Skip to content

Tur Chali Jindriye

Popularity · Low

YouTube

Searching YouTube...

Lyrics

ਹੋ ਟਿੰਡ ਖੂੰਹ ਦੀ ਵਾਂਗੂ ਤੂੰ ਆਈ ਸੀ ਖੜਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਨਹਾ ਧੋ ਕੇ ਤੇਰਾ ਅੱਜ ਬੱਦਲ਼ਿਆਂ ਬਾਣਾ ਤੇਰਾ ਹੱਸਦਾ-ਖੇਡਦਾ ਉੱਡ ਗਿਆ ਭੋਰ ਨਿਮਾਣਾ ਅੱਡ ਹੋ ਗਿਆ ਪਿੰਜਰਾ ਨੀ ਰੂਹ ਤੇਰੀ ਭੜਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਤੈਨੂੰ ਧੁਰ ਦਰਗਾਹੋਂ ਨੀ ਜਦੋਂ ਮਿਲਿਆ ਤਾਰਾ ਤੇਰੀ ਚੱਕ ਲਈ ਡੋਲੀ ਨੀ ਰਲ਼ ਚਾਰ ਕੁਹਾਰਾ ਓ, ਮੰਨਾ ਮੋਹੀ ਰੋਈ ਨੀ ਤੂੰ ਅੱਖੀਆਂ ਭਰਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਤੈਨੂੰ ਵਿਦਾ ਕਰਨ ਨੂੰ ਨੀ ਸਾਕ ਕਬੀਲੇ ਜੁੜ ਗਏ ਪਿੱਛੇ ਮੁੜ ਨਾ ਦੇਖਿਆਂ ਨੀ ਜਿਹੜੇ ਛੱਡ ਕੇ ਤੁਰ ਗਏ ਹਾਏ ਰਾਖ ਤੇਰੀ ਨੂੰ ਫੋਲ ਲੈਣਗੇ ਭਲਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਅੱਜ ਅੰਬਰ ਛੂਹ ਦੀਆਂ ਨੀ ਚੰਦਨ ਦੀਆਂ ਲਾਟਾ ਪੈ ਗਈ ਲੰਮੀਆਂ ਟਾਹਣ ਕੇ ਨੀ ਸਭ ਮੁਕ ਗਈਆ ਬਾਟਾ ਹਿਕ ਤੇ ਚਮਕੀਲੇ ਓਏ ਕੀ ਲੈ ਗਿਆ ਧਰ ਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ