Skip to content
Lyric
Dive
Public playlists
My playlists
Search
Sign in
Shoes Off
Prem Dhillon
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Ayo, The Kidd
ਸਾਡੀ ਸੋਹਣੇ ਤੇ ਸੁਨੱਖੇ ਵਾਲੀ ਖ਼ਵਾਇਸ਼ ਮੁੱਕ ਗਈ ਨੀ
ਲੌਂਡੇ ਅੱਜ ਵੀ ਆ ਕੁੜੇ ਵਿਚ ਦੌੜ ਲੁੱਕ ਦੀ
ਬਦਮਾਸ਼ੀ ਵਾਲੇ ਕੈਦੇ ਦੀ ਆ full knowledge
ਪੁੱਛੀ ਭਲਾ ਪੁੱਛੀ ਜੱਟ ਕਿਹੜਾ ਰੌਲੇ 'ਚ
ਹੋ, ਐਨਾ ਸ਼ਿੱਟੇ ਮਾਰ-ਮਾਰ ਜੋ ਬਣਾਈ ਅੱਲੜੇ
ਮਾਰ-ਮਾਰ ਸ਼ਿੱਟੇ ਜੋ ਬਣਾਈ ਅੱਲੜੇ
ਨੀ ਅਸੀਂ ਦੱਬਕੇ ਨਾਂ cash ਕਰੀ ਆ
ਓ, ਮਾਡੇ ਆ ਕੇ ਚੰਗੇ, ਗੱਲ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਮਾਡੇ ਆਖੇ ਚੰਗੇ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਓ, One In A Million ਜੱਟ, ਏਨਾ ਜਿਹੇ 36
ਜਦੋਂ ਪੱਲੇ ਨਾ ਕੋਈ ਖੱਤੀ
ਫਿਰ ਕਾਦੀ ਜੜੋਂ ਖੱਤੀ
ਠੂਕ ਸਾਡੀ ਆਲੀ ਐਥੇ ਆ ਨੀ ਬੱਡੇ ਪਾਲ੍ਹਦੇ
ਤੇ ਦੁੱਕੀ ਕੱਢ ਦੇ ਨਾ ਜੇਬੋ, ਏਵੇਂ ਫੀਲਾਂ ਜਾਂਦੇ ਚੱਕੀ
ਬਿਨਾ ਜਿਗਰੇ ਐਆਸ਼ੀ ਗੱਲ ਝੂਠ ਬੱਲੀਏ
ਜਿਗਰੇ ਐਆਸ਼ੀ ਗੱਲ ਝੂਠ ਬੱਲੀਏ
ਅੱਸੀ ਕੀਤਾ ਕਿ ਐਸ਼ ਕਰਿ ਆ
ਓ, ਮਾਡੇ ਆ ਕੇ ਚੰਗੇ, ਗੱਲ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਮਾਡੇ ਆਖੇ ਚੰਗੇ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਵੱਟਾਗੇਂ Genders ਸਤਾਏ ਮੇਰੀ pent game ਦੇ ਨੀ
ਇਹ clap 'ਆਂ ਕਰਨ ਲਾਏ ਮੇਰੀ pen game ਨੇ
ਕਿਹੜੇ ਮੂੰਹ ਨਾਲ fan 'ਆਂ ਨਾਲ photo 'ਆਂ ਕਰਾਉਂਦਾ
ਮੋਢੇ ਫੀਤੀਆਂ ਜੋ ਜੱਟ ਦੇ ਈ ਦਿੱਤੇ name ਨੇ
ਮੇਰੀ ਕਲਮ 'ਆ ਗਨ ਮਾਰੇ fire ਬੱਲੀਏ
ਕਲਮ 'ਆ ਗਨ ਮਾਰੇ fire ਬੱਲੀਏ
ਨੀ ਬੰਦ ਬੱਡਿਆਂ ਦੀ dash ਕਰੀ ਆ
ਓ, ਮਾਡੇ ਆ ਕੇ ਚੰਗੇ, ਗੱਲ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਮਾਡੇ ਆਖੇ ਚੰਗੇ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਓ, ਪੈੜਾ ਸਾਡੀਆਂ 'ਚ ਪੈਰ ਹੁਣ ਰੱਖਦੇ ਬੱਡੇ
ਸ਼ਲਾਰੂ ਕੱਚੇ ਜਿਹੇ ਤੇ ਨਹੀਓ ਹਜੇ ਚੱਜ ਨਾ ਰੜੇ
ਓ, ਸ਼ੱਲੇ ਵਾਲਾਂ 'ਚ ਤੇ ਬੁੜੀਆਂ ਜਾ ਭੇਸ ਰੱਖਦੇ ਨੀ
League ਮਰਦਾਂ ਆਲੀ ਜਾ ਹੁੰਦੇ ਆ ਖੜੇ
ਚਾਰ ਪੰਜ ਮੇਰਾ ਟੱਲ ਖੜਕਾਉਂਦੇ ਰਹਿੰਦੇ ਆ
ਪੰਜ ਮੇਰਾ ਟੱਲ ਖੜਕਾਉਂਦੇ ਰਹਿੰਦੇ ਆ
Team ਸ਼ੱਕੇਆ stack ਕਰਿ ਆ
ਓ, ਮਾਡੇ ਆ ਕੇ ਚੰਗੇ, ਗੱਲ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਮਾਡੇ ਆਖੇ ਚੰਗੇ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਅੱਸੀ King 'ਆ ਮਾਝੇ ਦੇ, ਤਾਹਨੂੰ ਜਾਣਦਾ ਨੀ ਕੋਈ
Hero ਬਣ ਦੇ ਬਥੇਰੇ, ਸਾਡੇ ਹਾਨ ਦਾ ਨੀ ਕੋਈ
ਬੁੱਕੂ ਜੱਟ ਦਾ zigana, ਆਜੀ 80 ਲੋਕਾਂ ਨਾਲ
ਅੱਸੀ ਮਿੱਤਰਾਂ ਖਹਿੰਦੇ ਨੀ, ਕਦੇ ਖਹੱਸੀ ਲੋਕਾਂ ਨਾਲ
ਨੱਚੋ ਖੇਡੋ ਤੇ ਨਾਰਾਂ ਤੇ ਉੱਤੇ ਗਾਓ ਚੁਡੂਓਂ
ਸਾਡੇ ਭਾਂ ਦੇ ਤੁਸੀ ਨੀ ਹੱਜੇ ਨੀ ਜੰਮੇ ਫੁਦੂਓ
ਜੱਫਾ ਅੰਨੀਆਂ ਦਾ ਭੈੜਾ, ਫੱਡ ਸ਼ਡ ਦੇ ਨਹੀਂ
ਕੁੱਤੇ ਤੇਰੇ ਜਿਹੇ ਚੁੱਕਣ, ਕਦੇ ਵੱਡ ਦੇ ਨਹੀਂ
ਮੋੜਾ ਲਗਦਾ ਕਦੇ ਨਹੀਂ ਅੱਸੀ ਜੇਤੂ ਅਖਾੜੇ ਦੇ
ਸਾਡੇ ਫੱਡਣਾ ਗਲਾਵੇ ਕਿਥੋਂ ਟੱਟੂ ਭਾੜੇ ਦੇ
ਲਾਉਂਡੇ ਦੁੱਕੀ ਦੇ ਤੁਸੀ ਤੇ ਅੱਸੀ ਯੱਕੇ ਵਰਗੇ
ਖੇਡ ਪੈਰਾਂ ਤੋਂ ਦਵਾਂਗੇ, ਜੇ ਸਾਡੇ ਧੱਕੇ ਚੱਡ ਗੇਂ
ਆਜਾ ਖੇਡ ਲਾ ਸੰਧਾ ਨਾਲ, ਕਦੇ ਮੁੱਕਦੇ ਨਹੀਂ
ਤਾੜੇ ਝੂੱਠੇ ਜੇ prime, ਅੱਸੀ ਥੂਕ ਦੇ ਵੀ ਨਹੀਂ
ਖੂਨ ਚੂਸਣ ਦੱਲੇ ਜੋ, ਅੱਸੀ ਜੋਕਾਂ ਨਾਲ ਨੀ
ਰਹਿਣ ਮਾਵਾਂ ਦੀ ਗੋਦੀ 'ਚ, ਡਰਪੋਕਾਂ ਨਾਲ ਨੀ ਖਹਿੰਦੇ
ਲੀਕਾਂ ਕੱਢਣ ਗਰਾਰੀ ਕਰਾ ਚੂਰ ਵੈਰਾਂ ਦੀ
ਤਾੜੀ ਬੱਚਿਓ ਚੜਾਈ, ਸਾਡੀ ਧੂੜ ਪੈਰਾਂ ਦੀ
ਆਏ ਜੱਟ ਨੂੰ ਹਰਾਉਣ, ਖੁਦ ਹਾਰਦੇ ਰਹੇ
ਸਾਡੀ ਜੁੱਤੀ ਦੇ ਜਿਹੜੇ ਸੀ ਟਾਕੀ ਮਾਰਦੇ ਰਹੇ
ਵਾਰ ਜੱਟ ਦੇ ਝੱਲੇ ਨਾ ਤੇ ਢਾਲ ਇੱਕੋ ਆ
ਅੱਗ ਲਾਵੇ ਬੋਲਾਂ ਨਾਲ, Iqbal ਇੱਕੋ ਆ
ਓ, ਕਾਲੀ range ਦੇ ਦਵਾਲੇ 2 picka ਚਲਦੇ
ਤੇ Dhillon ਉਰੇ ਦਾ ਤੇ, ਸੰਧ ਡੱਬੀ ਪਾਰ ਵੱਲ ਦੇ
ਓ, ਰਾਜੀਨਾਮੇਆਂ ਦੇ ਭੇਜਣ ਸਨੇਹੇ ਹੁਣ ਦੱਲੇ
ਪੁੱਤ ਕਿਥੇ ਹੁਣ ਮੁੱਕੂ ਦੇਖੀ fire ਚਲਦੇ
ਓ, ਬਦਨਾਮੀ ਸਾਡੀ ਕਰ ਆ ਮਸਹੂਰੀ ਭਾਹਲ ਦੇ
ਨੀ, ਕਹਿੰਦੇ ਫਿਰਦੇ, black ਕਰਿ ਆ
ਓ, ਮਾਡੇ ਆ ਕੇ ਚੰਗੇ, ਗੱਲ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਮਾਡੇ ਆਖੇ ਚੰਗੇ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਓ, ਮਾਡੇ ਆ ਕੇ ਚੰਗੇ, ਗੱਲ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ
ਮਾਡੇ ਆਖੇ ਚੰਗੇ ਅੱਡ ਬੱਲੀਏ ਨੀ
ਸਾਡੀ ਓਦਾਂ ਹੀ ਦਹਿਸ਼ਤ ਬੜੀ ਆ