Skip to content
Lyric
Dive
Public playlists
My playlists
Search
Sign in
Punjabi (Soniye)
Sunny Brown
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਪੰਜਾਬੀ
Deno Deno Denorecords Baby
ਹੋਏ ਹੋਏ ਚਕ ਦੇ!
ਹੋਏ Sunny Brown
ਭਾਵੇ Delhi, ਭਾਵੇ Bombay
ਜਿੱਤੇ ਵੀ ਪੰਜਾਬੀ ਬੰਦੇ
ਉਤੇ ਹੁੰਦੀ ਮੌਜ ਨੀ ਮਿਤ੍ਰਾ
ਪੈਂਦਾ ਆ ਭੰਗੜਾ
ਆਜਾ ਤੈਨੂੰ ਲੇਕੇ ਜਾਵਾਂ
ਮੇਰਾ ਸੋਹਣਾ ਸ਼ਹਿਰ ਦਿਖਾਵਾਂ
ਸਾਡੇ ਵਰਗੀ ਰੀਸ ਨਾ ਹੋਣੀ
ਕੁੜਿਓਂ ਏ ਕਹਿਣਾ ਹਾਏ
ਨੈਨਾ ਦੇ ਨਾਲ, ਨੈਨਾ ਦੇ ਨਾਲ
ਸਾਡਾ ਕਰਤਾ ਬੁਰਾ ਤੂ ਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਦਿਲ ਸਾਡਾ ਨੀ ਤੂ ਕਰਤਾ ਬੇਹਾਲ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਤੇਰੀ ਜਿਹੀ ਕੁੜੀ ਕਦੇ ਨਹੀਓ ਹੋਣਿਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਸਾਰੀ ਦੁਨਿਯਾ ਤੋਂ ਲਗਦੀ ਤੂ ਸੋਹਣੀਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਤੇਰੀ ਜਿਹੀ ਕੁੜੀ ਕਦੇ ਨਹੀਓ ਹੋਣਿਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਸਾਰੀ ਦੁਨਿਯਾ ਤੋਂ ਲਗਦੀ ਤੂ ਸੋਹਣੀਏ
ਮੈਨੂ ਮਾਨ ਪੰਜਾਬੀ ਹੋਣ ਦਾ
ਤੇ ਤੈਨੂੰ ਮਾਨ ਨੀ ਤੇਰੀ ਟੌਰ ਦਾ
ਨੀ ਸਾਨੂ ਚੋਰੀ ਚੋਰੀ ਕਿਹਣ
ਕੁਝ ਤੇਰੇ ਨੈਣ
ਖੁਲ ਕੇ ਤੇ ਕੁੜੀਏ ਨੀ ਬੋਲ ਨਾ
ਨੈਨਾ ਦੇ ਨਾਲ, ਨੈਨਾ ਦੇ ਨਾਲ
ਸਾਡਾ ਕਰਤਾ ਬੁਰਾ ਤੂ ਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਦਿਲ ਸੱਦਾ ਨੀ ਤੂ ਕਰਤਾ ਬੇਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਦਿਲ ਸਾਡਾ ਨੀ ਤੂ ਕਰਤਾ ਬੇਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਦਿਲ ਸਾਡਾ ਨੀ ਤੂ ਕਰਤਾ ਬੇਹਾਲ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਤੇਰੀ ਜਿਹੀ ਕੁੜੀ ਕਦੇ ਨਹੀਓ ਹੋਣਿਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਸਾਰੀ ਦੁਨਿਯਾ ਤੋਂ ਲਗਦੀ ਤੂ ਸੋਹਣੀਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਤੇਰੀ ਜਿਹੀ ਕੁੜੀ ਕਦੇ ਨਹੀਓ ਹੋਣਿਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਸਾਰੀ ਦੁਨਿਯਾ ਤੋਂ ਲਗਦੀ ਤੂ ਸੋਹਣੀਏ
Le Le Le...Let Me Hear You Right Now
Denorecords Put Your....
Let Me See The People They’re Dancing Or A Roll
We Bring The New Indian Drum Beat Song..
Denorecords Put Your about to grow
Let Me See The People They’re Dancing Or A Roll
Let Me Hear You Right Now
ਨੈਨਾ ਦੇ ਨਾਲ, ਨੈਨਾ ਦੇ ਨਾਲ
ਸਾਡਾ ਕਰਤਾ ਬੁਰਾ ਤੂ ਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਦਿਲ ਸੱਦਾ ਨੀ ਤੂ ਕਰਤਾ ਬੇਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਸਾਡਾ ਕਰਤਾ ਬੁਰਾ ਤੂ ਹਾਲ
ਨੈਨਾ ਦੇ ਨਾਲ, ਨੈਨਾ ਦੇ ਨਾਲ
ਦਿਲ ਸੱਦਾ ਨੀ ਤੂ ਕਰਤਾ ਬੇਹਾਲ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਤੇਰੀ ਜਿਹੀ ਕੁੜੀ ਕਦੇ ਨਹੀਓ ਹੋਣਿਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਸਾਰੀ ਦੁਨਿਯਾ ਤੋਂ ਲਗਦੀ ਤੂ ਸੋਹਣੀਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਤੇਰੀ ਜਿਹੀ ਕੁੜੀ ਕਦੇ ਨਹੀਓ ਹੋਣਿਏ
ਸੋਹਣੀਏ ਸੋਹਣੀਏ ਸੋਹਣੀਏ ਨੀ ਸੋਹਣੀਏ
ਸਾਰੀ ਦੁਨਿਯਾ ਤੋਂ ਲਗਦੀ ਤੂ ਸੋਹਣੀਏ