣ ਵਾਲੀਏ ਬਾਰੀ ਜੁੰਗਾ note ਜੀਜੇ ਦਾ ਏ ਦਿਲ ਸਾਲੀਏ ਅਮਰੀਕਾ ਵਿੱਚ ਇਕੜ ਪਿੰਡ ਕਿੰਨੇ ਪਾਲੀਏ ਅਮਰੀਕਾ ਵਿੱਚ ਇਕੜ ਪਿੰਡ ਕਿੰਨੇ ਪਾਲੀਏ ਕਦੇ ਕੀਤਾ ਨਾ sponsor ਜੱਟ brand ਬੱਲੀਏ ਦੂਜਾ ਨਾਮ ਕਹਿੰਦੇ one man band ਬੱਲੀਏ ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ ਪਤਲੀਏ ਨਾਰੇ (V run it back one more time) ਪਤਲੀਏ ਨਾਰੇ (V run it back one more time) ਮੇਲਾ ਲੱਗ ਜਾਂਦਾ ਜਿੱਥੇ ਯਾਰ ਮੇਰੇ ਖੜ ਜਾਂਦੇ ਨੇ ਨਾਲ ਗੱਡੀਆਂ ਦਾ ਕਾਫ਼ਿਲਾ ਪਿੱਛੇ ਸਾਡੇ ਲਾਉਂਦੇ ਨੇ ਉਹ ਗੱਲਾਂ ਛਤੀ ਹੁੰਦੀਆ ਨੇ ਸਾਡੇ ਬਾਰੇ ਜਿੱਥੇ ਜਾਵਾਂ ਰੱਖਾ ਯਾਰ ਨਾਲ ਸਾਰੇ ਪਤਲੀਏ ਨਾਰੇ ਪਤਲੀਏ ਨਾਰੇ