Skip to content

Gal Sun Makhna

Popularity · Low

YouTube

Searching YouTube...

Lyrics

ਹੋ ਲੋਕਾਂ ਦਾ ਤਾਂ ਕੰਮ ਹੁੰਦਾ ਖਿੱਚਣੀਆਂ ਲੱਤਾਂ ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ ਕਿਹੜਾ ਬੰਦਾ ਕਿੱਥੇ ਤੱਕ ਕਰਦਾ stand Time ਦੱਸ ਦਿੰਦਾ time ਨੀ ਲਿਹਾਜ਼ ਰੱਖਦਾ ਹੋ ਕੰਮ ਤੇ ਕਲਮ ਉੱਤੇ ਰੱਖਿਆ ਭਰੌਸਾ Khan Bhaini ਵਾਲਾ ਚੀਜ਼ ਕਿ ਆ ਕਈਆਂ ਨੂੰ ਐ ਦੱਸਣਾ ਗੱਲ ਸੁਣ ਮੱਖਣਾ ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ ਹੋ ਗੱਲਾਂ ਵਿੱਚੋ ਕੱਢਿਆ ਮੈਂ ਤਰੱਕ ਬੜਾ ਪਾਲ਼ੀ ਬੈਠੇ ਦਿਲਾਂ ਵਿਚ ਹਰੱਕ ਬੜਾ ਸੋਚਦੇ ਆ ਸਾਲ਼ੇ ਕਰ ਜਾਣਗੇ cross ਹੁੰਦਾ ਘੋੜੇ ਤੇ ਕੱਤਿੱਡਾ ਵਿੱਚ ਫ਼ਰਕ ਬੜਾ ਦੋਗਲੇ ਕਹਾਉਂਦੇ ਜੇਹੜੇ ਕਰਦੇ ਖ਼ਰਾਬੀਆਂ ਪਿੱਠ ਨਾ ਦਿਖਾਈਏ ਰੌਟੀ ਜਿਨ੍ਹਾ ਨਾਲ ਖਾਦੀ ਆ ਚੋਕਾਂ ਨਾਲ ਹੁੰਦੇ ਨੀ start ਮਿੱਤਰਾਂ ਜਿੰਨੇ ਚੁਣੇ ਯਾਰਾਂ ਕੋਲ਼ ਮਿੱਤਰਾਂ ਦੀ ਚਾਬੀ ਆ ਹੋਲੀ ਹੋਲੀ ਸਿਖਲਾਂਗੇ ਉੱਡਣਾ ਵੀ ਕਾਕਾ ਕਹਿੰਦੇ ਜੰਮਦੇ ਤਾਂ ਪੰਛੀ ਵੀ ਉਡਾਰ ਨੀ ਹੁੰਦੇ ਹੱਸਕੇ ਜ਼ੇ ਕਹਿੰਦੇ ਜੇਹੜੇ, ਕਿਵੇਂ ਓ star ਸਾਬ? Hatter ਹੁੰਦੇ ਆ ਸਾਲ਼ੇ ਯਾਰ ਨੀ ਹੁੰਦੇ ਓ ਚੜ੍ਹਦੇ ਨੂੰ ਦੇਖ ਜਾਕੇ ਮਾਰਦੇ ਨੀ ਛਿੱਟੇ Fame ਦਾ ਕੀ ਫ਼ਾਇਦਾ? ਪੈਜੇ ਥੁੱਕ ਕੇ ਜ਼ੇ ਚੱਟਣਾ ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ ਓਹ ਲਿੱਖਣ ਵਾਲੇ ਦੀ ਕੱਦ ਕੱਦਰ ਪਈ ਗੀਤਾਂ ਵਿੱਚ ਕੱਲੀ ਕੱਲੀ ਸੱਬਰ ਪਈ ਪਿੱਠ ਪਿੱਛੇ ਕਹਿੰਦੇ ਸਾਲਾ ਵੱਡਾ ਗੀਤਕਾਰ ਕੱਲ ਉਡਦੀ ਹੋਈ ਕੰਨਾਂ ਵਿੱਚ ਖ਼ਬਰ ਪਈ ਮੱਤਲਬ ਕੱਢ ਬੰਦਾ ਗ਼ੱਲੋ ਜ਼ੇ ਨੀ ਲਈਦਾ ਆਪਣਾ ਬਣਾਉਂਣ ਦੇ ਲਈ ਕਿੱਸੇ ਦਾ ਨਹੀਂ ਢਾਇਦਾ Cycle ਹੋਵੇ ਯਾ ਭਾਵੇਂ ਨਾ ਹੋਵੇ ਮਿੱਤਰਾਂ ਪਹਿਲਾਂ ਵੀਰੇ ਬੰਦੇ ਦਾ stand ਹੋਣਾ ਚਾਹੀਦਾ ਬਹੁਤਾ ਵੀ ਦਿਮਾਗ਼ ਉੱਤੇ ਪਾਇਦਾ ਨੀ ਜ਼ੋਰ ਗਾਣੇ ਜਿੰਨੇ ਕ ਲਿੱਖੇ ਆ ਓਹੋ ਗਾਏ ਜਾਣਗੇ ਕੱਲਾ ਕੱਲਾ ਕਰਨਾ release ਮਿੱਤਰਾਂ ਓਏ ਪਰ ਪਹਿਲਾਂ ਬੇਬੇ ਬਾਪੂ ਨੂੰ ਸੁਣਾਏ ਜਾਣਗੇ ਆਪਣੇ ਵਲੋਂ ਤਾਂ ਸਾਰੇ ਲਿਖਾਂ ਤੁੰਨ ਤੁੰਨ ਚੰਗੇ ਮਾੜੇ ਚ ਫ਼ਰਕ ਪਰ ਲੋਕਾਂ ਨੇ ਆ ਦੱਸਣਾ ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ