Skip to content

Kaafir

Bir
Popularity · Low

YouTube

Searching YouTube...

Lyrics

ਹਾਏ ਕਾਫ਼ਰਾਂ ਨੂੰ ਹਾਏ ਕਾਫ਼ਰਾਂ ਨੂੰ ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ ਤੈਨੂੰ ਵੇਖ ਵੇਖ ਸੂਰਤ ਭੁਲਾ ਲਈ ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ ਤੇਰੇ ਇਸ਼ਕ ਨੇ ਤੋੜ ਮਚਾਈ ਤੇਰੇ ਇਸ਼ਕ ਨੇ ਤੋੜ ਮਚਾਈ ਨਿੰਦ ਉਡੀਆ ਭੁੱਖਾਂ ਮਾਰੀਆਂ ਪਿਆਸ ਨੀ ਭੁਝਦੀ ਪਾਣੀ ਤੋਂ ਏਹ ਪਿਆਰ ਤੇਰੇ ਦਾ ਜਾਦੂ ਐ ਮੈਂ ਰੁੱਖ ਹੋਇਆ ਹਾਂ ਟਾਹਣੀ ਤੋਂ ਰੁੱਖ ਮੇਰੇ ਨੂੰ ਫੁੱਲ ਬਣ ਲੱਗ ਜਾ ਮਹਿਕ ਬਣਾ ਮੇਰੇ ਸਾਹਾਂ ਨੂੰ ਮੇਰੇ ਸਾਹਾਂ ਨੂੰ ਫਿਰ ਲੱਭਦੀ ਲੱਭਦੀ ਤੁਰ ਪਏ ਮਾਰੀਆ ਰਾਹਾਂ ਨੂੰ ਹਾਏ ਨਜ਼ਰਾਂ ਤੋਂ ਓਹਲੇ ਨਾ ਕਰੀ ਨੀ ਮੈਨੂੰ ਤੋੜ ਤੋੜ ਖਾ ਜਾਵੇ ਤਨਹਾਈ ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ ਤੈਨੂੰ ਵੇਖ ਵੇਖ ਸੂਰਤ ਭੁਲਾ ਲਈ ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ ਤੇਰੇ ਇਸ਼ਕ ਨੇ ਤੋੜ ਮਚਾਈ ਤੇਰਾ ਤੱਕਣ ਤੱਕ ਕੇ ਹੱਸਣਾ ਇਦ ਜਿਹੀ ਏ ਮੇਰੇ ਸਾਹਾਂ ਨੂੰ ਤੇਰੀਆਂ ਪਾਇਦਾ ਚੁੰਮ ਚੁੰਮ ਕੇ ਮੈਂ ਭੁੱਲ ਜਾਵਾਂ ਆਪਣੇ ਰਾਹਾਂ ਨੂੰ ਰਾਹ ਵੀ ਭੁੱਲ ਗਏ ਮੰਜਿਲ ਭੁੱਲ ਗਈ ਚੇਤੇ ਐ ਬਸ ਨਾਮ ਤੇਰਾ ਨਾਮ ਤੇਰੇ ਲਈ ਮਰ ਮਿਟ ਜਾਣਾ ਇਹੀ ਏ ਅੰਜਾਮ ਮੇਰਾ ਨੀ ਮਰਨੇ ਲਈ ਪਿੱਛੇ ਆ ਗਿਆ ਤੂੰ ਵੇਖੀ ਮੱਥੋਂ ਹੁਣ ਪੱਲਾ ਨਾ ਛੁਡਾਵੀਂ ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ ਤੈਨੂੰ ਵੇਖ ਵੇਖ ਸੂਰਤ ਭੁਲਾ ਲਈ ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ ਤੇਰੇ ਇਸ਼ਕ ਨੇ ਤੋੜ ਮਚਾਈ ਹਾਏ ਕਾਫ਼ਰਾਂ ਨੂੰ ਰੱਬ ਦਿਸਿਆ ਨੀ ਤੈਨੂੰ ਵੇਖ ਵੇਖ ਸੂਰਤ ਭੁਲਾ ਲਈ ਨੀ ਤੇਰੇ ਜਿਹਾ ਨਸ਼ਾ ਕੋਈ ਨਾ ਨੀ ਤੇਰੇ ਇਸ਼ਕ ਨੇ ਤੋੜ ਮਚਾਈ